ਸੁਖ ਤੇਰਾ ਹਰ ਦਿਨ ਦਾ ਇਹੀ ਸਵਾਲ ਹੁੰਦਾ ਹੈ ਕਿ ਮੈਂ ਉਦਾਸ ਕਿਉਂ ਰਹਿੰਦੀ ਹਾਂ, ਕਿਉਂ ਇਹ ਭੋਲ਼ਾ ਜਿਹਾ ਚਿਹਰਾ ਕਿਸੇ ਵੀ ਪਲ਼ ਖਿੜਦਾ ਨਹੀਂ, ਤੈਨੂੰ ਪਤਾ ਜੋ ਮੈਂ ਤੇਰੇ ਅੱਗੇ ਰੱਖ ਰਹੀ ਹਾਂ ਇਹਨੂੰ ਸੁਣਦਿਆਂ ਹੋ ਸਕਦਾ ਤੇਰੇ ਅੰਦਰ ਮੇਰੇ ਲਈ ਨਫ਼ਰਤ ਭਰ ਜਾਵੇ,ਪਰ ਪਤਾ ਨਹੀਂ ਕਿਉਂ ਤੇਰੇ ਨਾਲ ਇਹ ਫੋਲਣ ਨੂੰ ਦਿਲ ਕਰ ਰਿਹਾ ਜੀਅ ਕਰਦਾ ਇਹ ਸਭ ਤੈਨੂੰ ਤੇਰੇ ਸਾਹਮਣੇ ਬਹਿ ਕੇ …
Latest Posts
-
-
-
ਇਕ ਬੁੱਢੀ ਨੇ ਗੋਲ ਗੋਲ ਇਕ ਬੜਾ ਲੱਡੂ ਬਣਾ ਕੇ ਠੰਡਾ ਕਰਨ ਲਈ ਖਿੜਕੀ ਵਿੱਚ ਰੱਖ ਦਿਤਾ। ਲੱਡੂ ਉਥੋਂ ਰੁੜ੍ਹ ਕੇ ਭੱਜ ਲਿਆ । ਉਹ ਰੁੜ੍ਹਦਾ ਰੁੜ੍ਹਦਾ ਸੜਕ ਤੇ ਜਾ ਰਿਹਾ ਸੀ ਅਤੇ ਇਹ ਗੀਤ ਗਾ ਰਿਹਾ ਸੀ : ਮੈਂ ਗੋਲ ਗੋਲ ਹਾਂ, ਲਾਲ਼ ਲਾਲ਼ ਹਾਂ, ਖ਼ੂਬਸੂਰਤ ਹਾਂ, ਖ਼ੂਬ ਕਮਾਲ ਹਾਂ, ਬੁੱਢੀ ਨੂੰ ਚਕਮਾ ਦੇ ਕੇ ਭੱਜ ਆਇਆ ਹਾਂ, ਮੈਂ ਚਾਲਾਕੀ ਦੀ ਜਿੰਦਾ ਮਿਸਾਲ ਹਾਂ …
-
-
ਗੱਲ ਕੋਈ ਬਹੁਤੀ ਪੁਰਾਣੀ ਨਹੀਂ ਆ,ਆਹੀ ਕੋਈ ੪,੫ ਕ ਸਾਲ ਪਹਿਲਾ ਦੀ ਆ ਜਦੋ ਮੈ +੧ ਵਿਚ ਪੜਦੀ ਹੁੰਦੀ ਸੀ ਮੈਨੂੰ ਨਹੀਂ ਪਤਾ ਸੀ ਇਹ ਮੇਰੇ ਮਨ ਦਾ ਡਰ ਸੀ ਜਾ ਫਿਰ ਸਚੀ ਗੱਲ ਹੀ ਸੀ, ਮੈ ਛੋਟੇ ਹੁੰਦੇ ਤੋਂ ਹੀ ਆਪਣੀ ਦਾਦੀ ਤੋਂ ਭੂਤ ਪ੍ਰੇਤਾ ਦੀਆ ਗੱਲਾਂ ਸੁਣਦੀ ਹੁੰਦੀ ਸੀ. ਮੈਨੂੰ ਡਰ ਵੀ ਬਹੁਤ ਲੱਗਣਾ ਪਰ ਮੈ ਫਿਰ ਵੀ ਇਹ ਗੱਲਾਂ ਸੁਣਨੀਆਂ, ਮੈ ਛੋਟੇ …
-
ਭਾਵੇ ਕਈ ਵਰੇ ਬੀਤ ਗਏ ਪਰ ਮੇਰੇ ਲਈ ਅੱਜ ਵੀ ਸਭ ਕੁਝ ੳਵੇ ਹੀ ਆਬਦ ਏ ਅਜ ਵੀ ਉਹ ਰਾਹ ਯਾਦ ਕਰਕੇ ਅੱਖ ਭਰ ਆਉਦੀ ਐ ਜਿਥੇ ishq ਨਾ ਦੀ ਬਲਾ ਨਾਲ ਮੁਲਾਕਾਤ ਹੋਈ ਸੀ ਉਸ ਦੇ class ਚ enter ਹੁੰਦਿਆਂ ਹੀ ਜਿਵੇਂ class complete ਹੋ ਜਾਂਦੀ। ਸਾਰਿਆ ਨੇ ਬੜੀ ਗੋਹ ਨਾਲ ਤੱਕਣਾ specially girls ਨੇ ਤੇ ਫਿਰ ਅਸੀਂ ਇੱਕ-ਦੂਜੇ ਵੱਲ ਕਿੰਨਾ ਚਿਰ ਏਦਾਂ ਦੇਖੀ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur