” ਗੱਲ ਉਦੋਂ ਦੀ ਹੈ ਜਦੋਂ ਮੋਬਾਈਲ ਫੋਨ ਨਹੀਂ ਸੀ ਹੁੰਦੇ।” ਹੁਣ ਉਹ ਇੱਕ ਡੇਰੇ ਤੇ ਜਾਣ ਲੱਗ ਪਿਆ ਸੀ। ਡੇਰੇ ਦੇ ਮੁਖੀ ਨਾਲ ਆਪਣੀ ਜਾਣ-ਪਹਿਚਾਣ ਵਧਾਉਣ ਲਈ ਉਹ ਇੱਕ ਡੇਰੇ ਦੇ ਸੇਵਦਾਰ ਨੂੰ ਮਿਲਿਆ ਤੇ ਆਖਿਆ, “ਵੈਸੇ ਤਾਂ ਮੈਨੂੰ ਵੀ ਪਤਾ ਆਪਣੇ ਡੇਰੇ ਪੈਸਿਆਂ ਦਾ ਚੜਾਵਾ ਨਹੀਂ ਚੜਦਾ, ਪਰ ਜੇ ਸ਼ਰਧਾ ਭਾਵਨਾ ਨਾਲ ਕੁਝ ਪੈਸੇ ਦੇਣੇ ਹੋਣ ਤਾਂ ਕਿਸਨੂੰ ਮਿਲੀਏ?” “ਆ ਜਾਓ ਤੁਹਾਨੂੰ ਕੈਸ਼ੀਅਰ …
Latest Posts
-
-
ਸਾਡੇ ਗੁਆਂਢ ਇੱਕ ਬਜ਼ੁਰਗ ਜੋੜਾ ਰਹਿੰਦੈ….ਨੂੰਹ-ਪੁੱਤ ਸਹਿਰ ਰਹਿੰਦੇ ਨੇ ਕਈ ਸਾਲਾਂ ਤੋਂ….ਪਿਓ-ਪੁੱਤ ਖੇਤੀ ਕਰ ਲੈਂਦੇ ਨੇ ਮਿਲ-ਜੁਲ ਕੇ….ਪੁੱਤ ਪਿੰਡ ਅਕਸਰ ਆਉਂਦਾ ਈ ਰਹਿੰਦੈ… ਦੋਵੇਂ ਜੀਅ ਮਿਲਕੇ ਆਪਣੀ ਵਧੀਆ ਕਿਰਿਆ ਸੋਧ ਰਹੇ ਸੀ….ਡੰਗਰ ਵੀ ਰੱਖੇ ਹੋਏ ਸੀ…ਸਮਾਂ ਲੰਘ ਜਾਂਦੈ…ਕਹਿੰਦੇ ਆਹਰ ਲੱਗੇ ਰਹਿਨੇ ਆਂ ਹੋਰ ਸਾਰਾ ਦਿਨ ਵਿਹਲੇ ਕੀ ਕਰੀਏ …ਇੱਕ ਕੁੱਤੇ ਨੂੰ ਹਮੇਸ਼ਾ ਉਹਨਾਂ ਦੇ ਦਰਵਾਜ਼ੇ ਮੂਹਰੇ ਬੈਠਾ ਦੇਖਿਐ….ਜਿੱਧਰ ਜਿੱਧਰ ਬਾਬਾ ਜਾਂਦਾ,ਉਹ ਮਗਰ ਮਗਰ ਰਹਿੰਦਾ……ਪਾਲਤੂ ਤਾਂ …
-
ਕੁਲਬੀਰ ਕਿੰਨੇ ਹੀ ਸਾਲਾਂ ਤੋਂ ਸ਼ਹਿਰ ਰਹਿ ਰਿਹਾ ਸੀ। ਕਿਸੇ ਫੈਕਟਰੀ ਵਿੱਚ ਕੰਮ ਕਰਦਾ ਹੁੰਦਾ ਸੀ। ਛੋਟੇ ਜਿਹੇ ਪਿੰਡ ਨੂੰ ਛੱਡਣ ਤੋਂ ਬਾਅਦ ਹੁਣ ਇਹੀ ਕਮਰਾ ਉਸ ਦੀ ਦੁਨੀਆਂ ਸੀ । ਇਹੀ ਸੁਪਨਿਆਂ ਦਾ ਸੰਸਾਰ ਐ। ਗਰਮੀ ਸਰਦੀ, ਮੀਂਹ ਨ੍ਹੇਰੀ ਦਿਨ ਰਾਤ ਤੇ ਫੈਕਟਰੀ ਤੋਂ ਕਮਰਾ, ਕਮਰੇ ਤੋਂ ਫੈਕਟਰੀ ਹੀ ਉਸ ਦੀ ਪਹੁੰਚ ਹੋ ਗਈ ਸੀ। ਜੀਤੀ ਪਹਿਲੇ ਹੀ ਦਿਨ ਉਸ ਨੂੰ ਅਜੀਬ ਜਿਹੀ ਲੱਗੀ …
-
ਇੱਕ ਬੰਦੇ ਦੀ ਛੋਟੀ ਜਿਹੀ ਦੁਕਾਨ ਸੀ ਤੇ ਉਹ ਬਹੁਤ ਵਧੀਆ ਚੱਲ ਰਹੀ ਸੀ । ਉਹ ਬਹੁਤ ਖੁਸ਼ ਸੀ ਸਾਰੇ ਇਲਾਕੇ ਦੇ ਲੋਕ ਉਸ ਕੋਲ ਹੀ ਆਉਂਦੇ ਸਮਾਨ ਲੈਣ ਲਈ । ਪਰ ਇੱਕ ਦਿਨ ਉਸਦੀ ਦੁਕਾਨ ਅੱਗੇ ਇੱਕ ਬਹੁਤ ਵੱਡਾ ਮੌਲ ਬਣਨਾ ਸ਼ੁਰੂ ਹੋ ਗਿਆ । ਉਹ ਬਹੁਤ ਚਿੰਤਤ ਹੋਇਆ ਕਿ ਹੁਣ ਤਾਂ ਕਿਸੇ ਨੇ ਵੀ ਉਸਦੀ ਦੁਕਾਨ ਤੇ ਨਹੀਂ ਆਉਣਾ , ਹੁਣ ਸਭ ਉਸ …
-
ਅੱਧੀ ਤੋਂ ਵੱਧ ਰਾਤ ਗੁੱਜਰ ਚੁੱਕੀ ਸੀ ਤੇ ਚੰਦ ਤਾਰੇ ਆਪਣੀ ਵਾਟ ਮੁਕਾ ਆਉਣ ਵਾਲੀ ਸਵੇਰ ਦੀਆ ਚਾਨਣ ਰਿਸ਼ਮਾਂ ਨੂੰ ਰਾਹ ਦੇਣ ਲੲੀ ਜਿਵੇ ਕਾਹਲੇ ਪੈ ਰਹੇ ਸਨ ਪਰ ਉਸ ਦੇ ਹੋਕੇ ਤੇ ਹਿਚਕੀਆਂ ਹਾਲੇ ਵੀ ਖਤਮ ਨੀ ਸੀ ਹੋੲੀਅਾਂ…ਇਹ ਕੇਹੜਾ ਪਹਿਲੀ ਵਾਰ ਹੋਇਆ ਸੀ,ਰੋਜ ਹੁੰਦਾ ਸੀ ਕਿ ਨਿੱਕੀ ਨਿੱਕੀ ਗੱਲ ਤੇ ਸ਼ਰਾਬ ਤੇ ਝੂਠੀ ਮਰਦਾਨਗੀ ਦੇ ਨਸ਼ੇ ਵਿਚ ਉਸਦਾ ਖਾਵੰਦ ਅਕਸਰ ਹੱਥ ਚੱਕ ਦਿੰਦਾ …
-
ਪਿਛਲੇ ਸਾਲ ਸਰਦੀਆਂ ਵਿਚ ਗਲੇ ਵਿਚ ਤਕਲੀਫ ਜਿਹੀ ਹੋਣੀ ਸੁਰੂ ਹੋਈ ਜਿਹੜੀ ਨੇ ਠੀਕ ਹੋਣ ਦਾ ਨਾਂ ਨਾ ਲਿਆ | ਥੱਕ ਕੇ ਡਾਕਟਰ ਦੇ ਕੋਲ ਜਾਣਾ ਪਿਆ ਮੈਨੂੰ ਪਤਾ ਨਹੀਂ ਕਿਓਂ ਡਰ ਬੈਠ ਗਿਆ ਕਿ ਕਿਤੇ ਮੈਨੂੰ ਕੈਂਸਰ ਤਾਂ ਨਹੀਂ | ਮੈਂ ਮਸਾਂ ਹਿੰਮਤ ਕਰਕੇ ਹਸਪਤਾਲ ਪੁਹੰਚੀ | ਮੈਂ ਆਪਣੀ ਵਾਰੀ ਦਾ ੲਿੰਤਜ਼ਾਰ ਕਰ ਰਹੀ ਸੀ ਕਿ ੲਿਕ ਪੱਤੀ ਕੁ ਸਾਲ ਦੀ ਅੌਰਤ ਵੀ ਮੇਰੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur