ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ

by lovepreet

ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ :- ਸੁੰਦਰ ਦੇ ਘਰ ਦੇ ਨਾਲ ਲੱਗਦੇ ਗੁਆਢੀਆਂ ਦੇ ਘਰਾਂ ਵਿੱਚ ਹਰ ਵੇਲੇ ਰੋਲੇ ਅਤੇ ਹੋਰ ਗੱਲਾਂ ਤੋਂ ਦੁੱਖੀ ਹੋ ਕੇ ਉਸਨੇ ਘਰ ਵੇਚ ਕੇ ਕਿਤੇ ਹੋਰ ਲੈ ਲਿਆ ਅਤੇ ਉੱਥੇ ਰਹਿਣ ਲੱਗ ਗਏ | ਪਰ ਨਵੀ ਜਗ੍ਹਾ ਵਾਲੇ ਗੁਆਢੀ ਤਾ ਹੋਰ ਵੀ ਰੌਲਾ ਅਤੇ ਅੱਤ ਦੇ ਸ਼ਰਾਬੀ ਲੋਕ ਸਨ | ਹੁਣ ਸੁੰਦਰ ਨੂੰ ਪਛਤਾਵਾਂ ਹੋ ਰਿਹਾ ਸੀ | ਉਸਨੇ ਸੋਚਿਆ ਕਿ ਪਹਿਲਾਂ ਘਰ ਹੀ ਠੀਕ ਸੀ ਅਤੇ ਕਿਹਾ ਕਿ ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ |