ਲਾਲੀ ਦੀ ਮਾਂ ਗਰਭਵਤੀ ਸੀ ਤੇ ਲਾਲੀ ਦੀ ਦਾਦੀ ਲਾਲੀ ਕੋਲੋਂ ਪੁੱਛਿਆ ਕਰੇ, ਲਾਲੀ ਆਪਣੇ ਕੋਠੇ ਤੇ ਕੀ ਹੈ , ਚਿੜੀ ਕਿ ਮੋਰ ? ਨਿਆਣੀ ਸੀ, ਉਹਨੂੰ ਸਮਝ ਨਹੀ ਸੀ ਇੰਨ੍ਹਾ ਗੱਲਾਂ ਦੀ । ਪਰ ਦਾਦੀ ਦੇ ਸਮਝਾਏ ਮੁਤਾਬਕ ਉਹ ਅਕਸਰ ਆਖਿਆ ਕਰਦੀ ਸੀ “ਮੋਰ” ਫਿਰ ਮਾਂ ਦੇ ਜਣੇਪੇ ਦੇ ਨਾਲ ਹੀ ਬਾਲੜੀ ਤੇ ਕਹਿਰ ਟੁੱਟ ਪਿਆ। ਮਾਂ ਤੇ ਲਾਲੀ ਦਾ ਮੋਰ ਦੋਵੇ ਹੀ ਦੁਨੀਆਂ …
Latest Posts
-
-
ਪਹਾੜਾਂ ਵਿਚ ਬਾਘ ਡੰਗਰਾਂ ਦਾ ਅਕਸਰ ਪਿੱਛਾ ਕਰਦੇ ਰਹਿੰਦੇ ਤੇ ਕੲੀ ਵਾਰ ਬੰਦਿਅਾਂ ਨੂੰ ਵੀ ਅਾਪਣੀ ਲਪੇਟ ਵਿਚ ਲੈ ਲੈਂਦੇ।ਬਾਘ ਬਹੁਤ ਖ਼ਤਰਨਾਕ ਜਾਨਵਰ ਹੈ।ਜੇ ੳੁਸ ਦੇ ਪੰਜੇ ਦੀ ਨਹੁੰਦਰ ਵਿਚ ਕਿਸੇ ਡੰਗਰ ਦਾ ਜਰਾ ਜਿੰਨਾ ਵੀ ਮਾਸ ਅਾ ਜਾਵੇ ਤਾਂ ਡੰਗਰ ਦੀ ਮਜ਼ਾਲ ਨਹੀਂ ਕਿ ਬਾਘ ਤੋਂ ਖਹਿੜਾ ਛੁਡਾ ਸਕੇ।ਬਾਘ ਡੰਗਰ ਨੂੰ ਖਿੱਚ ਕੇ ਕਿਸੇ ਖੂੰਜੇ ਵਿਚ ਲੈ ਜਾਂਦਾ ਹੈ ਤੇ ੳੁਸ ਡੰਗਰ ਦੀ ਘੰਢੀ …
-
ਬਜ਼ੁਰਗ ਆਸ਼ਰਮ ਵਿਚ ਸਾਰੇ ਖੁਸ਼ ਸਨ ।ਖੁਸ਼ ਵੀ ਕਿਉੰ ਨਾ ਹੁੰਦੇ ,ਅੱਜ ਕਈ ਦਿੰਨਾ ਬਾਅਦ ਉਨ੍ਹਾਂ ਨੂੰ ਫ਼ਲ ਖਾਣ ਨੂੰ ਮਿਲ ਰਹੇ ਸਨ । “ਲਓ ਮਾਂ ਜੀ । ” ਸੰਤਰਾ ਤੇ ਕੇਲਾ ਦਿੰਦਾ ਹੋਏ ਦਾਨੀ ਨੌਜਵਾਨ ਨੇ ਕਿਹਾ । ਮਾਂ ਜੀ , ਸ਼ਬਦ ਸੁਣਕੇ ਉਸਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ । “ਕੀ ਹੋਇਆ ?” ਉਸਦੇ ਨਾਲ ਬੈਠੀ ਉਸਦੀ ਬਜ਼ੁਰਗ …
-
ਕਿਸੇ ਨੇ ਗੱਲ ਸੁਣਾਈ ਕੇ ਪੰਜਾਬੋਂ ਕਨੇਡਾ ਪੜਨ ਆਏ ਦੀ ਨਾਲ ਪੜਦੀ ਗੋਰੀ ਨਾਲ ਨੇੜਤਾ ਵੱਧ ਗਈ ਤੇ ਨਾਲ ਹੀ ਡਰੱਗਾਂ ਤੇ ਲੱਗ ਗਿਆ ! ਕੁਝ ਮਹੀਨਿਆਂ ਵਿਚ ਹੀ ਬੁਰਾ ਹਾਲ ਹੋ ਗਿਆ ..ਨਾਲਦਿਆਂ ਨੂੰ ਆਖਿਆ ਕਰੇ ਕੇ ਮਰਨ ਨੂੰ ਜੀ ਕਰਦਾ ! ਮਾਂ ਬਾਪ ਨਿੱਕੇ ਹੁੰਦਿਆਂ ਹੀ ਤੁਰ ਗਏ ਸਨ ਤੇ ਦਾਦੇ ਨੇ ਹੀ ਨਿੱਕੇ ਹੁੰਦਿਆਂ ਤੋਂ ਪਾਲਿਆ ਸੀ ਤੇ ਓਦੇ ਨਾਲ ਹੀ ਜ਼ਿਦ …
-
‘ਧੀਆਂ ਤਾਂ ਪਰਾਇਆ ਧਨ ਹਨ , ਮੈਨੂੰ ਪੁੱਤ ਚਾਹੀਦਾ ਹੈ । ਜਿੰਦਗੀ ਦਾ ਸਹਾਰਾ ਉਸ ਦੇ ਪਤੀ ਨੇ ਕਿਹਾ । ਪਤੀ ਦੇ ਸਾਹਮਣੇ ਉਸ ਦੀ ਪੇਸ਼ ਨਾ ਗਈ । ਉਸ ਨੇ ਅਰਦਾਸਾ ਕੀਤੀਆਂ । ਸੁੱਖਾ ਸੁਖੀਆ । ਉਸ ਦੇ ਪਤੀ ਦੀ ਖੁਹਾਇਸ਼ ਪੂਰੀ ਹੋਈ ਉਨ੍ਹਾਂ ਦੇ ਘਰ ਇਕ ਸੁੰਦਰ ਲੜਕੇ ਦਾ ਜਨਮ ਹੋਇਆ । ਦੋਵੇ ਲੜਕੀਆਂ ਜਵਾਨ ਹੋ ਗਈਆਂ । ਉਨ੍ਹਾਂ ਲਈ ਚੰਗੇ ਰਿਸ਼ਤੇ ਲ਼ੱਭ …
-
ਮੈਂ ਆਪਣੇ ਕਮਰੇ ਵਿਚ ਬੈਠਾ ਸਿਗਰਟ ਪੀ ਰਿਹਾ ਸੀ । ਮੇਰਾ ਧਿਆਨ ਸਿਗਰਟ ਦੇ ਉੱਠ ਰਹੇ ਧੂੰਏ ਵੱਲ ਸੀ । ਮੈਂ ਆਪਣੇ ਵਿਚ ਹੀ ਮਸਤ ਸੀ । ਮੈ ਨਾਲ-ਨਾਲ ਸ਼ਰਾਬ ਦਾ ਪੈੱਗ ਵੀ ਲਗਾ ਰਿਹਾ ਸੀ । “ਪਾਪਾ ਜੀ ! ਪਾਪਾ ਜੀ ! ਮੈਨੂੰ ਵੀ ਗਿਲਾਸ ਦੇ ਦਿਓ । ਮੈਂ ਵੀ ਪੀ ਕੇ ਦੇਖਾਂਗਾ । ਤੁਸੀਂ ਸ਼ਰਾਬ ਪੀਂਦੇ ਕਿੰਨੇ ਖੁਸ਼ ਲੱਗਦੇ ਹੋ । ਤੁਹਾਨੂੰ ਕਿੰਨੀ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur