ਕਾਰਲ ਗੁਸਤਾਫ਼ ਜੁੰਗ ਨੇ ਕਿਹਾ ਹੈ ਕਿ ਅਗਰ ਕੋਈ ਰੁੱਖ ਸਵਰਗ ਨੂੰ ਛੂੰਹਦਾ ਹੈ ਤਾਂ ਜ਼ਰੂਰ ਉਸਦੀਆਂ ਜੜ੍ਹਾਂ ਨਰਕ ਵਿੱਚ ਹੋਣਗੀਆਂ। ਜੁੰਗ ਨੇ ਹਮੇਸ਼ਾਂ ਇਹ ਮੰਨਿਆ ਹੈ ਕਿ ਜੇਕਰ ਕੋਈ ਇੱਕ ਸਿਰੇ ਤੇ ਖੜ੍ਹਾ ਹੈ,ਤਾਂ ਉਹ ਜ਼ਰੂਰ ਦੂਜੇ ਸਿਰੇ ਤੋਂ ਹੋ ਕਿ ਆਇਆ ਹੋਊ,ਜੇਕਰ ਹਲੇ ਨਹੀਂ ,ਤਾਂ ਜਾਵੇਗਾ ਜ਼ਰੂਰ।ਉਹ ਹਾਸੇ-ਰੋਣੇ,ਤੇ ਸੁੱਖ -ਦੁੱਖ ਬਾਰੇ ਵੀ ਇਹੀ ਗੱਲ ਕਰਦਾ ਹੈ, ਕਿ ਜਿਸਨੇ ਜ਼ਿੰਦਗ਼ੀ ਦੀ ਹਰ ਖ਼ੁਸ਼ੀ ਲੈਣੀ …
Latest Posts
-
-
ਇਕ ਵਾਰ ਡਾ. ਫਰਾਇਡ ਅਤੇ ਉਸ ਦੀ ਪਤਨੀ ਆਪਣੇ ਛੋਟੇ ਬੱਚੇ ਨਾਲ ਘੁੰਮਣ ਲਈ ਇਕ ਬਗੀਚੇ ਵਿੰਚ ਗਏ। ਦੇਰ ਤੱਕ ਉਹ ਗੱਲਾ ਕਰਦੇ ਰਹੇ, ਟਹਿਲਦੇ ਰਹੇ, ਫੇਰ ਜਦ ਸ਼ਾਮ ਹੋਣ ਲੱਗੀ ਅਤੇ ਬਗੀਚੇ ਦੇ ਦੁਆਰ ਬੰਦ ਹੋਣ ਦਾ ਸਮਾ ਹੋ ਗਿਆ । ਤਾ ਉਸਦੀ ਪਤਨੀ ਨੂੰ ਖਿਆਲ ਆਇਆ ਕਿ ਉਸਦਾ ਬੇਟਾ ਪਤਾ ਨਹੀ ਕਿਥੇ ਰਹਿ ਗਿਆ ਹੈ ? ਇਨੇ ਵੱਡੇ ਬਗੀਚੇ ਵਿਚ ਪਤਾ ਨਹੀ ਉਹ …
-
ਦੀਪਾ ਨੂੰ ਇਕ ਕਵੀ ਨਾਲ ਪਿਆਰ ਹੋ ਗਿਆ ਸੀ..ਕਵੀ ਰੋਜ਼ ਉਸਨੂੰ ਮਿਲਦਾ…ਉਸਦੇ ਨਾਲ ਗੱਲਾਂ ਕਰਦਾ…ਤੇ ਰੋਜ਼ ਰਾਤ ਨੂੰ ਇਹ ਸਾਰੀਆਂ ਚੀਜ਼ਾਂ ਫੇਸਬੁਕ ਉਪਰ ਵੀ ਲਿਖ ਕੇ ਪੋਸਟ ਕਰ ਦਿੰਦਾ… ” ਅੱਜ ਆਪਾਂ ਮਿਲੇ…ਚਾਹ ਪੀਤੀ…ਮੈਂ ਉਸਦੇ ਹੱਥਾਂ ਨੂੰ ਦੇਰ ਤੱਕ ਦੇਖਦਾ ਰਿਹਾ…ਜਿੰਨਾ ਨੇ ਚਾਹ ਵਾਲੇ ਕੱਪ ਨੂੰ ਫੜ੍ਹਿਆ ਹੋਇਆ ਸੀ ” ” ਅੱਜ ਮੈਂ ਉਸਦੇ ਹੱਥਾਂ ਨੂੰ ਪਹਿਲੀ ਵਾਰ ਆਪਣੇ ਹੱਥਾਂ ਚ ਲੈਣ ਦਾ ਸੋਚਿਆ…ਸੋਚ ਰਿਹਾ …
-
ਸ਼ਿਵਪੁਰੀ ਬਾਬਾ ਇੱਕ ਮਸਤ ਫਕੀਰ ਸੀ, ਉਨ੍ਹਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਕਦੇ ਫੇਰ ਸਹੀ,,, ਗੁਰਜੀਏਫ ਦੇ ਇੱਕ ਸ਼ਿਸ਼ ਬੈਨੇਟ ਨੇ ਸ਼ਿਵਪੁਰੀ ਬਾਬਾ ਉੱਪਰ ਕਿਤਾਬ ਵੀ ਲਿਖੀ ਹੋਈ ਹੈ…ਖੈਰ ਜੋ ਇੱਕ ਛੋਟੀ ਜਹੀ ਘਟਨਾ ਪੜ੍ਹਨ ਨੂੰ ਮੈਨੂੰ ਅਤੀ ਦਿਲਚਸਪ ਲੱਗੀ ਸ਼ਿਵਪੁਰੀ ਬਾਬਾ ਦੀ ਉਹ ਲਿਖ ਰਿਹਾਂ….,,, ਸ਼ਿਵਪੁਰੀ ਬਾਬਾ ਦੀ ਅੰਗਰੇਜ਼ੀ ਚੰਗੀ ਸੀ। ਇੰਗਲੈਂਡ ਵੀ ਰਹੇ ਸੀ। ਮਹਾਰਾਣੀ ਵਿਕਟੋਰੀਆ ਦੇ ਕਈ ਸਾਲ ਮਹਿਮਾਨ ਵੀ ਰਹੇ। ਇੱਕ ਵਾਰੀ …
-
ਕਿਤੇ ਦੂਰ ਪਹਾੜਾਂ ਚ ਇਕ ਬਜ਼ੁਰਗ ਰਹਿੰਦਾ ਸੀ…ਜਿਸਦਾ ਨਾਮ ਕੋਈ ਨਹੀਂ ਸੀ ਜਾਣਦਾ….ਉਸਦਾ ਕੋਈ ਟਿਕਾਣਾ ਨਹੀਂ ਸੀ…ਜਿਥੇ ਉਸਨੂੰ ਨੀਂਦ ਆ ਜਾਂਦੀ ਉਥੇ ਸੋਂ ਜਾਂਦਾ….ਕਿਸੇ ਨੂੰ ਨਹੀਂ ਸੀ ਪਤਾ ਉਹ ਕੀ ਖਾਂਦਾ ਹੈ…ਕਿਵੇਂ ਜਿਉਂਦਾ ਹੈ…ਪਰ ਸਭ ਨੂੰ ਏਨਾ ਪਤਾ ਸੀ ਕਿ ਉਹ ਸਿਆਣਾ ਹੈ…ਉਸਦੇ ਕੋਲ ਸਭ ਸੁਆਲਾਂ ਦੇ ਜੁਆਬ ਹੁੰਦੇ ਨੇ… ਉਸੇ ਪਹਾੜ ਦੇ ਦੂਜੇ ਪਾਸੇ ਵਸਦੇ ਇਕ ਪਿੰਡ ਵਿਚ ਦੋ ਨੌਜਵਾਨ ਰਹਿੰਦੇ ਸੀ… ਕਵੀਰਾਜ ਨਾਮ ਦਾ …
-
ਬੌਬ ਮਾਰਲੇ ਇੱਕ ਖਿਆਲ ਰੱਖਦਾ ਸੀ, ਜਿਹੋ ਜਾ ਖ਼ਿਆਲ virologist ਰੱਖਦੇ ਆ, ਜੋ ਵਾਇਰਸ ਨੂੰ ਸਟੱਡੀ ਕਰਦੇ ਆ । ਉਹ ਮੰਨਦਾ ਸੀ ਕਿ ਨਸਲਵਾਦ ਤੇ ਨਫਰਤ ਇੱਕ ਬਿਮਾਰੀ ਆ ਤੇ ਹਰ ਬਿਮਾਰੀ ਵਾਂਗੂੰ ਇਹਦਾ ਇਲਾਜ ਕੀਤਾ ਜਾ ਸਕਦਾ । ਪੱਕਾ ਇਲਾਜ ਹੋ ਸਕਦਾ ਲੋਕਾਂ ਦੀ ਜ਼ਿੰਦਗੀ ਚ ਸੰਗੀਤ ਤੇ ਪਿਆਰ ਦਾ ਇੰਜੈਕਸ਼ਨ ਲਾਕੇ । ਇੱਕ ਵਾਰੀ ਉਹਨੇ peace rally ਤੇ ਪ੍ਰਫੌਰਮੈਂਸ ਦੇਣੀ ਸੀ ਤੇ ਕੁਛ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur