Stories related to maabaap

 • 579

  ਮਤਰੇਈ ਮਾਂ

  April 27, 2020 0

  ਮਤਰੇਈ ਮਾਂ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਇੱਕ ਨਰਸਰੀ ਕਲਾਸ ਵਿੱਚ ਪੜ੍ਹਦੀ6 ਕੋ ਸਾਲ ਦੀ ਮਾਸੂਮ ਜਿਹੇ ਚੇਹਰੇ ਵਾਲੀ ਕੁੜੀ ਛੁੱਟੀ ਹੋਣ ਤੋਂ ਬਾਅਦ ਵੀ ਕਦੇ ਘਰ ਜਾਣ ਨੂੰ ਕਾਹਲੀ ਨਹੀਂ ਸੀ, ਬਾਕੀ ਬੱਚਿਆਂ ਦੀ ਤਰਾਂ ਛੁੱਟੀ ਹੋਣ…

  ਪੂਰੀ ਕਹਾਣੀ ਪੜ੍ਹੋ
 • 272

  ਬਹੁਤ ਸਬਰਾਂ ਵਾਲੀ ਸੀ ਮੇਰੀ ਅੰਮੀਂ

  April 3, 2020 0

  ਤਪਦੀਆਂ ਦੁਪਾਹਿਰਾਂ ਚ ਉੱਚੇ - ਉੱਚੇ ਟਿੱਬਿਆਂ ਵਾਲੇ ਰਾਹ ਖੇਤ ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸਾਂ ਨਿਆਣੀਂ ਹੁੰਦੀ । ਅੰਮੀਂ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ " ਜਾ ਮੇਰੀ ਧੀ ਰੋਟੀ ਬਾਅਦ ਚ ਖਾ ਲਵੀਂ ,…

  ਪੂਰੀ ਕਹਾਣੀ ਪੜ੍ਹੋ
 • 464

  ਪਿਤਾ

  March 29, 2020 0

  ਜ਼ਿੰਦਗੀ ਤੁਰਦੇ ਫਿਰਦੇ ਹੀ ਬੜਾ ਕੁੱਝ ਦਿਖਾ ਸਮਝਾ ਜਾਦੀ ਏ। ਕੁੱਝ ਦਿਨ ਹੋਏ ਬਾਜਾਰ ਗੲੀ ਸਾ ਕੁੱਝ ਘਰੇਲੂ ਸਮਾਨ ਲੈਣਾ ਸੀ।ਕਾਊਟਰ ਤੇ ਬਿਲ ਪੈ ਕਰ ਕੇ ਫੋਨ ਅਟੈਂਡ ਕਰ ਰਹੀ ਸਾਂ। ਅਚਾਨਕ ਬੱਚਿਆਂ ਦੀ ਆਵਾਜ਼ ਕੰਨੀ ਪਈ।ਪਾਪਾ ਆ ਤਾ ਲੈ…

  ਪੂਰੀ ਕਹਾਣੀ ਪੜ੍ਹੋ
 • 271

  ਪੇਕੇ ਹੁੰਦੇ ਮਾਵਾਂ ਨਾਲ

  March 26, 2020 0

  ਮਾਂ ਬੜੇ ਹੀ ਠੰਡੇ ਸੁਬਾਹ ਦੀ ਹੋਇਆ ਕਰਦੀ ਪਰ ਉਸ ਤੋਂ ਪੇਕਿਆਂ ਖਿਲਾਫ ਕੋਈ ਵੀ ਗੱਲ ਜਰੀ ਨਾ ਜਾਂਦੀ..! ਅਸੀ ਕਿੰਨੀਆਂ ਸਾਰੀਆਂ ਕੁੜੀਆਂ ਦਾ ਜੁੱਟ..ਸਾਰੀ ਦਿਹਾੜੀ ਬੱਸ ਲੋਕਾਂ ਦੇ ਕੰਧਾਂ-ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੀ..ਸਾਉਣ-ਭਾਦਰੋਂ ਦੀਆਂ ਲੰਮੀਆਂ ਸਿਖਰ ਦੁਪਹਿਰਾਂ ਵਿਚ…

  ਪੂਰੀ ਕਹਾਣੀ ਪੜ੍ਹੋ
 • 593

  ਅਸਲ ਮੁਹੱਬਤ ਦਾ ਕਿੱਸਾ

  March 15, 2020 0

  ਸਟੇਟਸ ਪਾ ਦਿੱਤੇ,ਸਟੋਰੀਆੰ ਪਾ ਦਿੱਤੀਆਂ ਤੇ ਪ੍ਰੀਵੈਡਿੰਗ ਚ ਪੋਜ਼ ਐਂਵੇ ਦੇ ਪਾ ਦਿੱਤੇ ਕਿ ਬਈ ਦੇਖਣ ਆਲੇ ਨੂੰ ਲੱਗੇ ਕਿ ਇਹਨਾਂ ਤੋਂ ਪਿਆਰਾ ਕਪਲ ਕੋਈ ਨਹੀਂ ਏ । ਇਹ ਸਭ ਅਸਲ ਚ ਲੋਕਾਂ ਲਈ ਜਿਉਣਾ ਹੁੰਦਾ ਏ ਪਰ ਪੁਰਾਣੇ ਬਜ਼ੁਰਗ…

  ਪੂਰੀ ਕਹਾਣੀ ਪੜ੍ਹੋ
 • 183

  ਮਾਂ ਦਾ ਦਰਜਾ ਸਭ ਤੋਂ ਉੱਚਾ

  March 8, 2020 0

  ਮਾਂ ਦਾ ਦਰਜਾ ਸਭ ਤੋਂ ਉੱਚਾ ਏ ਇਨਸਾਨ ਦੀ ਜਿੰਦਗੀ ਵਿੱਚ, ਮਾਂ ਝਿੜਕ ਤਾਂ ਲੈਂਦੀ ਏ ਪਰ ਝਿੜਕਣ ਨਹੀ ਦੇਂਦੀ ਕਿਸੇ ਹੋਰ ਨੂੰ , ਕਿਉਂਕਿ ਉਸਦੀ ਝਿੜਕ ਵਿੱਚ ਵੀ ਪਿਆਰ ਪਰੋਇਆ ਹੁੰਦਾ ਏ , ਮਾਂ ਕਦੀ ਸੁਪਨੇ ਵਿੱਚ ਵੀ ਬੁਰਾ…

  ਪੂਰੀ ਕਹਾਣੀ ਪੜ੍ਹੋ
 • 1130

  ਮਾਂ- ਪਿਓ ਦਾ ਸਤਿਕਾਰ

  January 12, 2020 0

  ਕਹਿੰਦੇ ਨੇ ਇੱਕ ਵਾਰ ਇੱਕ ਵੱਡਾ ਅਫ਼ਸਰ ਆਪਣੇ ਦਫ਼ਤਰ ਆਇਆ। ਦਫ਼ਤਰ ਆਣ ਕੇ ਓਹਨੇ ਰਾਸ਼ਟਰਪਤੀ ਨਾਲ ਆਵਦੀ ਫ਼ੋਟੋ ਆਪਣੇ ਸਾਥੀਆਂ ਨੂਂੰ ਦਿਖਾਈ ਤੇ ਬੜੀ ਸ਼ੇਖੀ ਮਾਰੀ; "ਤੁਹਾਡੇ 'ਚੋਂ ਹੈ ਕਿਸੇ ਦੀ ਫ਼ੋਟੋ?, ਰਾਸ਼ਟਰਪਤੀ ਨਾਲ।" ਓਹ ਅਫ਼ਸਰ ਸੱਚਮੁਚ ਬਹੁਤ ਖੁਸ਼ ਸੀ।…

  ਪੂਰੀ ਕਹਾਣੀ ਪੜ੍ਹੋ
 • 323

  ਤੱਕੜੀ

  December 27, 2018 0

  ਨਿੱਕੇ ਜਿਹੇ ਕਸਬੇ ਦਾ ਨਿੱਕਾ ਜਿਹਾ ਹੋਟਲ... ਮੁੰਡੇ ਕੁੜੀ ਦੇ ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿਚ ਛੱਡ ਦਿੱਤਾ ਗਿਆ... ਕੁਝ ਪਲਾਂ ਦੀ ਖਾਮੋਸ਼ੀ ਮਗਰੋਂ..ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ.... "ਮੇਰੇ ਲਈ ਮੇਰੇ ਪਰਿਵਾਰ…

  ਪੂਰੀ ਕਹਾਣੀ ਪੜ੍ਹੋ
 • 389

  ਪਰਾਇਆ ਧਨ

  August 18, 2018 0

  'ਧੀਆਂ ਤਾਂ ਪਰਾਇਆ ਧਨ ਹਨ , ਮੈਨੂੰ ਪੁੱਤ ਚਾਹੀਦਾ ਹੈ । ਜਿੰਦਗੀ ਦਾ ਸਹਾਰਾ ਉਸ ਦੇ ਪਤੀ ਨੇ ਕਿਹਾ । ਪਤੀ ਦੇ ਸਾਹਮਣੇ ਉਸ ਦੀ ਪੇਸ਼ ਨਾ ਗਈ । ਉਸ ਨੇ ਅਰਦਾਸਾ ਕੀਤੀਆਂ । ਸੁੱਖਾ ਸੁਖੀਆ । ਉਸ ਦੇ ਪਤੀ…

  ਪੂਰੀ ਕਹਾਣੀ ਪੜ੍ਹੋ