ਨਿੱਤ-ਨਿੱਤ ਦੀ ਕਿੱਚ-ਕਿੱਚ ਤੋ ਉਹ ਅੱਕਿਆ ਪਿਆ ਸੀ। ਅੱਜ ਫਿਰ ਸਵੇਰੇ ਸਵੇਰੇ ਹੀ ਲੜਾਈ ਹੋ ਗਈ। ਸੋਚਿਆ ਸੀ ਵੀਕਐਂਡ ਸਾਂਤੀ ਨਾਲ ਬਤੀਤ ਕਰਾਂਗੇ ਪਰ ਕਿੱਥੇ ਇਹ ਸਿਆਪੇ ਕਦੋ ਮੁੱਕਦੇ ਹਨ। ਤੇ ਉਹ ਗੁੱਸੇ ਵਿੱਚ ਘਰੋ ਨਿਕਲ ਜਾ ਕੇ ਪਾਰਕ ਬੈਠ ਗਿਆ। ਯਾਦ ਕਰਨ ਲੱਗਾ ਕਿ ਲੜਾਈ ਹੋਈ ਕਿਉ? ਪਰ ਅਕਸਰ ਲੜਾਈ ਬੇਵਜ੍ਹਾ ਹੀ ਹੁੰਦੀ ਹੈ। ਕਦੇ ਕੋਈ ਠੋਸ ਕਾਰਨ ਦਾ ਹੁੰਦਾ ਹੀ ਨਹੀ, ਬੱਸ ਹਰ …
Latest Posts
-
-
ਦਸ ਕੁ ਸਾਲ ਦੀ ਉਮਰ ਦਾ ਹੋਣਾ ਰਾਜਵੀਰ ।ਇੱਕ ਹੱਥ ਵਿੱਚ ਟਰਾਫ਼ੀ ਫੜੀ ਅਤੇ ਦੂਜੇ ਹੱਥ ਵਿੱਚ ਸਕੂਲ ਵਾਲਾ ਬੈਗ ਸੰਭਾਲਦਾ ,ਉੱਚੀ ਉੱਚੀ ਰੌਲ਼ਾ ਪਾਉੰਦਾ ਵੈਨ ‘ਚੋਂ ਉੱਤਰਿਆ..” ਪਾਪਾ !ਮੰਮੀ! ਕਿੱਥੇ ਹੋ?ਦੇਖੋ ਮੈਂ ਫ਼ਸਟ ਆਇਆ ।” ਉਸ ਦੀ ਆਵਾਜ਼ ਸੁਣ ਕੇ ਨੌਕਰਾਣੀ ਲੀਲਾ ਉਸ ਨੂੰ ਘਰ ਦੇ ਅੰਦਰ ਲੈ ਗਈ। “ਆਂਟੀ ! ਮੰਮੀ ਪਾਪਾ ਕਿੱਥੇ ਨੇ?” ” ਉਹ ਤਾਂ ਕਿਸੇ ਪਾਰਟੀ ਤੇ ਗਏ ਨੇ ।ਚੱਲ …
-
ਬੀਬੀ ਆ ਜਦ ਦੀ ਵੱਡੀ(ਭੈਣ) ਵਿਆਹੀ ਏ ਓਦੋਂ ਤੋਂ ਹੀ ਘਰ ਸੁੰਨਾ ਸੁੰਨਾ ਲੱਗਦਾ । ਆਹੋ ਪੁੱਤਰਾ ਧੀਆਂ ਤਾਂ ਜਦ ਜਾਂਦੀਆਂ ਨੇ ਤਾਂ ਵੇਹੜੇ ਸੁੰਨੇ ਕਰ ਜਾਂਦੀਆਂ ਨੇ , ਜਦ ਆ ਜਾਂਦੀਆਂ ਨੇ ਤਾਂ ਰੌਣਕਾਂ ਲੱਗ ਜਾਂਦੀਆਂ ਨੇ। ਮੈਨੂੰ ਲੱਗਦਾ ਤੇਰਾ ਫੋਨ ਵੱਜੀ ਜਾਂਦਾ ਦੇਖ ਕੀਹਦਾ ਫੋਨ ਆਇਆ, ਦੇਖ ਦਾ …. ਆਹ ਜਿਹਦੀ ਗੱਲ੍ਹ ਕਰਦੇ ਸੀ ਉਹਦਾ ਹੀ ਏ , ਹੈਲੋ ਹੈਲੋ .. ਸਾਸਰੀਕਲ ਮਾਮੂ …
-
ਗੱਲ ਕੋਈ 2006 – 7 ਦੀ ਹੈ ਇੱਕ ਵਾਰੀ ਮੇਰੇ ਯਾਰ ਵਿੰਦਰ ਕੇ ਪਿੰਡ ਖੂਨ ਦਾਨ ਦਾ ਕੈਂਪ ਲੱਗਾ। ਵਿੰਦਰ ਹੋਣੀ ਓਸ ਦਿਨ ਤੱੜਕੇ ਦੇ ਉੱਠ ਕੇ ਉੱਥੋਂ ਦੀਆਂ ਹੋ ਰਹੀਆਂ ਗਤਵਿਧੀਆਂ ਨੂੰ ਵੇਖ ਰਹੇ ਸੀ। ਅੱਧਾ ਦਿਨ ਲੰਘ ਗਿਆ ਸਿਰਫ ਇੱਕੋ ਬੰਦਾ ਹੀ ਆਇਆ ਖੂਨਦਾਨ ਕਰਨ। ਓਦੋਂ ਖੂਨਦਾਨ ਬਾਰੇ ਲੋਕ ਇਹਨੇ ਜਾਗਰੂਕ ਵੀ ਨਹੀਂ ਸਨ ਤੇ ਖੂਨ ਦੇਣ ਲੱਗੇ ਬਹੁਤ ਜਿਆਦਾ ਘਬਰਾਉਂਦੇ ਸਨ। ਡਾਕਟਰ …
-
ਗੱਲ ਅੱਜ ਤੋਂ ਕੁੱਝ ਅਠਾਰਾਂ ਵਰੇ ਪੁਰਾਣੀਆ ਸਾਡੇ ਪਿੰਡ ਰੰਗੀਨ ਟੀ . ਵੀ ਤਾਂ ਆ ਗਏ ਸੀ ਪਰ ਚਲਦਾ ਉਹਨਾਂ ਤੇ ਡੀ ਡੀ ਵਨ ਜਾਂ ਡੀ ਡੀ ਮੈਟਰੋ ਈ ਹੁੰਦਾ ਸੀ । ਐਨਟੀਨੇ ਹਰ ਘਰ ਵਿੱਚ ਲੱਗੇ ਸੀ ਤੇ ਸੈੱਟ ਕਰਕੇ ਰੱਖਣੇ ਪੈਂਦੇ ਸੀ। ਮੇਰੇ ਵਰਗਿਆਂ ਲਈ ਓਦੋਂ ਸ਼ਕਤੀਮਾਨ ਸਿਨੇਮਾ ਜਗਤ ਦਾ ਇੱਕ ਬੇਸ਼ਕੀਮਤੀ ਤੋਹਫ਼ਾ ਸੀ। ਅਸੀਂ ਸਾਰੇ ਜਵਾਕ ਬਹੁਤ ਚਾਅ ਨਾਲ ਵੇਖਦੇ ਹੁੰਦੇ ਸੀ। …
-
ਕਦੇ ਕਦੇ ਇਹਦਾ ਵੀ ਹੋ ਜਾਂਦੀਆ ਅੱਜ ਤੋਂ ਛੇ – ਸੱਤ ਸਾਲ ਪਹਿਲਾ ਦੀ ਗੱਲ ਹੈ ਕਿ ਸਾਡੇ ਗੁਆਂਢੀ ਤਾਏ ਧੀਰੇ ਹੋਣਾ ਨੇ ਇੱਕ ਬਾਂਦਰੀ ਲਿਆਂਦੀ ਤੇ ਉਹਨੂੰ ਉਹ ਆਪਣੀ ਹਵੇਲੀ ਦੇ ਦਰਵਾਜੇ ਨਾਲ ਬਨੰਕੇ ਰੱਖਦੇ ਸੀ। ਕੁਝ ਕ ਦਿਨ ਤਾਂ ਪਿੰਡ ਦੇ ਜਵਾਕਾਂ ਚ ਉਤਸਾਹ ਜੇਹਾ ਰਿਹਾ ਤੇ ਉਹ ਰੋਜ਼ ਛੇੜਖਾਨੀਆਂ ਕਰਨ ਪਹੁੰਚ ਜਾਂਦੇ। ਤਾਏ ਹੋਣਾ ਵੀ ਕੁੱਝ ਨਾ ਕਹਿਣਾ ਇਹ ਸੋਚ ਕੇ ਕਿ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur