ਬੱਬਰ ਅਕਾਲੀ ਰਤਨ ਸਿੰਘ ‘ਰਕੜ’ ਦੁਨਿਆ ਦਾ ਕੱਲਾ ਸੂਰਮਾ ਸੀ ਜਿਸਤੋਂ ‘ਕਾਲਾ ਪਾਣੀ’ ਜੇਲ ਦੇ ਜੇਲਰ ਡਰਦੇ ਸਨ। ਜਿਸ ਅੰਡੇਮਾਨ ਟਾਪੂ ਦੀ ਜੇਲ ਚ ਗਿਆ ਬੰਦਾ ਕਦੇ ਮੁੜਦਾ ਨਹੀਂ ਸੀ , ਜਿਥੇ ਜਾ ਕੇ ਬੰਦਾ ਚੀਕਾਂ ਮਾਰ ਲੱਗ ਜਾਂਦਾ। ਉਸੇ ਹੀ ਜੇਲ ਦੇ ਜੇਲਰਾਂ ਨੇ ਅੰਗੇ੍ਜੀ ਸਰਕਾਰ ਨੂੰ ਚਿਠਿਆਂ ਲਿੱਖ-ਲਿੱਖ ਕੇ ਲੇਲੜੀਆਂ ਕੱਢੀਆਂ ਕੇ ਬੱਬਰ ਰਤਨ ਸਿੰਘ ਨੂੰ ਏਥੋਂ ਲੈ ਜਾਊ ਨਹੀਂ ਤਾਂ ਕੋਈ ਗੜਬੜ …
Latest Posts
-
-
ਗਰਮੀਆਂ ਦੀਆਂ ਛੁੱਟੀਆਂ ਵਿੱਚ ਮਾਸਟਰ ਹਰਨੇਕ ਸਕੂਲ ਗੇੜਾ ਮਾਰਨ ਗਿਆ ਤਾਂ ਉਸਨੂੰ ਦਫਤਰ ਦੇ ਪਿਛਲੇ ਪਾਸੇ ਕਿਸੇ ਦੇ ਬੈਠੇ ਹੋਣ ਦੀ ਭਿਣਕ ਪਈ ਅਤੇ ਜਦੋਂ ਉਸ ਨੇ ਦੱਬੇ ਪੈਰੀਂ ਜਾ ਕੇ ਦੇਖਿਆ ਤਾਂ ਦੋ ਨੌਜਵਾਨ ਕੰਧ ਨਾਲ ਲੇਟੇ ਹੋਏ ਇੱਕ- ਦੂਜੇ ਦੀਆਂ ਬਾਹਾਂ ਵਿੱਚ ਬੜੀ ਬੇਦਰਦੀ ਨਾਲ ਸਰਿੰਜਾਂ ਲਾਈ ਜਾ ਰਹੇ ਸੀ । ਗੌਰ ਨਾਲ ਦੇਖਣ ਤੇ ਹਰਨੇਕ ਦੇ ਹੋਸ਼ ਉੱਡ ਗਏ ਕਿ ਇਹ ਤਾਂ …
-
ਅੱਜ ਦਾ ਦਿਨ ਮੇਰੀ ਮਾਂ ਲਈ ਬਹੁਤ ਖੁਸ਼ੀ ਦਾ ਦਿਨ ਸੀ। ਅੱਜ ਸਾਡੇ ਘਰ ਪਾਣੀ ਵਾਲਾ ਫਿਲਟਰ ਲੱਗਿਆ ਸੀ। ਮੇਰੀ ਮਾਂ ਨੂੰ ਡਾਕਟਰ ਨੇ ਸਲਾਹ ਦਿੱਤੀ ਸੀ, “ਮਾਂ ਜੀ, ਤੁਸੀਂ ਹੁਣ ਫਿਲਟਰ ਵਾਲਾ ਪਾਣੀ ਹੀ ਪੀਆ ਕਰੋ, ਇਹ ਤੁਹਾਡੇ ਲਈ ਬਹੁਤ ਜ਼ਰੂਰੀ ਆ।”… … ਤੇ ਅੱਜ ਫਿਲਟਰ ਲੱਗਣ ਦੀ ਖੁਸ਼ੀ ਵਿਚ ਮੇਰੀ ਮਾਂ ਨੇ ਲੱਡੂ ਵੰਡੇ; ਇਸ ਦੇ ਨਾਲ ਹੀ ਮੈਨੂੰ ਆਖੀ ਜਾਵੇ, “ਚੱਲ ਪੁੱਤ, …
-
ਇੱਕ ਮਿੱਤਰ ਪਿਆਰੇ ਕਨੇਡਾ ਆਉਣ ਤੋਂ ਪਹਿਲਾਂ ਫੈਕਟਰੀ ਵਿਚ ਨੌਕਰੀ ਦੇ ਦੌਰਾਨ ਦੀ ਇੱਕ ਘਟਨਾ ਬਾਰੇ ਦੱਸਣ ਲੱਗੇ.. ਮਾਲਕ ਸਰਦਾਰ ਜੀ ਦੀ ਇੱਕ ਆਦਤ ਹੁੰਦੀ ਸੀ..ਕਦੀ ਕਦਾਈਂ ਦਿੱਲੀਓਂ ਆਉਂਦੇ ਤਾਂ ਦੱਬੇ ਪੈਰੀ ਬਿਨਾ ਦੱਸਿਆ ਹੀ ਗੇੜਾ ਮਾਰ ਜਾਇਆ ਕਰਦੇ..ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ! ਇੱਕ ਵਾਰ ਰਾਤ ਕੰਮ ਤੇ ਲੱਗਣ ਤੋਂ ਪਹਿਲਾਂ ਮੈਂ ਭੁੰਜੇ ਚਾਦਰ ਵਿਛਾ ਲਈ ਤੇ ਰਹਿਰਾਸ ਸਾਬ ਦਾ ਪਾਠ …
-
ਪਰ ਧਨ ਪਰ ਦਾਰਾ ਪਰਹਰੀ ॥ ‘ਤਾ ਕੈ ਨਿਕਟਿ ਬਸੈ ਨਰਹਰੀ॥੧॥” {ਅੰਗ ੧੧੬੩} ਭਗਤ ਨਾਮਦੇਵ ਜੀ ਕਹਿੰਦੇ ਨੇ,ਜਿਹੜਾ ਬੰਦਾ ਮਨ ਕਰਕੇ ਪਰਾਏ ਧਨ ਪਰਾਏ ਰੂਪ ਦਾ ਤਿਆਗ ਕਰਦਾ ਹੈ,ਹਰੀ ਪਰਮਾਤਮਾ ਉਸ ਦੇ ਕੋਲ ਹੈ। ਮਹਾਂਰਾਸ਼ਟਰ ਦੇ ਸੰਤ ਤੁਕਾ ਰਾਮ ਜੀ ਨਦੀ ਤੋਂ ਇਸ਼ਨਾਨ ਕਰਕੇ ਆ ਰਹੇ ਸਨ,ਪਿੱਛੇ-ਪਿੱਛੇ ਉੁਹਨਾਂ ਦੀ ਧਰਮ ਪਤਨੀ ਸੀ। ਦੋਨੋਂ ਭਗਤੀ ਦੇ ਮੁਜੱਸਮੇਂ,ਰਸਤੇ ਵਿਚ ਕੀ ਵੇਖਿਆ ਕਿ ਮਿੱਟੀ ਦੇ ਢੇਰ ‘ਤੇ ਸੋਨੇ …
-
ਦੋ ਆਦਮੀ ਗੰਭੀਰ ਤੌਰ ਤੇ ਬੀਮਾਰ ਸਨ…! ਉਨ੍ਹਾਂ ਨੂੰ ਹਸਪਤਾਲ ਵਿਚ ਇਕੋ ਕਮਰਾ ਮਿਲਿਆ ਸੀ…! ਉਨ੍ਹਾਂ ਵਿਚੋਂ ਇਕ ਤਾਂ ਕਮਰੇ ਵਿਚ ਇਕੋ ਖਿੜਕੀ ਦੇ ਕੋਲ, ਬਿਸਤਰੇ ਵਿਚ ਪਿਆ ਹੋਇਆ ਸੀ…! ਹਰ ਰੋਜ਼ ਉਸਨੂੰ ਫੇਫੜਿਆਂ ਤੋਂ ਤਰਲ ਕੱਢਣ ਲਈ ਆਪਣੇ ਮੰਜੇ ਤੇ ਬੈਠਣ ਲਈ ਕੁਝ ਸਮਾਂ ਬਿਤਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ…! ਦੂਜੇ ਆਦਮੀ ਨੂੰ ਉਸ ਦੇ ਬੈਕ ਪੇਨ ਕਰਕੇ, ਪਿੱਠ ‘ਤੇ ਸੁਤੰਤਰ ਰਹਿਣ ਲਈ ਮਜਬੂਰ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur