ਮੇਰਾ ਬੇਟਾ ਤੇ ਮੈਂ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਸੀ ,ਕੋਲ ਪਾਰਕ ਵਿੱਚ ਕੁਝ ਛੋਟੇ ਬੱਚੇ ਖੇਡ ਰਹੇ ਸਨ ।ਉਹ ਖੇਡਦੇ ਹੋਏ ਬੜੀ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ।ਕਈਆਂ ਦੇ ਚਿਹਰੇ ਸੇਬ ਵਾਂਗ ਲਾਲ ਹੋਏ ਪਏ ਸਨ ।ਮੇਰਾ ਬੇਟਾ,ਜੋ ਕਿ ਬਹੁਤ ਸ਼ਾਂਤੀ ਪਸੰਦ ਐ,ਚੀਕ ਚਿਹਾੜਾ ਬਿਲਕੁਲ ਈ ਪਸੰਦ ਨਹੀਂ ਕਰਦਾ ,ਬੱਚਿਆਂ ਦੇ ਇਸ ਸ਼ੋਰ ਤੋੰ ਥੋੜ੍ਹਾ ਪ੍ਰੇਸ਼ਾਨ ਹੋ ਗਿਆ ।ਕਹਿੰਦਾ ਕਿ ਇਹਨਾਂ ਦੀਆਂ …
Latest Posts
-
-
-
ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ , ਜੋ ਉਮਰ ਭਰ ਜ਼ਿਹਨ ਵਿੱਚ ਤਾਜਾ ਰਹਿੰਦੀਆਂ ਨੇ । ਜਦੋਂ ਅਸੀਂ ਕੈਮਰੇ ਨਾਲ ਤਸਵੀਰਾਂ ਲੈਂਦੇ ਹਾਂ ਤਾਂ ਬਾਅਦ ਵਿੱਚ ਦੇਖਣ ਵਾਲੇ ਨੂੰ ਸਿਰਫ ਤਸਵੀਰ ਈ ਦਿਖਾਈ ਦੇਂਦੀ ਏ, ਪਰ ਤਸਵੀਰ ਖਿੱਚਣ ਵਾਲੇ ਨੂੰ ਓਸ ਤਸਵੀਰ ਨਾਲ ਜੁੜਿਆ ਹੋਰ ਕਈ ਕੁਝ ਯਾਦ ਰਹਿੰਦਾ ਏ ਜੋ ਯਾਦਾਂ ਵਿੱਚ ਜੁੜਿਆ ਰਹਿੰਦਾ ਏ। ਹੇਠਲੀ ਤਸਵੀਰ ਮੈ 2010 ਵਿੱਚ ਖਿੱਚੀ ਸੀ , ਜਦ ਮੈਂ …
-
ਦੋ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਕਾਲੀ ਸ਼ਿਕਾਰੀ ਚਿੜੀਆਂ ਵਾਂਗ ਆਪਣੇ ਖੰਭ ਖਿਲਾਰੀ ਚੁੱਪ ਚੁਪੀਤੇ ਆਸਮਾਨ ਵਿਚ ਉੱਡ ਰਹੇ ਸਨ, ਜਿਵੇਂ ਉਹ ਕਿਸੇ ਸ਼ਿਕਾਰ ਦੀ ਭਾਲ ਵਿਚ ਹੋਣ। ਲਾਲ ਸੂਹੀਆ ਹਨੇਰੀਆਂ ਵਾਰ ਵਾਰ ਕਿਸੇ ਹੋਣ ਵਾਲੀ ਖ਼ੂਨੀ ਦੁਰਘਟਨਾ ਦਾ ਸੁਨੇਹਾ ਲੈ ਕੇ ਆਉਂਦੀਆਂ ਹੋਣ। ਸੁੰਨਮਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲੀਸ ਦੀ ਗਸ਼ਤ ਇਕ ਅਨੋਖਾ ਭਿਆਨਕ ਦ੍ਰਿਸ਼ ਸਿਰਜ ਰਹੀ ਸੀ। ਉਹ ਬਾਜ਼ਾਰ, ਜਿਹੜੇ ਸਵੇਰ ਤੋਂ ਕੁਝ ਸਮਾਂ …
-
ਮਾਂ ਦਾ ਧੀਆਂ ਤੋਂ ਚੋਰੀ ਪੁੱਤਰਾਂ ਨੂੰ ਮਲਾਈ ਖਿਲਾਂਉਣਾ ਤੇ ਪੁੱਤਰਾਂ ਤੋਂ ਚੋਰੀ ਧੀਆਂ ਦਾ ਦਹੇਜ ਤਿਆਰ ਕਰਨਾ ਤੇ ਪਤੀ ਤੋਂ ਚੋਰੀ ਪੇਕਿਆਂ ਦੀ ਸਾਰ ਪੁੱਛਣੀ…..!!!! ਸਭ ਕੀ ਹੈ “ਸਿਰਫ ਲਹੂ ਦੇ ਰਿਸ਼ਤਿਆਂ ਨੂੰ ਨਿਭਾਉਂਣਾ”…!!!! ਦਾਦੀ ਦੇ ਤਾਹਨਿਆਂ ਨੂੰ ਸਹਿਣਾ……ਭੂਆ ਨੂੰ “ਬੀਬੀ” ਕਹਿ ਕੇ ਪੈਰੀ ਹੱਥ ਲਾਉਂਣਾ……ਫਿਰ ਵੀ “ਗਏ ਘਰ ਦੀ” ਅਖਾਣ ਦਾ ਮੇਹਣਾ ਸੁਣਨਾ ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ ਮਾਂ ਹੋਰ ਕੀ ਕਰੇ…….!!!!!! …
-
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur