ਅਜਿਹਾ ਗੋਰਾ, ਉੱਚਾ, ਜਵਾਨ ਮੁੰਡਾ; ਇੰਨਾ ਮੰਨ ਲਓ ੨੦-੨੫ ਲੋਕਾਂ ਦੇ ਕੋਲ ਖੜਾ ਹੋਵੇ ਤਾਂ ਵੱਖਰਾ ਹੀ ਨਜ਼ਰ ਆ ਜਾਵੇ। ਜਸਵੰਤ ਦਾ ਮਨ ਪੜ੍ਹਾਈ ਵਿੱਚ ਘੱਟ, ਉਸਦਾ ਤਾਂ ਧਿਆਨ ਸਿਰਫ ਫੁੱਟਬਾਲ ਖੇਡਣ ਵਿੱਚ ਹੀ ਲੱਗਦਾ ਸੀ ।ਉਸ ਦੇ ਪਿੰਡ ਵਿੱਚ ਲੋਕ ਫੁਟਬਾਲ ਨੂੰ ਹੀ ਪਹਿਲ ਦਿੰਦੇ ਸਨ । ਉਹ ਕਦੇ-ਕਦੇ ਕਾਲਜਾਂ ਦੇ ਵੱਲੋਂ ਸਟੇਟ ਲੈਵਲ ਉੱਤੇ ਖੇਡਣ ਜਾਂਦਾ। ਉਸ ਨੂੰ ਸ਼ਹਿਰ ਵਿੱਚ ਹਰਦੀਪ ਨਾਂ ਦਾ …
Latest Posts
-
-
ਪੂਰਾਣੀ ਕਥਾ ਏ.. ਇਕ ਵਾਰ ਇੱਕ ਕੰਪਨੀ ਵਿਚ ਜਰੂਰੀ ਮਸ਼ੀਨ ਖਰਾਬ ਹੋ ਗਈ.. ਸਾਰੇ ਇੰਜੀਨਿਅਰ ਜ਼ੋਰ ਲਾ-ਲਾ ਕਮਲੇ ਹੋ ਗਏ ਕਿਸੇ ਤੋਂ ਠੀਕ ਨਾ ਹੋਈ..ਅਖੀਰ ਇੱਕ ਪੂਰਾਣੇ ਕਾਰੀਗਰ ਦੀ ਦੱਸ ਪਈ.. ਉਹ ਮਿਥੇ ਸਮੇ ਔਜਾਰਾਂ ਦਾ ਝੋਲਾ ਲੈ ਕੇ ਹਾਜਿਰ ਹੋ ਗਿਆ..ਖਰਾਬ ਮਸ਼ੀਨ ਦੁਆਲੇ ਦੋ ਚੱਕਰ ਕੱਢੇ.. ਟੂਲ-ਬਾਕਸ ਚੋਂ ਵੱਡਾ ਸਾਰਾ ਹਥੌੜਾ ਕੱਢਿਆ ਤੇ ਇੱਕ ਖਾਸ ਜਗਾ ਤੇ ਇਕ ਨਿਯਮਿਤ ਸਪੀਡ ਨਾਲ ਗਿਣ-ਮਿਥ ਕੇ ਐਸੀ …
-
ਅੱਜ ਰਾਹ ਵਿੱਚ ਤੁਰੀ ਜਾਂਦੀ ਆਪਣੇ ਸੱਠਵਿਆਂ ਨੂੰ ਪਹੁੰਚੀ ਔਰਤ ਦੇਖ ਕਾਕੀ ਭੂਆ ਦਾ ਭੁਲੇਖਾ ਪੈ ਗਿਆ ।ਉਹ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਤੇ ਲਾਡਲੀ ਸੀ ।ਚੰਗੀ ਜਮੀਨ ਜਾਇਦਾਦ ਵਾਲੇ ਪਰਿਵਾਰ ਵਿੱਚ ਜਨਮ ਲਿਆ ਸੀ ਉਸਨੇ ।ਮਾਂ ਨੇ ਲਾਡਾਂ ਨਾਲ ਪਾਲੀ ਸੀ। ਵੱਡੀ ਕੁੜੀ ਵਿਆਹੀ ਗਈ ਤਾਂ ਮਾਂ ਦਾ ਧਿਆਨ ਕਾਕੀ ਵੱਲ ਹੋਰ ਜਿਆਦਾ ਹੋ ਗਿਆ ਸੀ ,ਕਿਉਂਕਿ ਮੁੰਡਾ ਚੰਡੀਗੜ੍ਹ ਪੜਨੇ ਪਾਇਆ ਸੀ । …
-
ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਜਿਹਾ ਆ ਗਿਆ ਹੋਵੇ..ਰਸੋਈ ਸਾਡੇ ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਆਉਂਦੇ ਨੂੰ ਪਹਿਲਾਂ ਹੀ ਨਜਰ ਮਾਰ ਲਿਆ ਕਰਦੀ..ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਪਰ ਇਸ ਮਗਰੋਂ ਸਭ ਤੋਂ ਵੱਧ ਗੱਲਾਂ ਦਾਦੀ ਦੀਆਂ ਸੁਣਨੀਆਂ ਪੈਂਦੀਆਂ..ਆਖਿਆ ਕਰਦੀ ਕੇ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” …
-
ਮਿੱਟੀ ਦੇ ਬਣੇ ਭਾਂਡਿਆਂ ਤੋਂ ਸਟੀਲ ਅਤੇ ਪਲਾਸਟਿਕ ਦੇ ਭਾਂਡਿਆਂ ਤੱਕ ਅਤੇ ਫ਼ਿਰ ਕੈਂਸਰ ਦੇ ਡਰੋਂ ਮੁੜ ਮਿੱਟੀ ਦੇ ਭਾਂਡਿਆਂ ਤੱਕ ਆ ਜਾਣਾ ਅੰਗੂਠਾ ਛਾਪ ਤੋਂ ਦਸਤਖ਼ਤ ਅਤੇ ਫਿਰ ਥੰਬ ਇੰਪਰੈਸ਼ਨ ਦੇ ਨਾਮ ਤੇ ਅੰਗੂਠਾ ਛਾਪ ਬਣ ਜਾਣਾ ਸਾਦਾ ਅਤੇ ਫਟੇ ਹੋਏ ਕੱਪੜਿਆਂ ਤੋਂ ਪ੍ਰੈਸ ਕੀਤੇ ਕੱਪੜਿਆਂ ਤੋਂ ਫੈਸ਼ਨ ਦੇ ਨਾਂ ਤੇ ਫਿਰ ਫਟੀਆਂ ਜੀਨਾਂ ਪੌਣ ਤੱਕ ਜਿਆਦਾ ਮਿਹਨਤ ਵਾਲੀ ਜਿੰਦਗੀ ਤੋਂ ਪੜ੍ਹਾਈ ਕਰਕੇ ਆਰਾਮਦਾਇਕ …
-
23 ਸਾਲਾ ਦੇ ਯਾਦਵਿੰਦਰ ਨੂੰ ਦੋ ਪੁਲਿਸ ਮੁਲਾਜ਼ਮ ਜੇਲ ਦੇ ਅਧਿਕਾਰੀਆਂ ਨੂੰ ਸੋਪ ਕੇ ਚਲੇ ਜਾਦੇ ਹਨ। ਜੇਲ ਦੇ ਅਧਿਕਾਰੀ ਨੇ ਉਸ ਨੂੰ ਬੈਂਚ ਉੱਤੇ ਤੇ ਬਿਠਾ ਦਿੱਤਾ ਤੇ ਉਹ ਵੀ ਚਲੇ ਜਾਦੇ ਹਨ। ਯਾਦਵਿੰਦਰ ਲਈ ਉਹ ਥਾਂ ਨਵੀਂ ਅਤੇ ਹੱਦ ਤੋ ਭਾਰੀ ਮਹਿਸੂਸ ਹੋ ਰਹੀ ਸੀ। ਉਹ ਆਪਣੇ ਸਾਥੀ ਬਾਰੇ ਸੋਚ ਰਿਹਾ ਸੀ ਕਿ ਉਹ ਕਿੱਥੇ ਹੋਵੇਗਾ। ਸੋਚਦੇ ਸੋਚਦੇ ਉਸ ਨੂੰ ਬਿਤੀ ਹੋਏ ਜਿੰਦਗੀ ਦੇ ਸਾਰੇ ਪਲ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur