ਪਹਿਲਾਂ ਰਿਸ਼ਤੇਦਾਰ ਕਈ ਕਈ ਦਿਨ ਰਹਿੰਦੇ ਸਨ ਤੇ ਉਹਨਾਂ ਦੇ ਜਾਣ ਲੱਗਿਆ ਘਰਦਿਆਂ ਨੂੰ ਬਹੁਤ ਦੁੱਖ ਹੁੰਦਾ ਸੀ ਤੇ ਰਿਸ਼ਤੇਦਾਰ ਹੁਣ ਇੱਕ ਦਿਨ ਲਈ ਆਉਂਦੇ ਨੇ ਤੇ ਘਰਦਿਆਂ ਦੀ ਜਾਨ ਤੇ ਬਣੀ ਹੁੰਦੀ ਹੈ ਸੋਚਦੇ ਨੇ ਕਦੋਂ ਜਾਣ ਤੇ ਕਦੋਂ ਸਾਡੀ ਜਾਨ ਛੁੱਟੇ।ਅਸਲ ਵਿੱਚ ਹੁਣ ਫਾਰਮੈਲਟੀਆਂ ਜਿਆਦਾ ਕਰਨੀਆਂ ਪੈਂਦੀਆਂ ਪਹਿਲਾਂ ਏਦਾਂ ਨਹੀਂ ਸੀ।ਸੋਚਣ ਵਾਲੀ ਗੱਲ ਤਾਂ ਇਹ ਹੈ ਅਸੀਂ ਕਿਸੇ ਘਰ ਜਾ ਕੇ ਉਹਨਾਂ ਨੂੰ …
Latest Posts
-
-
ਸਟੋਰ ‘ਚ ਕੰਮ ਕਰਨ ਵਾਲ਼ੇ ਬਾਕੀ ਸਹਿਕਰਮੀਆਂ ਦੇ ਮੁਕਾਬਲੇ ਉਸਦੀ ਉਮਰ ਕੁਛ ਜਿਆਦਾ ਹੀ ਵੱਡੀ ਸੀ। ਭਲਾ ਇਸ ਔਰਤ ਨੂੰ ਇਸ ਉਮਰੇ ਕੰਮ ਕਰਨ ਦੀ ਕੀ ਲੋੜ? ਕਈਆਂ ਦੇ ਮਨ ‘ਚ ਸਵਾਲ ਆਏ। ਮੈਨੇਜਰ ਨੇ ਸੰਖੇਪ ‘ਚ ਸਭਨੂੰ ਬੱਸ ਐਨਾ ਹੀ ਦੱਸਿਆ ਸੀ ਕਿ ਉਹ ਰਿਟਾਇਰਡ ਹੈ, ਪਰ ਕੰਮ ਕਰਨ ਦੀ ਇੱਛੁਕ ਹੈ। ਰਿਟਾਇਰਮੈਂਟ ਤੋਂ ਬਾਅਦ ਵੀ ਕਿਉਂ ਕੰਮ ਕਰ ਰਹੀ ਹੈ? ਕੀ ਮਜਬੂਰੀ ਹੋਵੇਗੀ? …
-
ਰਾਤ ਨੂਡਲਜ਼ ਬਣਾਏ ਸੀ, ਕਾਫੀ ਜ਼ਿਆਦਾ ਬਣ ਗਏ ਸੀ ਤਾਂ ਬਚ ਗਏ।ਸਵੇਰੇ ਮੈਨੂੰ ਉਠਦੇ ਸਾਰ ਮੇਰੀ ਹਮਸਫਰ ਆਨਹਦੀ ਵੀ ਨੂਡਲਜ਼ ਕਿਸੇ ਲੋੜਵੰਦ ਨੂੰ ਦੇ ਆਉ, ਕੋਈ ਖਾ ਲਵੇਗਾ… ਚਲੋ ਉਸਨੇ ਨੂਡਲਜ਼ ਦੀ ਅਲਗ ਅਲਗ ਪੈਕਿੰਗ ਬਣਾ ਕੇ ਦੇ ਦਿਤੀ, ਜਦ ਮੈਂ ਘਰੋਂ ਲੈ ਕੇ ਨਿਕਲਣ ਲੱਗਾ ਤਾਂ ਆਖਣ ਲੱਗੀ ਵੀ ਕਿਸੇ ਲੋੜਵੰਦ ਨੂੰ ਹੀ ਦੇ ਕੇ ਆਣਾ ਐਵੇ ਨਾ ਕਿਸੇ ਜਾਨਵਰ ਨੂੰ ਪਾ ਆਉਣਾ। ਨਿਕਲਦੇ …
-
ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗਣੇ ਨੀ ਜਿਹੜੇ ਵਾਜੇ ਵੱਜਗੇ ਮੁੜਕੇ ਵੱਜਣੇ ਨੀ ਪੁਰਾਣੇ ਸਮੇਂ ਕਦੀ ਮੁੜ ਕੇ ਨਹੀਂ ਆਉਣੇ, ਜਦੋਂ ਬਰਾਤਾਂ ਦੋ ਦੋ ਰਾਤਾਂ ਵੀ ਠਹਿਰਦੀਆਂ ਸਨ । ਓਸ ਵੇਲੇ ਆਵਾਜਾਈ ਦੇ ਸਾਧਨ ਵੀ ਨਹੀਂ ਸੀ ਹੁੰਦੇ ਬੋਤਿਆਂ ਅਤੇ ਘੋੜੀਆਂ ਤੇ ਬਰਾਤਾਂ ਜਾਂਦੀਆਂ ਸਨ । ਫੇਰ ਸਮਾਂ ਬਦਲ ਗਿਆ ਬਰਾਤਾਂ ਇੱਕ ਰਾਤ ਰਹਿਣ ਲੱਗ ਪਈਆਂ , ਆਵਾਜਾਈ ਦੇ ਸਾਧਨ ਵੀ ਬੱਸਾਂ ਆਦਿ ਚੱਲ ਪਏ …
-
“ਹੋਰ ਬਈ ਧਰਮਿਆਂ ਕੀ ਹਾਲ ਐ?” ਖੇਤਾਂ ਵੱਲ੍ਹੋਂ ਆਉਂਦੇ ਹੋਏ ਕਾਂਤੇ ਨੇ ਡੰਗਰਾਂ ਵਾਲ਼ੇ ਵਾੜੇ ‘ਚ ਕੰਮ ਕਰਦੇ ਧਰਮੇ ਨੂੰ ਦੂਰੋਂ ਹੱਥ ਖੜ੍ਹਾ ਕਰਦੇ ਹੋਏ ਹਾਲ-ਚਾਲ ਪੁੱਛਿਆ ਤੇ ਉਹਦੇ ਕੋਲ਼ ਕੁੱਝ ਚਿਰ ਦੁੱਖ-ਸੁੱਖ ਫਰੋਲਣ ਲਈ ਰੁੱਕ ਗਿਆ। “ਵਧੀਆ ਭਈ ਤੂੰ ਸਣਾ,ਨਬੇੜ ਆਇਐਂ ਖੇਤਾਂ ਦਾ” ਧਰਮੇ ਨੇ ਜੁਆਬ ਦਿੱਤਾ ਤੇ ਪੱਠਿਆਂ ਵਾਲ਼ੀ ਪੱਲੀ ਕੀਲੇ ਤੇ ਟੰਗ ਕੇ ਕਾਂਤੇ ਕੋਲ ਆ ਕੇ ਖੜ੍ਹ ਗਿਆ। “ਖੇਤਾਂ ਦੇ ਕੰਮ …
-
ਨਿਮਰਤ ਦੂਜੀ ਕਲਾਸ ਵਿੱਚ ਪੜ੍ਹਦਾ ਸੀ । ਸਕੂਲ ਤੋਂ ਵੱਡੇ ਦਿੱਨਾਂ ਦੀਆ ਛੁੱਟੀਆਂ ਹੋ ਗੲੀਆਂ ਸਨ । ਨਿਮਰਤ ਨੇ ਘਰੇ ਖੇਡਦੇ ਰਹਿਣਾ । ਕਦੇ ਕਦੇ ਆਪਣੇ ਪਾਪੇ ਗੁਰਜੀਤੇ ਨਾਲ ਖੇਤਾਂ ਵਿਚ ਜਾਣ ਦੀ ਜ਼ਿੱਦ ਕਰਨਾ । ਕਹਿਣ ਲੱਗ ਜਾਣਾ ਪਾਪਾ ਮੈਂ ਵੀ ਨਾਲ ਜਾਣਾ । ਇੱਕ ਦਿਨ ਫਿਰ ਗੁਰਜੀਤਾ ਨਿਮਰਤ ਨੂੰ ਨਾਲ ਖੇਤਾਂ ਵਿੱਚ ਲੈ ਗਿਆ । ਗੁਰਜੀਤੇ ਨੇ ਖੇਤ ਜਾ ਕੇ ਥੋੜ੍ਹਾ ਬਹੁਤਾ ਕੰਮ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur