ਇੱਕ ਗੋਰਾ ਏ..ਉਮਰ ਹੋਵੇਗੀ ਕੋਈ ਅਠੱਤਰ–ਉਣੀਆਸੀ ਸਾਲ…ਅਜੇ ਵੀ ਘੋੜੇ ਵਾਂਙ ਹਰ ਕੰਮ ਭੱਜ ਭੱਜ ਕੇ ਕਰਦਾ! ਇੱਕ ਦਿਨ ਕਾਫੀ ਪੀਂਦਿਆਂ ਮਖੌਲ ਜਿਹੇ ਨਾਲ ਪੁੱਛ ਲਿਆ ਕੇ ਦੋਸਤਾ ਜੇ ਕੋਈ ਕੈਂਸਰ-ਕੂੰਸਰ/ਐਕਸੀਡੈਂਟ ਨਾ ਹੋਇਆ ਤਾਂ ਸਾਡੇ ਕੋਲ ਤੇ ਅਜੇ ਤੀਹ ਪੈਂਤੀ ਸਾਲ ਹੈਗੇ ਨੇ ਪਰ ਤੇਰੀ ਤੇ ਐਕਸਪਾਇਰੀ ਡੇਟ ( ਮਿਆਦ ) ਲੰਘ ਚੁਕੀ ਏ.! ਤੈਨੂੰ ਹੁਣ ਕਿੱਦਾਂ ਲੱਗਦਾ…? ਬੜੀ ਜ਼ੋਰ ਦੀ ਹਸਿਆ ਫੇਰ ਆਖਣ ਲੱਗਾ… ਕੇ …
Latest Posts
-
-
ਐਤਕੀੰ ਦੇ ਸਿਆਲ ਆੰਉਦਿਆੰ ਈ ਠੰਢ ਤੋੰ ਬਚਣ ਲਈ ਨਵਾੰ ਕੋਟ ਲੈਣ ਦੀਆੰ ਸਲਾਹਾੰ ਕਰਦਾ ਸੋਚਾੰ ਚ ਪਿਆ ਹੋਇਆ ਸੀ …ਨਵਾੰ ਕੋਟ ਲੈ ਲਵਾੰ ਕਿ ਹਾਲੇ ਆਹ ਸਾਲ ਵੀ ਪੁਰਾਣੇ ਨਾਲ ਈ ਕੱਢ ਲਵਾੰ..ਜੋਤ ਮੁੜ ਮੁੜ ਕਹੀ ਜਾਵੇ,’ਹੁਣ ਤਾੰ ਲੈ ਲੈ ਚੱਜ ਦੇ ਕੱਪੜੇ ਦੋ ਚਾਰ!!ਡਾ: ਬਣ ਗਿਐੰ..ਰੋਜ਼ ਕਲੀਨਿਕ ਆਹ ਪੁਰਾਣਾ ਕੋਟ ਪਾ ਕੇ ਜਾਇਆ ਕਰੇੰਗਾ?? ਬਜ਼ਾਰਾੰ ਚ ਸਿਆਲੂ ਮੋਟੇ ਕੋਟ ,ਕੋਟੀਆੰ ,ਸਵੈਟਰ ਪਹੁੰਚ ਗਏ …
-
ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਕਿਹਾ, “ਨਾ ਕੋਈ ਹਿੰਦੂ ਨਾ ਮੁਸਲਮਾਨ,ਸਭ ਬਰਾਬਰ ਹਨ।” ਤਾਂ ਸੁਲਤਾਨਪੁਰ ਦੇ ਨਵਾਬ ਨੇ ਗੁਰੂ ਜੀ ਨੂੰ ਕਿਹਾ, “ਜੇ ਹਿੰਦੂ ਤੇ ਮੁਸਲਮਾਨ ਬਰਾਬਰ ਹਨ ਤਾਂ ਤੁਸੀਂ ਫਿਰ ਮੇਰੇ ਨਾਲ ਮਸੀਤ ਵਿਚ ਚਲ ਕੇ ਨਮਾਜ਼ ਪੜੋੑ।” ਤਾਂ ਗੁਰੂ ਜੀ ਉਸੇ ਵੇਲੇ ਤਿਆਰ ਹੋ ਗਏ ਤੇ ਜਦੋਂ ਨਵਾਬ ਦੇ ਨਾਲ ਮਸੀਤ ਵਿਚ ਪਹੁੰਚੇ ਤਾਂ ਨਮਾਜ਼ ਨਵਾਬ ਤਾਂ ਪੜੑਨ ਲੱਗ …
-
ਉੱਚੀ ਪੜ੍ਹਾਈ ਦੇ ਕੋਰਸ ਚ ਦਾਖਲਾ ਮਿਲਿਆ ਤੇ ਪਹਿਲੀ ਵਾਰੀ ਘਰੋੰ ਬਾਹਰ ਹੋਸਟਲ ਚ ਜਾਕੇ ਰਹਿਣਾ ਸੀ , ਬਾਪੂ ਨੂੰ ਪੁੱਛਕੇ ਜਗਰਾਵਾੰ ਦੇ ਲੱਡੂ ਟੇਲਰ ਤੋੰ 3 ਪੈੰਟਾੰ ਤੇ 3 ਝੱਗੇ ਨਮੇ ਡਿਜ਼ਾਇਨ ਦੇ ਸੰਵਾਅ ਲਏ… ਕੋਰਸ ਸ਼ੁਰੂ ਹੋਣ ਤੋੰ 3-4 ਦਿਨ ਪਹਿਲਾੰ ਈ ਮੈੰ ਤੇ ਬਾਪੂ ਦੱਖਣੀ ਭਾਰਤ ਦੇ ਵੱਡੇ ਸ਼ਹਿਰ ਪਹੁੰਚ ਗਏ , ਦੱਖਣ ਚ ਆਰਜ਼ੀ ਬਜ਼ਾਰ ਮੇਲਿਆੰ ਵਾੰਗੂ ਲਗਦੇ ਨੇ , ਹਰ …
-
ਇਰਾਨ ਦੇ ਇਕ ਸੂਫ਼ੀ ਸੰਤ ਹੋਏ ਹਨ ਬੜੇ ਮਹਾਨ,ਹਾਫ਼ਿਜ਼। ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਕਰਦੇ ਸਨ,ਕੁਰਾਨ ਦੀਆਂ ਆਇਤਾਂ ਦੀ ਵਿਆਖਿਆ ਕਰਦੇ ਸਨ। ਬੜੀ ਦੁਨੀਆਂ ਇਕੱਠੀ ਹੁੰਦੀ ਸੀ। ਜਿਸ ਮਨੁੱਖ ਨੂੰ ਦੱਸ ਹਜ਼ਾਰ ਸਵੇਰੇ ਤੇ ਦੱਸ ਹਜ਼ਾਰ ਸ਼ਾਮੀ ਸੁਣਦੇ ਸਨ ਅਤੇ ਜੋ ਕਿਸੇ ਹੱਦ ਤੱਕ ਸਾਰਾ ਦਿਨ ਬੋਲਦਾ ਸੀ। ਕੋਈ ਪ੍ਸ਼ਨ ਕਰੇ ਤਾਂ ਬੋਲਦਾ ਸੀ,ਪਰ ਉਸਦਾ ਇਕ ਨਿਕਟਵਰਤੀ ਸੀ,ਸ਼ੇਖ਼ ਇਬਰਾਹੀਮ,ਜਦੋਂ ਉਹ ਪ੍ਸ਼ਨ ਕਰਦਾ ਸੀ, “ਉਹ ਲਾ-ਮਕਾਨ,ਉਹ …
-
ਸਾਰਾ ਪਰਿਵਾਰ ਸਣੇ ਜੁਆਕਾਂ ਦੇ ਹਿੱਲ ਸਟੇਸ਼ਨ ਤੇ ਨਿੱਕਲਣ ਲਈ ਤਿਆਰੀਆਂ ਕੱਸ ਚੁੱਕਾ ਸੀ… ਟੱਬਰ ਨੂੰ ਤੋਰਨ ਲਈ ਬਰੂਹਾਂ ਵਿਚ ਆਣ ਖਲੋਤੀ ਬਜ਼ੁਰਗ ਬੇਬੇ ਸਾਰਿਆਂ ਨੂੰ ਖ਼ੁਸ਼ ਹੁੰਦਿਆਂ ਦੇਖ ਰੱਬ ਦਾ ਸ਼ੁਕਰ ਮਨਾ ਰਹੀ ਸੀ… ਅਚਾਨਕ ਕਾਗਤ ਤੇ ਲਿਖੀਆਂ ਹੋਈਆਂ ਕੁਝ ਜਰੂਰੀ ਗੱਲਾਂ ਵਾਲੀ ਲਿਸਟ ਬੀਜੀ ਨੂੰ ਫੜਾ ਦਿੱਤੀ ਗਈ..! ਲਿਸਟ ਕੁਝ ਏਦਾਂ ਸੀ … ਰੋਟੀ ਪਕਾ ਕੇ ਗੈਸ ਵਾਲਾ ਚੁੱਲ੍ਹਾ ਬੰਦ ਕਰਨਾ ਨਾ ਭੂਲਿਓ… …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur