Category: Spirtual

 • 33

  ਵਾਸਤਵਿਕ ਰੂਪ

  November 16, 2019 3

  ਇੱਕ ਯੁਵਕ, ਇੱਕ ਯੁਵਤੀ ਦੇ ਪ੍ਰੇਮ ਵਿੱਚ ਪੈਂਦਾ ਹੈ। ਤਾਂ ਯੁਵਕ ਆਪਣਾ ਉਹ ਚਿਹਰਾ ਦਿਖਾਉਂਦਾ ਹੈ, ਜੋ ਅਸਲੀ ਨਹੀਂ ਹੈ। ਕਿਉਂਕਿ ਇਹ ਅਸਲੀ ਚਿਹਰਾ ਤਾਂ ਉਸ ਨੂੰ ਯੁਵਤੀ ਤੋਂ ਦੂਰ ਕਰ ਦੇਵੇਗਾ। ਤਾਂ ਉਹ ਆਪਣੀ ਸਰਵ-ਸੁੰਦਰ ਪ੍ਰਤਿਮਾ ਪ੍ਰਗਟ ਕਰਦਾ ਹੈ…

  ਪੂਰੀ ਕਹਾਣੀ ਪੜ੍ਹੋ
 • 33

  ਬਾਬੇ ਨਾਨਕ ਦੀ ਸਿਫਾਰਿਸ਼

  November 15, 2019 3

  ਡਾਕਟਰ ਸ਼ਿਵਜੀਤ ਸਿੰਘ.. ਪਟਿਆਲੇ ਸ਼ਹਿਰ ਦੀ ਮਹਾਨ ਹਸਤੀ..ਮਸੂਰੀ ਦੀ "ਸਿਵਲ ਸਰਵਿਸਿਜ਼ ਅਕੈਡਮੀ ਵਿਚੋਂ ਇਕਨੋਮਿਕਸ ਦੇ ਹੈਡ ਆਫ਼ ਦੇ ਡਿਪਾਰਟਮੈਂਟ ਰਿਟਾਇਰ ਹੋਏ! ਇੱਕ ਵਾਰ ਧੀ ਹਰਪ੍ਰੀਤ ਕੌਰ ਨੂੰ ਸਾਈਕੋਲੋਜੀ ਦੀ ਪੜਾਈ ਦੀ ਸਭ ਤੋਂ ਵੱਡੀ ਸੰਸਥਾ ਵਿਚ ਦਾਖਲਾ ਦਵਾਉਣ ਰੇਲ ਗੱਡੀ…

  ਪੂਰੀ ਕਹਾਣੀ ਪੜ੍ਹੋ
 • 167

  ਦੋ ਤਰ੍ਹਾਂ ਦੇ ਮਨੁੱਖ

  October 15, 2019 3

  ਇਕ ਮੁਸਲਮਾਨ #ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ ਜਦੋਂ #ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ #ਮਨਸੂਰ ਨੂੰ ਲੋਕਾਂ ਨੇ ਕੱਟਿਆ, ਕੀ ਉਸਨੂੰ ਪੀੜਾ ਨਹੀ ਹੋਈ? ਫ਼ਕੀਰ ਕੋਲ ਨਾਰੀਅਲ ਪਏ ਸਨ ! ਉਸ ਨੇ ਇਕ ਗਿੱਲਾ…

  ਪੂਰੀ ਕਹਾਣੀ ਪੜ੍ਹੋ
 • 519

  ਕਰਮ ਦੀ ਲੜੀ

  September 15, 2019 3

  ਬੁੱਧ ਦੇ ਉਤੇ ਇੱਕ ਆਦਮੀ ਥੁੱਕ ਗਿਆ ਤਾਂ ਬੁੱਧ ਨੇ ਥੁੱਕ ਪੂੰਝ ਲਿਆ ਆਪਣੀ ਚਾਦਰ ਨਾਲ। ਉਹ ਆਦਮੀ ਬਹੁਤ ਨਰਾਜ਼ ਸੀ। ਬੁੱਧ ਦੇ ਉਤੇ ਥੁੱਕਿਆ ਤਾਂ ਬੁੱਧ ਦੇ ਸ਼ਿੱਸ਼ ਵੀ ਬਹੁਤ ਨਾਰਾਜ਼ ਹੋਏ ਗਏ। ਪਰ ਜਦੋੰ ਉਹ ਆਦਮੀ ਚਲਾ ਗਿਆ…

  ਪੂਰੀ ਕਹਾਣੀ ਪੜ੍ਹੋ
 • 566

  ਰੱਬ ਜਦੋਂ ਇਨਸਾਨੀ ਰੂਪ ਧਾਰਕੇ ਆਉਂਦਾ

  September 15, 2019 3

  ਬਹੁਤ ਸਾਲ ਪਹਿਲਾਂ ਦੀ ਗੱਲ ਏ..ਰੋਜ ਸੁਵੇਰੇ ਬਟਾਲਿਓਂ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ.. ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਕੁਝ ਲੋਕ ਤਾਸ਼ ਖੇਡ ਰਹੇ ਹੁੰਦੇ..ਕੁਝ ਗੱਪਾਂ ਮਾਰ ਰਹੇ ਹੁੰਦੇ ਤੇ ਸਵਾਰੀਆਂ ਦਾ ਇੱਕ ਵਿਲੱਖਣ ਜਿਹਾ ਗਰੁੱਪ ਉਚੀ ਉਚੀ ਪਾਠ ਕਰਦਾ…

  ਪੂਰੀ ਕਹਾਣੀ ਪੜ੍ਹੋ
 • 101

  ਮਿੱਟੀ ‘ਤੇ ਮਿੱਟੀ ਪਾਣ ਦੀ ਕੀ ਲੋੜ ਹੈ

  June 27, 2019 3

  ਪਰ ਧਨ ਪਰ ਦਾਰਾ ਪਰਹਰੀ ॥ 'ਤਾ ਕੈ ਨਿਕਟਿ ਬਸੈ ਨਰਹਰੀ॥੧॥" {ਅੰਗ ੧੧੬੩} ਭਗਤ ਨਾਮਦੇਵ ਜੀ ਕਹਿੰਦੇ ਨੇ,ਜਿਹੜਾ ਬੰਦਾ ਮਨ ਕਰਕੇ ਪਰਾਏ ਧਨ ਪਰਾਏ ਰੂਪ ਦਾ ਤਿਆਗ ਕਰਦਾ ਹੈ,ਹਰੀ ਪਰਮਾਤਮਾ ਉਸ ਦੇ ਕੋਲ ਹੈ। ਮਹਾਂਰਾਸ਼ਟਰ ਦੇ ਸੰਤ ਤੁਕਾ ਰਾਮ ਜੀ…

  ਪੂਰੀ ਕਹਾਣੀ ਪੜ੍ਹੋ
 • 140

  ਰਿਜ਼ਕ

  June 25, 2019 3

  ਭਗਤ ਧੰਨਾ ਜੀ ਇਕ ਦਿਨ ਸੁੱਤੇ ਸਿਧ ਜੰਗਲ ਦੇ ਵਿਚ ਟਹਿਲਦੇ ਹੋਏ ਇਕ ਪਗਡੰਡੀ ਤੋਂ ਨਿਕਲ ਰਹੇ ਨੇ।ਆਪ ਦੇ ਪੈਰਾਂ ਨਾਲ ਮਿੱਟੀ ਦਾ ਬਹੁਤ ਸਖ਼ਤ ਢੇਲਾ ਠੋਕਰ ਖਾ ਕੇ ਟੁੱਟ ਗਿਅੈ। ਓਸ ਟੁੱਟੇ ਹੋਏ ਢੇਲੇ ਵਿਚ ਭਗਤ ਜੀ ਕੀ ਦੇਖਦੇ…

  ਪੂਰੀ ਕਹਾਣੀ ਪੜ੍ਹੋ
 • 67

  ਰਸਤਿਆਂ ਨਾਲ ਯਾਰੀ

  March 16, 2019 3

  ਉਹ ਲੰਬੇ-ਲੰਬੇ ਕਦਮ ਭਰਦੇ ਹੋਏ ਚਲਦੇ ਪਏ ਸਨ। ਮੈਨੂੰ ਦੀਦਾਰ ਸਿੰਘ ਨੂੰ ਪਹਿਚਾਨਣ ਵਿਚ ਦੇਰ ਨਾ ਲੱਗੀ। "ਸਤਿ ਸ੍ਰੀ ਅਕਾਲ, ਸਿੰਘ ਸਾਹਿਬ" ਮੈਂ ਬੁਲਾਇਆ। ਮੇਰੇ ਵੱਲ ਮੁੜ੍ਹਦੇ ਹੋਏ ਦੇਖਦੇ ਹੀ ਉਨ੍ਹਾਂ ਦੇ ਬੁੱਲ੍ਹਾਂ 'ਤੇ ਮੀਠੀ ਜਿਹੀ ਮੁਸਕਰਾਹਟ ਆ ਗਈ। ਕੋਲ…

  ਪੂਰੀ ਕਹਾਣੀ ਪੜ੍ਹੋ
 • 123

  ਇਸਤਰੀ

  February 18, 2019 3

  ਜੋ ਇਸਤਰੀ ਆਪਣੇ ਇਸਤਰੀ ਧਰਮ ਤੋ ਗੀਰ ਜਾਦੀ ਹੈ, ਉਹ ਇਸਤਰੀ ਆਕਰਸ਼ਕ ਨਹੀ ਰਹਿੰਦੀ। ਅਗਰ ਕੋਈ ਇਸਤਰੀ ਤੁਹਾਡੇ ਪਿਛੇ ਹੀ ਪੈ ਜਾਵੇ ਅਤੇ ਪ੍ਰੇਮ ਦਾ ਨਿਵੇਦਨ ਕਰਨ ਲੱਗੇ ਤਾ ਤੁਸੀਂ ਘਬਰਾ ਜਾਓਗੇ ਅਤੇ ਉਸ ਤੋ ਦੋੜੋਗੇ ਕਿੳਕਿ ਉਹ ਇਸਤਰੀ ਪੁਰਸ਼…

  ਪੂਰੀ ਕਹਾਣੀ ਪੜ੍ਹੋ