ਆਰੀ ਨੂੰ ਇੱਕ ਪਾਸੇ ਦੰਦ ਜਹਾਨ ਨੂੰ ਦੋਹੀਂ ਪਾਸੇ

by lovepreet

ਆਰੀ ਨੂੰ ਇੱਕ ਪਾਸੇ ਦੰਦ ਜਹਾਨ ਨੂੰ ਦੋਹੀਂ ਪਾਸੇ :- ਅਮਰ ਸਿੰਘ ਨੂੰ ਪਹਿਲਾਂ ਤਾ ਲੋਕ ਕਹਿੰਦੇ ਸੀ ਕਿ ਉਹ ਕਿੰਨਾ ਕੰਜੂਸ ਹੈ | ਮਕਾਨ ਤੇ ਪੈਸੇ ਲੱਗਾ ਕੇ ਛੱਤ ਨਹੀ ਕਰਦਾ | ਹੁਣ ਜਦੋ ਔਖੇ ਹੋ ਕੇ ਛੱਤ ਕਰ ਦਿੱਤੀ ਤਾਂ ਲੋਕ ਦੂਜੇ ਪਾਸੇ ਉਸਦੀ ਨੁਕਤਾਚੀਨੀ ਕਰ ਰਹੇ ਸਨ | ਕਿ ਇਤਨਾ ਖਰਚਾ ਕਰਨ ਦੀ ਕੀ ਲੋੜ ਸੀ | ਸਿਆਣਿਆਂ ਨੇ ਸੱਚ ਹੀ ਕਿਹਾ ਹੈ ਆਰੀ ਨੂੰ ਇੱਕ ਪਾਸੇ ਦੰਦ ਜਹਾਨ ਨੂੰ ਦੋਹੀਂ ਪਾਸੇ |