ਪਿੰਡ ਮੇਰੇ ਦੇ ਮੁੰਡੇ ਵੀਰਨੋ,

by admin
ਪਿੰਡ ਮੇਰੇ ਦੇ ਮੁੰਡੇ ਵੀਰਨੋ,
ਖਾਂਦੇ ਚਿੱਟਾ , ਪੀਂਦੇ ਪੋਸਤ, ਨਾਲੇ ਲਾਉਂਦੇ ਜਰਦਾ
ਫਿੱਟ-ਫਿੱਟੀਆਂ ’ਤੇ ਗੇੜੇ ਦਿੰਦੇ ਕੰਮ ਕੋਈ ਨਾ ਕਰਦਾ
ਸੱਥ ਵਿੱਚ ਬੈਠਾ ਬਾਪੂ ਝੂਰੇ ਨਾ ਜਿਊਂਦਾ ਨਾ ਮਰਦਾ
ਬੋਲ ਸ਼ਰੀਕਾਂ ਦੇ ਤਾਹੀਓਂ ਵੀਰਨਾ ਜਰਦਾ…………
ਬੋਲ ਸ਼ਰੀਕਾਂ ਦੇ ਤਾਹੀਓਂ ਵੀਰਨਾ ਜਰਦਾ…………

You may also like