ਅਸਟਰੇਲੀਆ ਵਿੱਚ ਪੜਦੇ ਇੱਕ ਸਾਉਦੀ ਅਰਬ ਦੇ ਵਿਦਿਆਰਥੀ ਨੇ ਆਪਣੇ ਪਿਤਾ ਨੂੰ ਮੇਲ ਕੀਤੀ ਕਿ ਅਸਟਰੇਲੀਆ ਬਹੁਤ ਸੋਹਣਾ ਦੇਸ਼ ਹੈ । ਇੱਥੋ ਦੇ ਲੋਕ ਵੀ ਬਹੁਤ ਵਧੀਆ ਹਨ ।ਪਰ ਜਦੋਂ ਮੈਂ 20 ਤੋਲੇ ਸੋਨੇ ਦੀ ਚੈਨ ਪਾ ਕੇ ਆਪਣੀ ਫਰਾਰੀ ਤੇ ਕਾਲਜ ਜਾਂਦਾ ਹਾਂ ਤਾਂ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ। ਕਿਉਕਿ ਬਾਕੀ ਸਾਰੇ ਵਿਦਿਆਰਥੀ ਟਰੇਨ ਤੇ ਆਉਂਦੇ ਹਨ। ਤੁਹਾਡਾ ਪੁੱਤਰ ।। ਨਸੀਰ ਕੁਝ ਦਿਨਾਂ …
Latest Posts
-
-
ਗੱਲ ਏਹ ਨੀ…ਬੀ ਤੁਸੀਂ ਤੜਕੇ ਕਿੰਨੇ ਵਜੇ ਉੱਠੇ…ਜਾਂ ਨਹਾ ਕੇ ਤਿੰਨ ਤੋਂ ਛੇ ਤੱਕ ਰੱਬ ਦਾ ਨੌਂ ਲਿਆ…ਗੱਲ ਏਹ ਆ ਬੀ ਛੇ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਤੂੰ ਕਿਮੇ ਸੀ..ਕੀ ਕੀਤਾ…??ਮਸਲਾ ਏਹਨੇ ਨਬੇੜਨਾ…ਗੱਲ ਏਹ ਨੀ…ਤੂੰ ਗੁਰੂਦੁਆਰੇ ਜਾਂ ਮੰਦਰ ਜਾ ਕੇ ਕਿੰਨਾ ਮਿੱਠਾ ਬੋਲਦਾ ਏਂ…ਕਿੰਨਾ ਜੀ ਜੀ ਕਰਦਾ ਏਂ…ਗੱਲ ਏਹ ਆ ਬੀ ਕਿਸੇ ਆਪ ਤੋਂ ਮਾੜੇ ਗਰੀਬ ਤੇ ਮੈਲ਼ੇ ਕੱਪੜਿਆਂ ਆਲ਼ੇ ਨਾਲ਼ ਤੇਰੀ ਬੋਲਚਾਲ …
-
ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ ਦਿਲ ਨਾ ਲੱਗੇ। ਮੈਂ ਘਰ ਲਿਖਿਆ, “ਮੇਰੀ ਪਤਨੀ ਨੂੰ ਭੇਜ ਦਿਓ।” ਉਹਨਾਂ ਪੁਛਿਆ, “ਇਕਲੀ ਕੀਕਰ ਆਵੇ।” ਮੈਂ ਲਿਖਿਆ, “ਵਜ਼ੀਰਾਬਾਦ ਗੱਡੀ ਚਾੜ੍ਹ ਕੇ ਮੈਨੂੰ ਤਾਰ ਦੇ ਦਿਓ। ਕੁੜੀ ਬਹਾਦਰ ਹੈ, ਕੋਈ ਖ਼ਤਰਾ ਨਹੀਂ।” ਉਹ ਆ ਗਈ। ਛੇ ਮਹੀਨੇ ਅਸੀਂ ਇਕੱਠੇ ਰਹੇ। ਇਹ ਸਮਾਂ ਮੇਰਾ ਖੁਸ਼ੀ ਭਰਿਆ …
-
ਅੱਜ ਮੈਂ ਆਪਣੇ ਬੱਚਿਆਂ ਦੀ ਅਧਿਆਪਕਾ ਯੂਲੀਆ ਵਾਸਿਲਯੇਵਨਾ ਦਾ ਹਿਸਾਬ ਕਰਨਾ ਚਾਹੁੰਦਾ ਸੀ | “ਬੈਠੋ, ਯੂਲੀਆ ਵਾਸਿਲਯੇਵਨਾ” ਮੈਂ ਉਸਨੂੰ ਕਿਹਾ, “ਤੇਰਾ ਹਿਸਾਬ ਕਿਤਾਬ ਕਰ ਦਿੰਨੇ ਹਾਂ | ਹਾਂ ਤੇ ਆਪਣੇ ਦਰਮਿਆਨ ਇਕ ਮਹੀਨੇ ਦੇ ਤੀਹ ਰੂਬਲ ਦੇਣ ਦੀ ਗੱਲ ਤੈਅ ਹੋਈ ਸੀ ਨਾ?” “ਨਹੀਂ, ਚਾਲੀ।” “ਨਹੀਂ , ਤੀਹ | ਤੂੰ ਸਾਡੇ ਕੋਲ ਦੋ ਮਹੀਨੇਂ ਰਹੀਂ ਐਨਾ।” “ਦੋ ਮਹੀਨੇ ਪੰਜ ਦਿਨ |” “ਪੂਰੇ ਦੋ ਮਹੀਨੇ ਹੀ …
-
ਜਵਾਨੀ ਦੇ ਦਿਨ ਤੂਫਾਨ ਵਾਂਗ ਲੰਘ ਗਏ। ਹੁਣ ਪਤਝੜ ਹੈ। ਉਸ ਦੀ ਉਦਾਸੀ, ਦੁੱਖ ਤੇ ਜਵਾਨੀ ਦੀਆਂ ਮਿੱਠੀਆਂ ਅਤੇ ਕੌੜੀਆਂ ਯਾਦਾਂ ਹਾਲਾਂ ਤੀਕ ਬਾਕੀ ਹਨ। ਜਿਹੜੀ ਫਸਲ ਮੈਂ ਬੀਜੀ ਸੀ, ਅੱਜ ਉਸ ਦੀ ਕਟਾਈ ਕਰ ਰਿਹਾ ਹਾਂ, ਕਿਉਂਕਿ ਆਪਣੇ ਪੂਰੇ ਵਕਤ ‘ਤੇ ਉਹ ਪੱਕ ਗਈ ਹੈ। ਹੋਣਾ ਇਹ ਚਾਹੀਦਾ ਸੀ ਕਿ ਸੁਖ-ਸ਼ਾਂਤੀ ਤੇ ਅਨੰਦ ਨਾਲ ਇਹ ਦਿਨ ਗੁਜ਼ਰਦੇ ਤੇ ਆਮ ਲੋਕਾਂ ਦੇ ਖਿਆਲ ਵਿਚ ਮੈਨੂੰ …
-
ਕਦੇ ਖਾਲੀ ਟਾਇਮ ਮਿਲਿਆ ਤਾਂ ਸੋਚਿਓ ਅਸੀਂ ਦੂਜਿਆਂ ਦੇ ਗੁਣਾਂਂ ਦੀ ਪ੍ਰਸੰਸਾ (ਤਾਰੀਫ) ਕਰਨ ਵਿੱਚ ਕਿੰਨੀ ਕੰਜੂਸੀ ਕਰ ਲੈਨੇ , ਅਗਲੇ ਦੇ ਔਗੁਣ ਦੱਸਣ ‘ਚ (ਅਗਲੇ ਦੀ ਗਲਤੀ) ਮਿੰਟ ਨੀਂ ਆਪਾਂ ਲਾਈਦਾ | ਆਪਣੀਆ ਆਪ ਦੀਆਂ ਕੀਤੀਆਂ ਗਲਤੀਆਂ ਜਾਂ ਆਪਣੇ ਔਗੁਣਾ ਤੇ ਪਰਦਾ ਪਾਉਣ ਲਈ ਕਿਸੀ ਵੀ ਹੱਦ ਤੱਕ ਗਿਰ ਜਾਨੇ ਆ | ਦੂਜੇ ਬੰਦੇ ਨੂੰ ਨੀਵਾਂ ਦਿਖਾ ਕੇ, ਉਸਦੀ ਨਿੰਦਿਆ ਕਰਕੇ (ਚੁੱਗਲੀ ਕਰਕੇ), ਉਸ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur