ਇੱਕ ਹਾਰੇ ਦੀ ਮਿੱਟੀ

by admin
ਇੱਕ ਹਾਰੇ ਦੀ ਮਿੱਟੀ
ਇੱਕ ਚੁੱਲ੍ਹੇ ਦੀ ਮਿੱਟੀ
ਕਾਲੇ ਰੀਠੇ ਦੇ ਲੜ ਲਾਤੀ ਨੀ ਮੈਂ ਸਾਬਣ ਦੀ ਟਿੱਕੀ…
ਕਾਲੇ ਰੀਠੇ ਦੇ ਲੜ ਲਾਤੀ ਨੀ ਮੈਂ ਸਾਬਣ ਦੀ ਟਿੱਕੀ…

You may also like