ਭਗਤ ਧੰਨਾ ਜੀ ਇਕ ਦਿਨ ਸੁੱਤੇ ਸਿਧ ਜੰਗਲ ਦੇ ਵਿਚ ਟਹਿਲਦੇ ਹੋਏ ਇਕ ਪਗਡੰਡੀ ਤੋਂ ਨਿਕਲ ਰਹੇ ਨੇ।ਆਪ ਦੇ ਪੈਰਾਂ ਨਾਲ ਮਿੱਟੀ ਦਾ ਬਹੁਤ ਸਖ਼ਤ ਢੇਲਾ ਠੋਕਰ ਖਾ ਕੇ ਟੁੱਟ ਗਿਅੈ। ਓਸ ਟੁੱਟੇ ਹੋਏ ਢੇਲੇ ਵਿਚ ਭਗਤ ਜੀ ਕੀ ਦੇਖਦੇ ਨੇ,ਇਕ ਕੀੜਾ ਏ,ਔਰ ਉਸ ਕੀੜੇ ਦੇ ਮੂੰਹ ਵਿਚ ਬੇਰ ਦਾ ਪੱਤਾ ਏ,ਉਹ ਟੁੱਕ ਟੁੱਕ ਕੇ ਖਾਈ ਜਾ ਰਿਹੈ।ਆਪ ਜੀ ਦੀ ਅਗੰਮੀ ਦ੍ਰਿਸ਼ਟੀ,ਅਧਿਆਤਮਕ ਸੁਰਤ,ਇਕ ਦਮ ਵਿਸਮਾਦ …
Latest Posts
-
-
ਸਾਹਿਤ ਸਭ ਬੰਧਨਾ ਤੋਂ ਮੁਕਤ ਹੈ, ਪਰ ਬਹੁਤ ਅਨੁਸ਼ਾਸ਼ਨ ਸ਼ਾਮਿਲ ਨੇ ਇਹਦੇ ਵਿੱਚ। ਕਵਿਤਾ ਪੜ੍ਹਨਾ ਜਦੋਂ ਸ਼ੁਰੂ ਕੀਤਾ ਤਾਂ ਸ਼ੁਰੂਆਤ ਵਿਚ ਬਹੁਤ ਕਿਤਾਬਾਂ ਅਜਿਹੀਆਂ ਪੜ੍ਹੀਆਂ ਜਿਨ੍ਹਾਂ ਨੂੰ ਪੜ੍ਹੇ ਬਿਨ੍ਹਾਂ ਸਰ ਸਕਦਾ ਸੀ। ਪਰ ਬਹੁਤ ਕਿਤਾਬਾਂ ਐਸੀਆਂ ਸੀ ਜਿਨ੍ਹਾਂ ਨੂੰ ਪੜ੍ਹਨਾ ਚਾਹੁੰਦੇ ਸਾਂ ਪਰ ਮਿਲ ਨਹੀਂ ਰਹੀਆਂ ਸੀ। 2014 ਵਿਚ ਜਦੋਂ ਪਬਲੀਕੇਸ਼ਨ ਦਾ ਕੰਮ ਸ਼ੁਰੂ ਕੀਤਾ ਤਾਂ ਆਪਣੀ ਪਸੰਦ ਦੇ ਕਵੀ ਦੀ ਕਿਤਾਬ ਸਭ ਤੋਂ ਪਹਿਲਾਂ …
-
ਇੱਕ ਮਰਾਸੀ ਨੂੰ ਅਫੀਮ ਖਾਣ ਦੀ ਆਦਤ ਪੈ ਗਈ। ਪੱਕਾ ਈ ਗਿੱਝ ਗਿਆ। ਇੱਕ ਦਿਨ ਭੁੱਲਿਆ- ਭਟਕਿਆ, ਮਸਜਦ ਦੇ ਮੂਹਰਦੀ ਲੰਘਣ ਲਗਿਆ,ਤਾਂ ਮੌਲਵੀ ਸਾਹਿਬ ਦੇ ਕਾਬੂ ਆ ਗਿਆ। ਮੌਲਵੀ ਕਹਿੰਦਾ, ” ਤੂੰ ਆਹ ਕੀ ਕੰਮ ਫੜੇ ਐ ? ਇੱਕ ਸੱਚੇ ਮੁਸਲਮਾਨ ਨੂੰ ਪੰਜ ਵਕਤ ਨਮਾਜ ਪੜ੍ਹਨੀ ਚਾਹੀਦੀ ਐ। ” ਮਰਾਸੀ ਪੁੱਛਦਾ , ” ਜੀ ਨਮਾਜ਼ ਪੜ੍ਹਨ ਨਾਲ ਕੀ ਹੋਊ ?” ਤੇਰੇ ਚਿਹਰੇ ਤੇ ਨੂਰ ਆਊਗਾ”। …
-
ਡਾਕੂਆਂ ਦਾ ਮੁੰਡਾ ਕਿਤਾਬ ਪੜ ਕੇ ਮੇਰੇ ਤਾਂ ਰੌਗਟੇ ਖੜੇ ਹੋ ਗਏ,ਪਰ ਪ੍ਰਮਾਤਮਾ ਦੀ ਕਿਰਪਾ ਹੈ ਕਿ ਉਸ ਨੇ ਮੈਨੂੰ ਇਨ੍ਹਾਂ ਸਾਰੇ ਗੁਨਾਹਾਂ ਤੋਂ ਬਚਾ ਰੱਖਿਆ ਹੈ,ਵੀਰ ਜੀ ਮੈਂ ਵੀ 2004 ਵਿੱਚ ਰਾਜਗਿਰੀ ਮਿਸਤਰੀ ਦਾ ਕੰਮ ਕਰਦੇ ਸਮੇਂ ਤੀਸਰੀ ਮੰਜਲ ਤੋਂ ਪੈੜ ਤੋਂ ਡਿੱਗ ਪਿਆ ਸੀ ਤੇ ਮੇਰੇ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਜਿਸ ਦਾ ਅਸੀਂ ਕਾਫੀ ਇਲਾਜ ਕਰਵਾਇਆ ਪਰ ਡਾਕਟਰ ਕਹਿੰਦੇ ਇਸ …
-
ਕਾਫ਼ੀ ਸਾਲ਼ ਪੁਰਾਣੀ ਗੱਲ਼ ਹੈ, ਉਦੋਂ ਮੈਂ ਸਰਕਾਰੀ ਸਕੂਲ ਮਲਸੀਹਾਂ ਬਾਜਨ ਚ਼ ਦਸਵੀਂ ਜਮਾਤ ਦਾ ਵਿਦਿਆਰਥੀ ਸੀ, ਸਾਡੀ ਜਮਾਤ ਵਿੱਚ ਮੇਰੇ ਹੀ ਪਿੰਡ ਦਾ ਮੁੰਡਾ ਹਰਜਿੰਦਰ ਵੀ ਪੜ੍ਹਦਾ ਸੀ, ਦੋ ਤਿੰਨ ਵਾਰ ਦਸਵੀਂ ਜਮਾਤ ਚੋਂ ਫੇਲ਼ ਹੋਣ ਕਰਕੇ ਬਾਕੀ ਸਾਰੀ ਕਲਾਸ ਦੇ ਮੁੰਡਿਆਂ ਨਾਲੋਂ ਵੱਡਾ ਸੀ. ਕੋਈ ਵੀ ਕੰਮ-ਕਾਰ ਹੋਣਾ ਦਾ ਸਾਰੇ ਮਾਸਟਰ ਮਾਸਟਰਨੀਆਂ ਜ਼ਿੰਦੇ ਨੂੰ ਹੀ ਕਹਿਣਾ, ਗਰਮੀਆਂ ਹੋਣ ਕਰਕੇ ਤੇ ਬਿਜਲੀ ਨਾ ਆਉਣ …
-
ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ। ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਅਪਣੇ ਪੰਜਿਆਂ ਵਿਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ।ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur