ਕਾਰ ਇੱਕ ਸ਼ਾਨਦਾਰ ਹੋਟਲ ਅੱਗੇ ਜਾ ਰੁਕੀ ਸੀ। ਮਹਾਂਨਗਰ ਵਰਗੇ ਸ਼ਹਿਰ ਵਿੱਚ ਆਪਣੇ ਮਾਮੇ ਦੇ ਮੁੰਡੇ ਦੀ ਸ਼ਾਦੀ ਦੇ ਮੌਕੇ ਮੈਂ ਤੇ ਮੇਰੀ ਪਤਨੀਦੋ ਨਿੱਕੇ ਨਿੱਕੇ ਬੱਚਿਆਂ ਸਮੇਤ ਪਹੁੰਚੇ ਹੋਏ ਸਾਂ। ਮਾਮਾ ਜੀ ਦੇ ਦੋ ਜਵਾਈ ਸਨ। ਛੋਟਾ ਮੀਸਣਾ ਸੀ, ਪਰ ਵੱਡਾ ਚੰਗਾ ਸੀ। ਕੰਮ-ਕਾਰ ਦੋਹਾਂ ਦੇ ਵਧੀਆ ਸਨ। ਅਸੀਂ ਆਪਣੀਆਂ ਅਜੀਬੋ-ਗਰੀਬ ਜਿਹੀਆਂ ਗੱਲਾਂ ਕਰਦੇ ਤਾਂ ਉਹ ਸਾਰੇ ਬਿਲਕੁਲ ਹੀ ਨਾ ਹੱਸਦੇ, ਸਗੋਂ ਗੰਭੀਰ ਹੋ…
Long Stories
-
-
ਦੋ ਦੋਸਤ ਕਈ ਸਾਲਾਂ ਬਾਅਦ ਇਕ ਦੂਜੇ ਨੂੰ ਮਿਲੇ ਸਨ। ਕਾਲਜ ਵੇਲੇ ਦੀ ਦੋਸਤੀ ਨੂੰ ਸਮੇਂ ਤੇ ਹਾਲਾਤ ਨੇ ਜਿਵੇਂ ਕੁਝ ਕਰ ਦਿੱਤਾ ਹੋਵੇ। ਕੋਈ ਗੱਲ ਈ ਨਹੀਂ ਸੀ ਤੁਰਦੀ। ਸਾਹਮਣੇ ਮੇਜ ਤੇ ਪਈ ਬੋਤਲ ‘ਚ ਸ਼ਰਾਬ ਜਿਵੇਂ ਜਿਵੇਂ ਘਟਣ ਲੱਗੀ ਉਹਨਾਂ ਦੀਆਂ ਗੱਲਾਂ ਤੁਰਨ ਲੱਗੀਆਂ। ਇਕ ਦੋਸਤ ਨੇ ਦੂਜੇ ਨੂੰ ਪੁੱਛਿਆ, ਅੱਛਾ ਯਾਰ ਇਕ ਗੱਲ ਤਾਂ ਦੱਸ। ਆਹ ਸਿੱਖੀ ਬਾਣਾ ਕਦੋਂ ਤੋਂ ਪਹਿਨਣਾ ਸ਼ੁਰੂ…
-
ਹਮੇਸ਼ਾ ਉਦਾਸ ਰਹਿਣ ਵਾਲੇ ਉਸ ਦੇ ਚਿਹਰੇ ਤੇ ਅੱਜ ਖੁਸ਼ੀ ਦੀ ਇੱਕ ਲਕੀਰ ਖਿੱਚੀ ਹੋਈ ਹੈ। ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਫਲਸਰੂਪ ਵਾਇਸ ਚਾਂਸਲਰ ਨੇ ਅੱਜ ਉਸ ਨੂੰ ਅਭਿਨੰਦਨ ਪੱਤਰ ਭੇਂਟ ਕਰਨਾ ਹੈ। ਇੱਕ ਕਲਰਕ ਦੀ ਐਨੀ ਇੱਜ਼ਤ! ਕਾਲਜ ਦਾ ਐਡੀਟੋਰੀਅਮ ਖਚਾਖਚ ਭਰਿਆ ਹੋਇਆ ਹੈ। ਵਾਇਸ ਚਾਂਸਲਰ ਨੇ ਜਦੋਂ ਫੁੱਲਾਂ ਦਾ ਹਾਰ ਉਸਨੂੰ ਪਹਿਨਾਇਆ ਤਾਂ ਸਾਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਗੁਨਗੁਨਾਉਂਦੇ ਹੋਏ…
-
ਨਿੱਤ ਦੀ ਵਧਦੀ ਮਹਿੰਗਾਈ ਨੇ ਕਾਮਿਆਂ ਦਾ ਲੱਕ ਤੋੜ ਦਿੱਤਾ। ਦੋ ਵੇਲੇ ਦੀ ਰੋਟੀ ਵੀ . ਕਈ ਵਾਰੀ ਨਾ ਜੁੜਦੀ। ਪਾਣੀ ਗਲ ਤਕ ਆ ਗਿਆ ਪਰ ਉਨਾਂ ਦੀ ਸੁਣਵਾਈ ਕੋਈ ਨਾ ਹੋਈ।ਇਸ ਵਾਰੀ ਯੂਨੀਅਨ ਨੇ ਤਕੜੇ ਹੋ ਕੇ ਇਸ ਮਸਲੇ ਨੂੰ ਹੱਥ ਪਾਇਆ ਤੇ ਕਈ ਵਾਰੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਪਰ ਪ੍ਰਬੰਧਕਾਂ ਵੱਲੋਂ ਫੋਕੀ ਹਮਦਰਦੀ ਤੋਂ ਬਿਨਾਂ ਕੁਝ ਨਾ ਮਿਲਿਆ ਤੇ ਆਖਿਰ ਹੜਤਾਲ ਹੋ ਗਈ।…
-
ਪੱਕੀ ਉਮਰ ਦਾ ਦੁਹਾਜੂ ਮੁੰਡਾ ਕਨੇਡਾ ਤੋਂ ਪਿੰਡ ਪਹੁੰਚਿਆ ਹੀ ਸੀ ਕਿ ਕੁੜੀਆਂ ਵਾਲਿਆਂ ਦੇ ਟੈਲੀਫੋਨਾਂ ਦੀ ਭਰਮਾਰ ਲੱਗ ਗਈ ਸੀ। ਦੂਜੇ ਦਿਨ ਕਾਰਾਂ ਘਰ ਪੁੱਜਣੀਆਂ ਆਰੰਭ ਹੋ ਗਈਆਂ ਸਨ। ਹਰ ਆਉਣ ਵਾਲਾ ਆਪਣੀ ਕੁੜੀ ਨੂੰ ਕੈਨੇਡਾ ਭੇਜਣ ਲਈ ਉਤਾਵਲਾ ਸੀ। ਲੋਕਾਂ ਦੀ ਕਾਹਲ ਵੇਖ ਕੇ ਮੁੰਡੇ ਵਾਲੇ ਹੋਰ ਮਹਿੰਗੇ ਹੋ ਗਏ ਸਨ। ਵੀਹ ਲੱਖ ਦੀ ਮੰਗ ਸੁਣਕੇ ਕਾਰਾਂ ਤਾਂ ਕੁਝ ਘੱਟ ਗਈਆਂ ਸਨ ਪਰ…
-
ਗੱਲ 89 ਦੀ ਆ ਜਦੋ ਪੰਜਾਬ ਚ ਸਮਾਂ ਥੋੜਾ ਖਰਾਬ ਸੀ, ਮੇਰੀ ਭੂਆ ਜੀ ਦੀ ਉਮਰ 17 ਕੁ ਸਾਲ ਦੀ ਹੋਣੀ ਉਹ ਬਹੁਤ ਸੋਹਣੇ ਤੇ ਉਚੇ ਲੱਖੇ ।ਅੱਗੇ ਦੀ ਕਹਾਣੀ ਜਿਵੇਂ ਭੂਆਜੀ ਦੱਸ ਰਹੇ ,ਉਸ ਤਰੀਕੇ ਨਾਲ ਲਿਖੀ ਆ ਭੂਆਜੀ ਦਸਦੇ ਕੀ 8th ਕਲਾਸ ਚ ਹੀ ਮੇਰਾ ਰਿਸ਼ਤਾ ਹੋ ਗਿਆ ਸੀ, ਭੂਆ ਦੇ ਨਨਾਣ ਦੇ ਮੁੰਡੇ ਨਾਲ,ਨਾਲ ਦੇ ਪਿੰਡ ਹੀ ਉਹ ਰਹਿੰਦੀ ਸੀ, ਉਹ ਚੰਗੇ…
-
ਦੇਸ਼ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਨਿੱਕਾ ਜਿਹਾ ਪਿੰਡ , ਪਿੰਡ ਦੀ ਅੱਧੀ ਨਾਲੋਂ ਜਿਆਦਾ ਆਬਾਦੀ ਖੇਤੀ ਕਰਦੀ ਤੇ ਨਾਲ ਦੇ ਸ਼ਹਿਰ ਜਾਕੇ ਮਜਦੂਰੀ ਕਰਦੀ , ਮੈਂ 10 ਜਮਾਤਾਂ ਪਿੰਡ ਦੇ ਸਰਕਾਰੀ ਸਕੂਲ ਕਰੀਆ , ਉਦੋਂ ਸਾਡੇ ਪਿੰਡ 10 ਵੀ ਤੱਕ ਹੀ ਸਕੂਲ ਸੀ , ਮੈਂ ਸ਼ਾਮੀ ਆਪਣੇ ਵੀਰੇ ਨਾਲ ਜਿੱਦ ਕਰਕੇ ਮੱਝਾਂ ਚਰਾਉਣ ਚਲੀ ਜਾਂਦੀ । ਟਿੱਬੇਆ ਵਿੱਚ ਵਸਿਆ ਸਾਡਾ ਪਿੰਡ , ਉਥੇ…
-
ਦੋ ਭੈਣਾਂ ਸਨ । ਵੱਡੀ ਦਾ ਕਸਬੇ ਵਿੱਚ ਇੱਕ ਸੌਦਾਗਰ ਨਾਲ ਵਿਆਹ ਹੋਇਆ ਸੀ । ਛੋਟੀ ਪਿੰਡ ਵਿੱਚ ਕਿਸਾਨ ਦੇ ਘਰ ਵਿਆਹੀ ਸੀ । ਵੱਡੀ ਦਾ ਆਪਣੀ ਛੋਟੀ ਭੈਣ ਦੇ ਘਰ ਆਈ। ਕੰਮ ਮੁਕਾ ਕੇ ਦੋਨੋਂ ਜਣੀਆਂ ਬੈਠੀਆਂ ਤਾਂ ਗੱਲਾਂ ਦਾ ਸਿਲਸਲਾ ਚੱਲ ਪਿਆ । ਵੱਡੀ ਆਪਣੇ ਸ਼ਹਿਰ ਦੇ ਜੀਵਨ ਦੀ ਤਾਰੀਫ ਕਰਨ ਲੱਗੀ, ”ਵੇਖੋ, ਕਿਵੇਂ ਆਰਾਮ ਨਾਲ ਅਸੀਂ ਰਹਿੰਦੇ ਹਾਂ । ਫੈਂਸੀ ਕੱਪੜੇ ਹੋਰ…
-
ਅੰਗੂਰੀ ਮੇਰੇ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਘਰ, ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ ਬੀਵੀ ਹੈ। ਇਕ ਤਾਂ ਨਵੀਂ ਇਸ ਗੱਲੋਂ ਕਿ ਉਹ ਆਪਣੇ ਖ਼ਾਵੰਦ ਦੀ ਦੂਸਰੀ ਬੀਵੀ ਹੈ, ਸੋ ਉਸ ਦਾ ਖ਼ਾਵੰਦ “ਦੁਹਾਜੂ” ਹੋਇਆ। ਜੂ ਤੋਂ ਮਤਲਬ ਜੇ ਜੂਨ ਦਾ ਹੋਵੇ ਤਾਂ ਇਸ ਦਾ ਪੂਰਾ ਅਰਥ ਨਿਕਲਿਆ-ਦੂਸਰੀ ਜੂਨੇ ਪੈ ਚੁੱਕਾ ਬੰਦਾ, ਯਾਨੀ ਦੂਸਰੇ ਵਿਆਹ ਦੀ ਜੂਨ ਵਿੱਚ, ਤੇ ਅੰਗੂਰੀ ਕਿਉਂਕਿ ਅਜੇ…
-
ਉਹ ਆਪਣੀਆਂ ਸੋਚਾਂ ਵਿੱਚ ਉਲਝਿਆ , ਦੁਨੀਆਂ ਦੀ ਭੀੜ ਵਿੱਚ ਖ਼ੁਦ ਨੂੰ ਇਕੱਲ੍ਹਾ ਮਹਿਸੂਸ ਕਰ ਰਿਹਾ ਸੀ, ਸਵੇਰ ਤੋ ਕਿਸੇ ਕੰਮ ਤੇ ਜਾਣ ਨੂੰ ਵੀ ਦਿਲ ਨਾ ਕੀਤਾ । ਉਦਾਸੀ ਭਰੇ ਗੀਤ ਸੁਣ ਸੁਣ ਰੋਂਦਾ ਰਿਹਾ। ਕਿਸਕਾ ਰਸਤਾ ਦੇਖੇ ਐ ਦਿਲ ਸ਼ੌਦਾਈ । ….. ਤੁਝਸੇ ਨਾਰਾਜ ਨਹੀਂ ਐ ਜ਼ਿੰਦਗੀ ਹੈਰਾਨ ਹੂੰ ਮੈਂ ….. ਸਾਰਾ ਦਿਨ ਸਿਰਹਾਣੇ ਚ ਸਿਰ ਦੇ ਕੇ ਪਿਆ ਰਿਹਾ , ਸ਼ਾਮ ਢਲ…
-
ਕਈ ਦਿਨਾਂ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਣੇ-ਆਪਣੇ ਮੋਰਚਿਆਂ ਵਿਚ ਡਟੀਆਂ ਹੋਈਆਂ ਸਨ। ਦਿਨ ਵਿਚ ਓਧਰੋਂ ਅਤੇ ਇਧਰੋਂ ਦਸ ਬਾਰਾਂ ਫ਼ਾਇਰ ਹੋ ਜਾਂਦੇ ਸਨ ਜਿਨ੍ਹਾਂ ਨਾਲ ਕੋਈ ਮਨੁੱਖੀ ਚੀਕ ਬੁਲੰਦ ਨਹੀਂ ਸੀ ਹੁੰਦੀ। ਮੌਸਮ ਬੜਾ ਸੁਹਾਵਣਾ ਸੀ। ਪੰਛੀ ਚਹਿਕ ਰਹੇ ਸਨ। ਫੁੱਲ ਉਸੇ ਤਰ੍ਹਾਂ ਖਿੜ ਰਹੇ ਸਨ। ਸਤੰਬਰ ਦਾ ਅੰਤ ਅਕਤੂਬਰ ਦੇ ਅਰੰਭ ਨਾਲ ਬੜੇ ਗੁਲਾਬੀ ਅੰਦਾਜ਼ ‘ਚ ਗਲੇ ਮਿਲ ਰਿਹਾ ਸੀ। ਇਸ ਤਰ੍ਹਾਂ ਜਾਪਦਾ…