ਸਿਮਰਨ ਇੱਕ ਕੰਮਕਾਜੀ ਗ੍ਰਹਿਣੀ ਸੀ ਉਸਦੇ ਦੋ ਬੇਟੇ ਸਨ ਉਹ ਸਕੂਲ ਵਿੱਚ ਅਧਿਆਪਕਾ ਸੀ ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਵੇਰੇ ਸਵੇਰੇ ਜਦੋਂ ਸਾਰਿਆਂ ਨੇ ਜਾਣਾ ਹੋਵੇ ਤਾਂ ਇੰਨੀ ਭੱਜ ਨੱਠ ਹੁੰਦੀ ਹੈ ਕਿ ਰਹੇ ਰੱਬ ਦਾ ਨਾਂ ,,,,,,ਅਤੇ ਇਸ ਵੇਲੇ ਸਭ ਤੋਂ ਜ਼ਿਆਦਾ ਰੋਲ ਨਿਭਾਉਣਾ ਪੈਂਦਾ ਹੈ ਮਾਂ ਨੂੰ ਕਿਉਂਕਿ ਸਾਰੇ ਕੰਮ ਮਾਂ ਨੇ ਹੀ ਤਾਂ ਕਰਨੇ ਹੁੰਦੇ ਹਨ । ਸਿਮਰਨ ਦੇ …
Latest Posts
-
-
ਸੱਜ ਵਿਆਹੀ ਕੁੜੀ ਵਕੀਲ ਦੇ ਚੈਂਬਰ ਵਿੱਚ ਬੈਠੀ ਵਕੀਲ ਦਾ ਇੰਤਜਾਰ ਕਰ ਰਹੀ ਸੀ। ਵਕੀਲ ਦੇ ਆਉਂਦੇ ਹੀ ਉਹ ਹੱਥ ਜੋੜ ਕੇ ਖੜੀ ਹੋ ਗਈ ਅਤੇ ਮਿਠਾਈ ਵਾਲਾ ਡੱਬਾ ਅੱਗੇ ਕਰਦੀ ਕਹਿੰਦੀ ,“ਸਰ ਮੈਂ ਤੁਹਾਡਾ ਧੰਨਵਾਦ ਕਰਨ ਆਈ ਹਾਂ।” ਵਕੀਲ ਲਖਣਪਾਲ ਹੈਰਾਨੀ ਨਾਲ਼ ਵੇਖਦਾ ਕਹਿਣ ਲੱਗਾ,“ਧੰਨਵਾਦ ! ਕਿਸ ਗੱਲ ਦਾ। ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ।” ਸਿਮਰਨ ਕਹਿਣ ਲੱਗੀ, “ਸਰ, ਤੁਹਾਨੂੰ ਯਾਦ ਨਹੀਂ । ਮੈਂ ਆਈ …
-
ਮੇਰੀ 14 ਸਾਲ ਦੀ ਬੇਟੀ ਨੇ ਰਾਮਾਇਣ ਅਤੇ ਮਹਾਂਭਾਰਤ ਦੇਖ ਕੇ ਮੈਨੂੰ ਪੁੱਛਿਆ ਕਿ ਪਾਪਾ ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਕਿਸੇ ਤੋਂ ਦੁਖੀ ਹੁੰਦਾ ਸੀ ਤਾਂ ਉਹ ਉਸ ਨੂੰ ਸ਼ਰਾਪ ਦੇ ਦਿੰਦਾ ਸੀ ਤੇ ਜਦੋਂ ਖੁਸ਼ ਹੁੰਦਾ ਸੀ, ਵਰਦਾਨ ਦੇ ਦਿੰਦਾ ਸੀ, ਕੀ ਇਹ ਸਭ ਕੁਝ ਅੱਜ ਵੀ ਹੋ ਸਕਦਾ ਹੈ? ਤਾਂ ਮੈਂ ਉਸ ਦੇ ਸਵਾਲ ਦਾ ਜਵਾਬ ਆਪਣੇ ਪਰਿਵਾਰ ਦੀ ਇਕ ਹੱਡਬੀਤੀ ਘਟਨਾ ਰਾਹੀਂ …
-
ਸੁੱਖੀ ਬਹੁਤ ਹੀ ਸੋਹਣੀ ਕੁੜੀ ਸੀ। ਲੰਮਾ ਲੰਝਾ ਕੱਦ ਕਾਠ, ਹੰਸੂ ਹੰਸੂ ਕਰਦਾ ਚਿਹਰਾ ਹਰ ਇਕ ਦਾ ਮਨ ਲੁਭਾ ਲੈਂਦਾ ਸੀ। ਗੁਰਵਿੰਦਰ ਉਸ ਦੇ ਨਾਲ ਹੀ ਇਕੋ ਕਲਾਸ ਵਿਚ ਪੜ੍ਹਦਾ ਸੀ। ਦੋਵੇਂ ਇਕੱਠੇ ਹੀ ਬੈਠਦੇ ਤੇ ਪੜ੍ਹਾਈ ਵੀ ਇਕੱਠੇ ਹੀ ਕਰਦੇ। ਦੋਨੋ ਹੀ ਕਲਾਸ ਵਿਚ ਹੁਸਿ਼ਆਰ ਅਤੇ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਵਿਚੋਂ ਸਨ। ਦੋਵਾਂ ਦਾ ਸਾਥ ਪੜ੍ਹਾਈ ਵਿਚ ਹੁਸਿ਼ਆਰ ਹੋਣ ਕਰਕੇ ਪੂਰੇ ਹੀ …
-
ਨੰਗਲ ਟਾਊਨਸਿਪ ਸ਼ਹਿਰ ਵਿੱਚ ਆਈ. ਟੀ ਆਈ. ਕਰਦੇ ਵਕਤ ਮੇਰੇ ਨਾਲ ਮੇਰੇ ਪਿੰਡਾਂ ਵੱਲ ਦਾ ਹੀ ਇੱਕ ਮੁੰਡਾ ਸਾਡਾ ਕਲਾਸ ਫੈਲੋ ਸੀ, ਜਿਸ ਦਾ ਨਾਂ ਗੋਪਾਲ ਸੀ l ਪਰ ਸਾਰੇ ਮੁੰਡੇ ਉਸ ਨੂੰ ਪਾਲੀ ਕਹਿ ਕੇ ਬੁਲਾਓਂਦੇ ਸਨ l ਇੱਕ ਵਾਰ ਉਹ ਸਾਈਕਲ ਤੇ ਅਨੰਦਪੁਰ ਸਾਹਿਬ ਦੇ ਨੇੜੇ ਅੰਗਮਪੁਰ ਪਿੰਡ ਕਿਸੇ ਕੰਮ ਲਈ ਗਿਆ, ਕਿਤੇ ਮੋੜ ਮੁੜਦੇ ਵਕਤ ਉਸ ਦਾ ਸਾਈਕਲ ਕਿਸੇ ਕੁੜੀ ਦੇ ਸਾਈਕਲ …
-
ਨਿੱਕੂ ਅਤੇ ਸੁੱਖੀ ਦੋਵੇਂ ਭੈਣ-ਭਰਾ ਅੱਜ ਗੁਰਦੁਆਰਾ ਸਾਹਿਬ ਬੈਠੇ ਸਨ। ਅੱਜ ਤਾਂ ਦੋਵੇਂ ਪਹਿਲਾਂ ਹੀ ਮਿੱਥ ਕੇ ਆਏ ਸਨ ਕਿ ਅੱਜ ਤਾਂ ਉਹ ਜਿਆਦਾ ਦੇਰ ਆਪਣੇ ਗੁਰੂ ਜੀ ਨਾਲ ਬੈਠਣਗੇ ਜਿਵੇਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਹੋਣ …ਨਹੀਂ ਤਾਂ ਰੋਜ਼ ਹੀ ਮੱਥਾ ਟੇਕਣ ਜਿੰਨਾ ਕੁ ਸਮਾਂ ਲੈਕੇ ਗੁਰੂ ਘਰ ਪੁੱਜਦੇ। ਥੋੜ੍ਹੇ ਕੁ ਸਮੇਂ ਬਾਅਦ ਹੀ ਇੱਕ ਛੋਟੀ ਜਿਹੀ ਬੱਚੀ ਗੁਰੂ ਸਾਹਿਬ ਵੱਲ ਮੱਥਾ ਟੇਕਣ ਲਈ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur