ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੇ

by lovepreet

ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੇ :- ਚਰਨ ਅਤੇ ਸਰਨ ਦੋਵੇਂ ਭਰਾਵਾਂ ਦੀ ਜਮੀਨ ਪਿੱਛੇ ਆਪਸ ਵਿੱਚ ਲੜਾਈ ਹੋ ਗਈ | ਇਹ ਦੇਖਦਿਆ ਉਸਦੀ ਦਾਦੀ ਨੇ ਕਿਹਾ ਕਿ ਤੁਸੀ ਦੋਵੇਂ ਸਕੇ ਭਾਈ ਓ | ਜੇਕਰ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾ ਉਹ ਹੋਰ ਜਿਆਦਾ ਫਾਇਦਾ ਉਠਾਉਣੇ ਇਸ ਗੱਲ ਦਾ | ਦਾਦੀ ਨੇ ਕਿਹਾ ਕਿ ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੇ |