ਸੰਨ 2008 ਦੇ ਇਕ ਦਿਨ ਸਵੇਰੇ ਸੱਤ ਵਜੇ ਜਿਉਂ ਹੀ ਮੈਂ ਬੱਚਿਆਂ ਨੂੰ ਸਕੂਲ ਜਾਣ ਵਾਲੀ ਬੱਸ ਵਿੱਚ ਬਿਠਾਇਆ , ਕਿਧਰੋਂ ਕਾਲੇ ਬੱਦਲ ਆ ਗਏ ਅਤੇ ਪੂਰੀ ਪਹਾੜੀ ਤੇ ਇਲਾਕੇ ਵਿਚ ਹਨੇਰਾ ਹੋ ਗਿਆ। ਹਨ੍ਹੇਰੀ ਝੱਖੜ ਆ ਰਿਹਾ ਸੀ, ਬਸ ਵਾਲੇ ਨੂੰ ਵੀ ਲਾਈਟਾਂ ਜਗਾਉਣੀਆਂ ਪਈਆਂ। ਮੇਰੇ ਘਰ ਦੇ ਸਾਹਮਣੇ ਵਾਲੇ ਪਾਸੇ ਆਡੀਟੋਰੀਅਮ ਵਿਚ ਆਮ੍ਹੋ-ਸਾਮ੍ਹਣੇ ਵੱਡੇ-ਵੱਡੇ ਰੀਠੇ ਦੇ ਦੋ ਰੁੱਖ ਖੜੇ ਸਨ।ਜਿਉਂ ਹੀ ਬੱਸ ਨਿਕਲੀ …
Latest Posts
-
-
ਲੈ ਪੁੱਤ ਆਪਣੀ ਤਾਈ ਨੂੰ ਵੀ ਦੇ ਆ ਭੋਰਾ ਸਾਗ, ਤਾਂ ਪੋਤਰੇ ਨੇ ਝੱਟ ਦਾਦੀ ਨੂੰ ਜਵਾਬ ਦਿੱਤਾ ਨਹੀਂ ਦਾਦੀ ਮੈਂ ਨਹੀਂ ਜਾਂਦਾ ਕਿਸੇ ਦੇ ਘਰ ਸਾਗ ਸੂਗ ਲੈ ਕੇ,, ਨਾਲ ਹੀ ਵਿੰਗਾ ਜਿਹਾ ਮੂੰਹ ਕਰਕੇ ਕਹਿੰਦਾ ਇਹ ਕਿੰਨੇ ਆਦਤ ਪਾਈ ਤੁਹਾਨੂੰ ਸਾਗ ਵੰਡਣ ਦੀ.. ਤਾਂ ਪ੍ਰੀਤਮ ਕੌਰ ਨੇ ਆਪਣੇ ਪੋਤਰੇ ਨੂੰ ਸਮਜਾਇਆ ਕੇ ਬੇਟਾ ਸਾਨੂੰ ਉਹ ਦਿਨ ਵੀ ਚੇਤੇ ਆ ਜਦੋਂ ਅਸੀਂ ਸਾਰੇ ਇੱਕੋ …
-
ਸਾਡਾ ਪਿੰਡ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਜਿਥੋਂ ਮੱਤੇਵਾੜਾ ਜੰਗਲ ਥੋੜੀ ਦੂਰ ਹੋਣ ਕਾਰਨ ਬਾਂਦਰ ਜਾਂ ਸੂਰ ਆਮ ਹੀ ਆਉਂਦੇ ਰਹਿੰਦੇ ਹਨ। ਏਸੇ ਤਰ੍ਹਾਂ ਹੀ ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਦੋ ਬਾਂਦਰ ਸਾਡੇ ਘਰ ਦੀ ਛੱਤ ਤੇ ਆਕੇ ਬੈਠ ਗਏ। ਸਾਰੇ ਪਾਸੇ ਰੌਲਾ ਪੈ ਗਿਆ ਕਿ ਪਿੰਡ ਵਿੱਚ ਬਾਂਦਰ ਆਏ ਨੇ। ਮੈਨੂੰ ਸ਼ੁਰੂ ਤੋਂ ਹੀ ਕੁੱਤੇ ਰੱਖਣ ਦਾ ਸ਼ੋਂਕ ਹੈ ਤੇ ਓਸ …
-
ਪਿੰਡ ਦੇ ਵੱਡੇ ਗੁਰੂਦਵਾਰੇ ਤੰਦਰੁਸਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਸਨ। ਆਏ ਗਏ ਰਿਸ਼ਤੇਦਾਰਾਂ ਨਾਲ ਇਸ਼ਾਰਿਆਂ ਇਸ਼ਾਰਿਆਂ ਨਾਲ ਸਾਬ ਸਲਾਮ ਹੋ ਰਹੀ ਸੀ। ਕੁਝ ਇੱਕ ਲਾਗੇ ਬੈਠਿਆਂ ਨਾਲ ਹੌਲੀ ਹੌਲੀ ਘੁਸਰ ਮੁਸਰ ਵੀ ਚੱਲ ਰਹੀ ਸੀ। ਜਿਨ੍ਹਾ ਨੂੰ ਮੈਂ ਨਹੀਂ ਮਿਲ ਸਕਿਆ ਉਹ ਭੋਗ ਤੋਂ ਬਾਹਦ ਲੰਗਰ ਹਾਲ ਵਿੱਚ ਮਿਲੇ। ਸਾਰੇ ਪਾਸੇ ਚਹਿਲ ਪਹਿਲ ਸੀ। ਸਾਡੀ ਭੂਆ ਦਾ ਲੜਕਾ …
-
ਗਿਆਰਵੀਂ ਵਿੱਚ ਮੈਨੂੰ ਪੜਨ ਲਾਉਣ ਲਈ ਸਾਡਾ ਪਰਿਵਾਰ ਸ਼ਹਿਰ ਆ ਗਿਆ ।ਕਾਹਲੀ ਵਿੱਚ ਖਰੀਦਿਆ ਘਰ ਛੋਟਾ ਸੀ ,ਇਸ ਲਈ ਸਾਰਾ ਸਮਾਨ ਪਿੰਡ ਹੀ ਪਿਆ ਸੀ, ਬਸ ਲੋੜ ਜੋਗਾ ਸਮਾਨ ਹੀ ਲਿਆਏ ਸੀ । ਕਿਉਂਕਿ ਪਾਪਾ ਦਾ ਵਾਪਸ ਫਿਰ ਪਿੰਡ ਜਾਣ ਦਾ ਵਿਚਾਰ ਸੀ। ਪਾਪਾ ,ਮੰਮਾ ਅਧਿਆਪਕ ਹੋਣ ਕਾਰਨ ਘਰ ਨੂੰ ਜਿੰਦਰਾ ਰਹਿੰਦਾ ਸੀ ਸੁਭਾ ਤੋਂ ਸ਼ਾਮ ਤੱਕ , ਤੇ ਚੋਰੀ ਹੋਣ ਦੇ ਡਰੋਂ, ਜੇ ਕੋਈ …
-
ਮੈਂ ਦਸਵੀਂ ਤੱਕ ਪਿੰਡ ਦੇ ਸਕੂਲ ਸੈਂਟ ਸੋਲਜਰ ਪਬਲਿਕ ਸਕੂਲ ਵਿੱਚ ਪੜ੍ਹਿਆ ਹਾਂ ਜੋ ਫੋਜ਼ ਤੋਂ ਰਿਟਾਇਰ ਕੈਪਟਨ ਸ.ਬਖ਼ਸੀਸ਼ ਸਿੰਘ ਬਾਜਵਾ ਨੇ ਖੋਲ੍ਹਿਆ ਸੀ ਜੋ ਉੱਥੋਂ ਦੇ ਪ੍ਰਿੰਸੀਪਲ ਵੀ ਸਨ। ਅਸੀਂ ਉਹਨਾਂ ਨੂੰ ਵੱਡੇ ਸਰ ਕਹਿੰਦੇ ਹੁੰਦੇ ਸੀ। ਉਹ ਫੌਜੀ ਅਫ਼ਸਰ ਹੋਣ ਕਾਰਨ ਬਹੁਤ ਜਿਆਦਾ ਸਖਤੀ ਵਰਤਦੇ ਸਨ ਅਤੇ ਉਹਨਾਂ ਦਾ ਡਰ ਵੀ ਬਹੁਤ ਸੀ ਜਵਾਕਾਂ ਵਿੱਚ। ਸਾਡੇ ਸਕੂਲ ਵਿੱਚੋਂ ਕਦੇ ਵੀ ਕੋਈ ਬੱਚਾ ਨਈ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur