ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ.. ਫੇਰ ਵੀ ਇਹ ਮੈਨੂੰ ਖੂਹ ਚੋ ਪਾਣੀ ਕੱਢਦੀ ਹੋਈ ਨੂੰ ਚੋਰੀ ਚੋਰੀ ਝਾਤੀ ਮਾਰ ਹੀ ਗਏ ਸਨ..ਗੁੜ ਵੇਚਣ ਵਾਲਾ ਬਣਕੇ..ਇਹਨਾਂ ਮੈਨੂੰ ਵਿਆਹ ਮਗਰੋਂ ਦੱਸਿਆ! ਜੰਝ ਟਾਂਗਿਆਂ ਤੇ ਆਈ..ਦੋ ਰਾਤਾਂ ਰਹੀ ਸੀ..ਸਾਰੇ ਪਿੰਡ ਵਿਚ ਬੰਦੋਬਸਤ ਕੀਤਾ ਸੀ..ਲਾਵਾਂ ਫੇਰੇ ਵੀ ਲੰਮਾਂ ਸਾਰਾ ਘੁੰਡ ਕਢਵਾ ਕੇ ਹੋਏ ਸਨ..! ਜਦੋਂ ਵਿਆਹ ਕੇ ਤੁਰਨ ਲੱਗੇ ਤਾਂ ਸੂਬੇਦਾਰ ਚਾਚਾ ਥੋੜੀ …
Latest Posts
-
-
ਕੁਝ ਸਾਲ ਪਹਿਲਾਂ ਮੈਂ ਡਿਸਕਵਰੀ ਚੈਨਲ ‘ਤੇ ਇਕ ਪ੍ਰੋਗਰਾਮ ਦੇਖ ਰਿਹਾ ਸੀ ਜੋ ਖੁਰਾਕ ਅਤੇ ਖਾਣ ਪੀਣ ਆਦਿ ਤੇ ਅਧਾਰਤ ਸੀ। ਹਾਲਾਂਕਿ ਮੈਨੂੰ ਇਸ ਕਿਸਮ ਦੇ ਪ੍ਰੋਗਰਾਮਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ, ਫਿਰ ਵੀ ਮੈਂ ਦੇਖ ਰਿਹਾ ਸੀ। ਪ੍ਰੋਗਰਾਮ ਵਿਚ ਦਿਖਾਇਆ ਗਿਆ ਕਿ ਕੇਰਲ ਦੀ ਇਕ ਔਰਤ ਨੇ ਘਰ ਵਿੱਚ ਆਉਣ ਵਾਲੇ ਮਹਿਮਾਨ ਲਈ ਕਿਸੇ ਖ਼ਾਸ ਕਿਸਮ ਦਾ ਖਾਣਾ ਬਣਾਉਣ ਬਾਰੇ ਸੋਚਿਆ ਅਤੇ ਬਾਜ਼ਾਰ …
-
ਪਿਛਲੀ ਪੋਸਟ ਜ਼ਿੰਦਗੀ ਦੇ ਕਈ ਵਰਤਾਰਿਆਂ ਪ੍ਰਤੀ ਸਾਡਾ ਸੂਖ਼ਮ ਹੋਣਾ ਅਤਿ-ਜ਼ਰੂਰੀ ਹੈ । ਪੜ੍ਹਨਾ ਵੀ ਜ਼ਰੂਰੀ ਹੈ । ਹਰ ਕ੍ਰਿਆ ਨੂੰ ਨਵੀਂ ਅੱਖ ਨਾਲ਼ ਦੇਖਣਾ ਪੈਣਾ । ਵਰਤਮਾਨ ਦੀ , ਇਤਿਹਾਸ ਦੀ ਅਤੇ ਆਉਣ ਵਾਲ਼ੇ ਵਕਤ ਦੀ ਇੱਕ ਜ਼ਾਤੀ-ਸਮਝ ਵੀ ਜ਼ਰੂਰੀ ਹੈ । ਨਹੀਂ ਤਾਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਸਾਡੀ ‘ਵਕਤ-ਬਰਬਾਦੀ’ ਹੀ ਹੋਣਗੀਆਂ । ਜ਼ਰੂਰੀ ਨਹੀਂ ਕਿ ਕਿਸੇ ਗੰਭੀਰ ਵਿਸ਼ੇ ‘ਤੇ ਬਣੀ ਫ਼ਿਲਮ ਹੀ ਚੰਗੀ …
-
ਵੈਸੇ ਇਹ ਵੀ ਕੈਸੀ ਗੱਲ ਹੈ ਨਾ ਕਿ ਕਿਸੇ ਬੀਤੇ ਵਕਤ ਵਿੱਚ ਧਰਤੀ ਦੇ ਕਿਸੇ ਟੁਕੜੇ ‘ਤੇ ਵਾਪਰਿਆ ਕੋਈ ਵੱਡਾ ਦੁਖਾਂਤ ( ਵਿਅਕਤੀਗਤ ਜਾਂ ਬਹੁ-ਗਿਣਤੀ ਦਾ ਸਾਂਝਾ ) , ਲੈਪਟਾਪ ਦੇ ਉੱਤੇ Netflix ਜਾਂ ਕਿਸੇ ਹੋਰ ਮਾਧਿਅਮ ਦੇ ਜ਼ਰੀਏ ਤੁਹਾਡੇ ਸਾਹਮਣੇ ਹਜ਼ਾਰਾਂ ਫ਼ਿਲਮਾਂ ‘ਚ ਆਪਣੀ ਇੱਕ ਜਗ੍ਹਾ ਬਣਾਈ ਬੈਠਾ, ਮਹਿਜ਼ ਇੱਕ ਫ਼ਿਲਮ ਦਾ ਪੋਸਟਰ ਬਣ ਕੇ ਟਿਕਿਆ ਪਿਆ ਹੁੰਦੈ ਤੇ ਮਾਨਵ-ਜਾਤ ਹੁੰਦੇ ਹੋਏ ਵੀ ਸਾਨੂੰ …
-
1.ਮੇਰੇ ਪੁੱਤ ਦਾ ਇਹ ਸਕੂਲ ਵਿਚ ਪਹਿਲਾ ਦਿਨ ਹੈ..ਥੋੜਾ ਘਬਰਾਵੇਗਾ..ਨਰਵਸ ਵੀ ਹੋਵੇਗਾ..ਕਿਰਪਾ ਕਰਕੇ ਖਿਆਲ ਰਖਿਓ ਕਿਤੇ ਘਬਰਾ ਕੇ ਉਸ ਰਾਹ ਤੋਂ ਨਾ ਥਿੜਕ ਜਾਵੇ ਜਿਹੜਾ ਇਸਨੂੰ ਦੁਨੀਆ ਦੇ ਅਣਗਿਣਤ ਯੁਧਾਂ,ਤ੍ਰਾਸਦੀਆਂ ,ਮੁਸ਼ਕਿਲਾਂ ਅਤੇ ਹੋਰ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਏਗਾ! 2.ਇਸਨੂੰ ਵਿਸ਼ਵਾਸ਼,ਹਿੰਮਤ ਅਤੇ ਪਿਆਰ ਮੁਹੱਬਤ ਵਾਲੀ ਜਿੰਦਗੀ ਜਿਉਣ ਦਾ ਧਾਰਨੀ ਬਣਾਇਓ! 3.ਇਸਨੂੰ ਦਸਿਓ ਕੇ ਹਰੇਕ ਦੁਸ਼ਮਣ ਵਿਚ ਇੱਕ ਦੋਸਤ ਛੁਪਿਆ ਹੁੰਦਾ ਹਰੇਕ ਭੈੜੇ ਇਨਸਾਨ ਵਿਚ ਇਕ ਚੰਗਾ …
-
ਪਾਖੰਡੀ ਕੱਟਦੇ ਸੀ ਦੁਖ ਜਿਹੜੇ ਬਾਬੇ ਬਣਕੇ, ਪਈ ਬਿਪਤਾ ਇਕਾਂਤਵਾਸ ਭੋਰਿਆਂ ‘ਚ ਹੋ ਕੇ ਗਏ ਜਿਹੜੇ ਦੁਨਿਆਵੀ ਬ੍ਰਹਮ ਗਿਆਨੀ ਆਖਦੇ ਹਨ ਕਿ ਉਹ ਦੁਨੀਆਂ ਦਾ ਪਾਰ ਉਤਾਰਾ ਕਰਨ ਲਈ ਆਏ ਹਨ ਫੇਰ ਅੱਜ ਉਹ ਆਪ ਕਿਉਂ ਗੁਫ਼ਾਵਾਂ ਡੇਰਿਆਂ ਵਿਚ ਬੈਠੇ ਹਨ? ਜਾਂ ਸਿਰਫ ਇਹ ਉਨ੍ਹਾਂ ਦਾ ਇਕ ਗੋਰਖ ਧੰਦਾ ਹੈ। ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦੇ ਸਨ ਤੇ ਟੈਲੀਵਿਜ਼ਨਾਂ ਰਾਹੀਂ ਤੇ ਦੀਵਾਨਾਂ ਵਿਚ ਆਖਦੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur