ਆਂਟੀ ਦੀ ਮਰਜੀ ਦੇ ਖਿਲਾਫ ਅਖੀਰ ਬਜ਼ੁਰਗ ਨੇ ਆਪਣੀ ਬੇਸਮੇਂਟ ਕਿਰਾਏ ਤੇ ਦੀ ਹੀ ਦਿੱਤੀ… ਅਡਵਾਂਸ ਫੜਦਿਆਂ ਸਾਰਿਆਂ ਨੂੰ ਸਮਝਾ ਦਿੱਤਾ ਕੇ ਨਾਲਦੀ ਜੋ ਮਰਜੀ ਬੋਲੀ ਜਾਵੇ ਤੁਸੀਂ ਕੰਨ ਨਹੀਂ ਧਰਨੇ..ਆਪੇ ਥੋੜਾ ਬੋਲ ਬਾਲ ਕੇ ਹਟ ਜਾਇਆ ਕਰਦੀ ਏ… ਉਹ ਸਾਰੇ ਸਟੂਡੈਂਟ ਸਨ…ਅਜੇ ਇੱਕ ਦਿਨ ਸਮਾਨ ਸਿਫਟ ਕਰ ਹੀ ਰਹੇ ਸਨ ਕੇ ਆਂਟੀ ਨੇ ਉਚੀ ਉਚੀ ਬੋਲਣਾ ਸ਼ੁਰੂ ਕਰ ਦਿੱਤਾ…”ਪਾਣੀ ਧਿਆਨ ਨਾਲ ਵਰਤਣਾ ਪਵੇਗਾ..ਰਾਤੀ ਕੁਵੇਲੇ …
Latest Posts
-
-
ਮੈ ਜਦੋਂ ਵੀ ਵਰਜਿਸ਼ ਕਰਨੀ ਉਦੋਂ ਹੀ ਮੇਰੇ ਸਿਰ ਵਿੱਚ ਚੀਸ ਪੈਣੀ ਸ਼ੁਰੂ ਹੋ ਜਾਣੀ । ਮੈ ਆਖਿਰ ਡਾਕਟਰ ਕੋਲ ਜਾ ਵੜਿਆ ਤੇ ਉਹ ਕਹਿੰਦਾ Don’t overdo it . ਕਿ ਹੱਦੋਂ ਵੱਧ ਨ ਕਰਿਆ ਕਰ । ਮੈ ਕਿਹਾ ਮੈ ਤਾਂ ਇੰਨੀ ਕੁ ਕਰਦਾਂ ਉਹਨੇ ਸੁਲਾਹ ਦਿੱਤੀ ਕਿ ਇਸ ਤੋਂ ਵੀ ਅੱਧੀ ਕਰਦੇ । ਹੌਲੀ ਹੌਲੀ ਵਧਾ ਦਈਂ । ਮੈ ਉਹਦੀ ਮੰਨੀ ਨਹੀਂ ਤੇ ਦੋ ਤਿੰਨ …
-
ਨਿੱਕੇ ਹੁੰਦਿਆਂ ਵਾਪਰੀਆਂ ਕੁਝ ਡਰਾਉਣੀਆਂ ਘਟਨਾਵਾਂ ਕਰਕੇ ਹਨੇਰੇ ਦਾ ਡਰ ਉਸਦੇ ਅੰਦਰ ਪੱਕੀ ਤਰਾਂ ਘਰ ਕਰ ਗਿਆ ਸੀ…ਰਾਤ ਸੁੱਤੀ ਪਈ ਨੂੰ ਅਕਸਰ ਆਉਂਦਾ ਇੱਕ ਅਜੀਬ ਜਿਹਾ ਸੁਫਨਾ ਉਸਦੀ ਜਾਨ ਹੀ ਕੱਢ ਕੇ ਲੈ ਜਾਂਦਾ..ਹਨੇਰੀ ਜਿਹੀ ਜਗਾ ਵਿਚ ਉਹ ਕੱਲੀ ਤੁਰੀ ਜਾ ਰਹੀ ਹੁੰਦੀ..ਅਚਾਨਕ ਕੋਈ ਅਣਜਾਣ ਜਿਹਾ ਹੱਥ ਉਸਨੂੰ ਆਪਣੇ ਵਜੂਦ ਨੂੰ ਸਪਰਸ਼ ਕਰਦਾ ਪ੍ਰਤੀਤ ਹੁੰਦਾ ਤੇ ਪਸੀਨੇ ਵਿਚ ਤਰ ਹੋਈ ਦੀ ਇੱਕਦਮ ਜਾਗ ਖੁੱਲ ਜਾਂਦੀ..ਫੇਰ …
-
ਕੋਠੀ ਦੇ ਨਾਲ ਵਾਲੇ ਪਲਾਟ ਵਿਚ ਪਤੰਗਾਂ ਲੁੱਟਦੇ ਨਿੱਕੇ ਬੇਟੇ ਨੂੰ ਦੇਖ ਦਫਤਰੋਂ ਮੁੜੇ ਵੱਡੇ ਸਾਬ ਨਰਾਜ ਹੋ ਗਏ.. ਸੈਨਤ ਮਾਰ ਕੋਲ ਸੱਦਿਆ ਤੇ ਝਿੜਕਾਂ ਮਾਰਦੇ ਹੋਏ ਆਖਣ ਲੱਗੇ ਕੇ “ਐਕਸੀਅਨ ਦਾ ਮੁੰਡਾ ਏਂ…ਤੇਰਾ ਇੱਦਾਂ ਆਮ ਜੁਆਕਾਂ ਵਾਂਙ ਦੌੜ ਭੱਜ ਕੇ ਪਤੰਗਾ ਲੁੱਟਣਾ ਤੈਨੂੰ ਸ਼ੋਭਾ ਥੋੜੀ ਦਿੰਦਾ..ਜਾ ਹੁਣੇ ਡਰਾਈਵਰ ਦੇ ਨਾਲ ਜਾ ਤੇ ਜਿੰਨੀਆਂ ਗੁੱਡੀਆਂ ਅਤੇ ਡੋਰਾਂ ਦੇ ਪਿੰਨੇ ਚਾਹੀਦੇ ਨੇ..ਮੁੱਲ ਲੈ ਆ..ਪਰ ਜੇ ਮੁੜ …
-
ਮੇਰਾ ਦੋਸਤ ਹੈ ਜੋ ਦਫਤਰ ਵਿੱਚ ਕੰਮ ਕਰਦਾ ਤੇ ਜਦੋਂ ਕਦੀ ਫ਼ੋਨ ਕਰਾਂ ਤਾਂ ਉਹ ਕਈ ਵਾਰ ਮੋਹਰਿਉਂ ਜਵਾਬ ਦਿੰਦਾ ਕਿ ਮੀਟਿੰਗ ਵਿੱਚ ਹਾਂ । ਹੋਰ ਵੀ ਬਹੁਤ ਵਾਰੀ ਇਵੇ ਹੁੰਦਾ ਕਿ ਜਦੋਂ ਕਿਸੇ ਨੂੰ ਫ਼ੋਨ ਕਰੋ ਤਾਂ ਉਨਾਂ ਦੀ ਸੈਕਟਰੀ ਕਹੂ ਕਿ ਉਹ ਤਾਂ ਮੀਟਿੰਗ ਵਿੱਚ ਹੈ ਮੈਸਿਜ ਛੱਡ ਦਿਉ । ਮੈ ਖ਼ੁਦ ਮਾਈਨ ਵਿੱਚ 4 ਸਾਲ ਮੈਨੇਜਿੰਗ ਵਿੱਚ ਕੰਮ ਕੀਤਾ । ਪਹਿਲਾਂ ਬਹੁਤ …
-
ਦਿਨੇ ਗਿਆਰਾਂ ਕੂ ਵਜੇ ਸ਼ਹਿਰ ਦੇ ਇੱਕ ਪਿਛੜੇ ਇਲਾਕੇ ਵਿਚ ਕਿਸੇ ਨੂੰ ਘਰ ਦਿਖਾਉਣ ਮਗਰੋਂ ਅਜੇ ਵਾਪਿਸ ਗੱਡੀ ਵੱਲ ਨੂੰ ਤੁਰਿਆਂ ਹੀ ਆ ਰਿਹਾ ਸਾਂ ਕੇ ਮਗਰੋਂ ਕਿਸੇ ਦੀ ਅਵਾਜ ਪਈ… ਪੰਜ ਸੱਤ ਸਾਲਾਂ ਦੀ ਗੋਰੀ ਬੱਚੀ…ਟੇਬਲ ਉੱਤੇ ਇੱਕ ਜੱਗ ਅਤੇ ਨਿੱਕੇ ਨਿੱਕੇ ਗਿਲਾਸ ਰੱਖ ਨਿੰਬੂ ਪਾਣੀ ਵੇਚ ਰਹੀ ਸੀ.. ਕੋਲ ਗਿਆ ਤਾਂ ਆਖਣ ਲੱਗੀ ਕੇ ਸਿਰਫ ਪੰਜਾਹਾਂ ਸੈਂਟਾਂ ਦਾ ਇੱਕ ਗਿਲਾਸ ਏ…ਖਰੀਦਣਾ ਚਾਹੇਂਗਾ? ਮੈਂ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur