ਬਹਾਦਰ ਸ਼ਾਹ ਜਫ਼ਰ ਦੇ ਸਮੇ ਤਕ ਮੁਗਲੀਆ ਸਲਤਨਤ ਸਿਰਫ ਦਿੱਲੀ ਦੇ ਲਾਲ ਕਿਲ੍ਹੇ ਤੱਕ ਹੀ ਸੀਮਿਤ ਰਹਿ ਗਈ ਸੀ, ਜਿਸਦਾ ਝੰਡਾ ਕਦੇ ਪੂਰੇ ਭਾਰਤ ਵਿੱਚ ਬੁਲੰਦ ਸੀ। ਵਪਾਰ ਕਰਨ ਦੇ ਇਰਾਦੇ ਨਾਲ ਆਏ ਅੰਗਰੇਜ਼ਾਂ ਦਾ ਲੱਗਭਗ ਪੂਰੇ ਭਾਰਤ ਤੇ ਕਬਜ਼ਾ ਹੋ ਚੁੱਕਿਆਂ ਸੀ ਤੇ ਮੁਗਲੀਆ ਸਲਤਨਤ ਦਾ ਬੁਝਦਾ ਨੂਰ ਬਹਾਦਰ ਸ਼ਾਹ ਜਫਰ, ਆਪਣੇ ਹੀ ਮੁਲਖ , ਆਪਣੀ ਹੀ ਰਾਜਧਾਨੀ , ਇਥੋੰ ਕਿ ਆਪਣੇ ਹੀ ਦੀਵਾਨੇ-ਆਮ …
Latest Posts
-
-
ਮੈਂ ਇਹ ਨਹੀਂ ਕਹਿੰਦਾ ਕਿ ਭਜਨੀਕ ਬੰਦੇ ਅਧੂਰੇ ਹੁੰਦੇ ਹਨ, ਓਹ ਭਜਨ ਕਰਕੇ ਅੰਦਰੋਂ ਤਾਂ ਸਫਲ ਹੋ ਗਏ, ਪਰ ਸੰਸਾਰ ਨਾਲੋਂ ਸੰਬੰਧ ਤੋੜ ਬੈਠੇ। ਜਦ ਬਾਬਰ ਹਿੰਦੁਸਤਾਨ ‘ਤੇ ਚੜੵ ਕੇ ਆਇਆ ਤਾਂ ਰਾਜਸਥਾਨ ਦੇ ਰਜਵਾੜੇ ਜੋ ਥੋੜੵੇ ਬਹੁਤ ਲੜਨ ਵਾਲੇ ਸਨ, ਉਹ ਜੋਗੀਆਂ ਕੋਲ ਗਏ, ਫ਼ਕੀਰਾਂ ਕੋਲ ਗਏ ਕਿ ਦਸੋ ਹੁਣ ਕੀ ਕਰੀਏ? ਬਾਬਰ ਬੜੇ ਲੰਬੇ ਚੌੜੇ ਲਾਓ ਲਸ਼ਕਰ ਨਾਲ ਅਬਾਦੀਆਂ ਸਾੜਦਾ ਹੋਇਆ, ਬੰਦਿਆਂ ਨੂੰ …
-
ਦੋ ਕੀੜੀਆਂ ਜਾ ਰਹੀਆਂ ਸਨ, ਸਾਹਮਣਿਓਂ ਹਾਥੀ ਆ ਰਿਹਾ ਸੀ । ਇਕ ਨੇ ਦੂਜੀ ਨੂੰ ਕਿਹਾ : ਨੀ ਵੇਖ, ਕਿਤਨਾ ਵੱਡਾ ਹੈ, ਸਾਨੂੰ ਤਾਂ ਮਿੱਧ ਹੀ ਦੇਵੇਗਾ । ਦੂਜੀ ਨੇ ਕਿਹਾ : ਡਰ ਨਾ , ਉਹ ਇਕੱਲਾ ਹੈ, ਅਸੀਂ ਦੋ ਹਾਂ । ਇਕ ਹੋਰ ਦਿਨ ,ਉਨ੍ਨ੍ਹਾਂ ਨੂੰ ਸਾਹਮਣਿਓਂ ਸ਼ੇਰ ਆਉਂਦਾ ਵਿਖਾਈ ਦਿੱਤਾ । ਇਕ ਨੇ ਦੂਜੀ ਨੂੰ ਕਿਹਾ : ਚੱਲ ਆਪਾਂ ਅੱਜ ਸ਼ੇਰ ਨੂੰ ਕੁੱਟੀਏ …
-
ਸੂਫ਼ੀ ਫ਼ਕੀਰ ਹੋਈ ਹੈ, ਰਾਬਿਆ । ਉਸਦੇ ਘਰ ਇਕ ਮਹਿਮਾਨ ਆਇਆ, ਫ਼ਕੀਰ ਹਸਨ । ਸਵੇਰ ਸੀ, ਹਸਨ ਬਾਹਰ ਆਇਆ । ਬੜੀ ਸੋਹਣੀ ਸਵੇਰ । ਸੂਰਜ ਉੱਗ ਰਿਹਾ ਸੀ, ਪੰਛੀ ਗੀਤ ਗਾ ਰਹੇ ਸੀ, ਹਰੇ-ਭਰੇ ਰੁੱਖ ਤੇ ਰੁੱਖਾਂ ‘ਤੇ ਫੁੱਲ ਖਿੜੇ ਹੋਏ ਸਨ ਤੇ ਅਕਾਸ਼ ‘ਤੇ ਮਨਮੋਹਣੇ ਰੰਗ ਬਿਖਰੇ ਹੋਏ ਸਨ, ਅਜਿਹੀ ਪਿਆਰੀ ਸਵੇਰ ਤੇ ਰਾਬਿਆ ਅਜੇ ਵੀ ਝੋਪੜੇ ‘ਚ ਸੀ, ਤਾਂ ਹਸਨ ਨੇ ਅਵਾਜ਼ ਦਿੱਤੀ, …
-
ਸੰਤ ਓਹ ਹੈ ਜੋ ਖਤਰਿਆਂ ਦੇ ਨਾਲ ਟਕਰਾਵੇ, ਸੰਤ ਓਹ ਨਈ ਖਿਮਾ ਕਰਨੀ ,ਜੋ ਖਤਰਿਆਂ ਅਗੋ ਹਥ ਜੋੜ ਕੇ ਖੜਾ ਹੋ ਜਾਵੇ ਕਿ ਛਡੋ ਮੈਨੂੰ , ਮੈ ਕੀ ਲੈਣਾ ਦੇਣਾ ? ਇਹਨੂੰ ਕਿਸ ਤਰਾ ਸੰਤ ਆਖੋਗੇ ? ਕੀ ਇਹ ਸੰਤ ਨੇ ? ਇਹ ਤੇ ਦੁਸ਼ਟ ਨੇ | ਮੈ ਅਰਜ਼ ਕਰਾਂ , ਇਹ ਦੁਸ਼ਟ ਨਿਰੇ ਕੰਡੇ ਹੁੰਦੇ ਨੇ , ਔਰ ਕੰਡਿਆਂ ਦੀ ਜਿੰਦਗੀ ਬਹੁਤ ਲੰਬੀ ਹੁੰਦੀ …
-
ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ ਕਰ ਲੈਂਦਾ। ਜੇ ਕਦੇ ਉਸ ਦਾ ਬਾਪੂ ਨਾਲ ਹੁੰਦਾ ਤਾਂ ਉਸ ਨੂੰ ਦੋ ਚਾਰ ਖਰੀਆਂ-ਖਰੀਆਂ ਜ਼ਰੂਰ ਸੁਣਨੀਆਂ ਪੈਂਦੀਆਂ, ਪਰ ਉਸ ਨੇ ਇਸ ਦੀ ਵੀ ਕਦੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur