ਕਿਸੇ ਵਿਆਹੇ ਜੋੜੇ ਉੱਪਰ ਐਸਾ ਵਖ਼ਤ ਪਿਆ, ਕਿ ਓਹਨਾਂ ਦਾ ਘਰ ਤੱਕ ਵਿਕਣ ਦੀ ਨੌਬਤ ਆ ਗਈ ਪਤਨੀਂ ਨੇਂ ਆਪਣੇਂ ਸਾਰੇ ਗਹਿਣੇਂ ਵੇਚ ਦਿੱਤੇ… ਪਤੀ ਬੋਲਿਆ ” ਮੈਂ ਤਾਂ ਤੈਨੂੰ ਵੀ ਗ਼ਰੀਬੜੀ ਬਣਾ ਦਿੱਤਾ…ਕਾਸ਼ ਤੂੰ ਕਿਸੇ ਹੋਰ ਨੂੰ ਵਿਆਹੀ ਹੁੰਦੀ…ਸ਼ਾਇਦ ਅੱਜ ਖੁਸ਼ ਹੁੰਦੀ….ਬਿਹਤਰ ਜ਼ਿੰਦਗ਼ੀ ਗੁਜ਼ਾਰ ਰਹੀ ਹੁੰਦੀ…” ਪਤਨੀਂ ਨੇਂ ਬੜੀ ਦ੍ਰਿੜ੍ਹਤਾ ਨਾਲ ਕਿਹਾ ” ਤੁਸੀਂ ਮੈਨੂੰ ਗ਼ੈਰ ਸਮਝ ਲਿਆ? ??… ਕਦੇ ਕਹਿੰਦੇ ਹੁੰਦੇ ਸੀ ਇੱਕ …
Latest Posts
-
-
ਜਦੋਂ ਨਵਾਂ ਨਵਾਂ ਕਨੇਡਾ ਆਇਆ ਤਾਂ ਕੋਈ ਪੰਜੀ ਤੀਹ ਜਗਾ ਅਰਜੀ ਦਿੱਤੀ.. ਕਿਤੇ ਨੌਕਰੀ ਨਾ ਮਿਲ਼ੀ..ਤਿੰਨ ਮਹੀਨਿਆਂ ਮਗਰੋਂ ਮਸੀਂ-ਮਸੀਂ ਬੱਸਾਂ ਬਣਾਉਣ ਵਾਲੀ ਕੰਪਨੀ ਵਿਚ ਕੰਮ ਮਿਲਿਆ.. ਹਜਾਰ ਡਾਲਰ ਦੀ ਮੁੱਲ ਲਈ ਸਤੱਤਰ ਮਾਡਲ ਕਾਰ ਪਹਿਲੇ ਹਫਤੇ ਹੀ ਜੁਆਬ ਦੇ ਗਈ.. ਮਗਰੋਂ ਕਿਸੇ ਦੇ ਨਾਲ ਰਾਈਡ (ਲਿਫਟ) ਲੈ ਕੇ ਹੀ ਕੰਮ ਤੇ ਆਉਣਾ ਜਾਣਾ ਪਿਆ ਕਰਦਾ…! ਨਵੰਬਰ ਦੇ ਦੂਜੇ ਹਫਤੇ ਸਾਰਾ ਆਲਾ ਦੁਆਲਾ ਬਰਫ ਨਾਲ ਢਕਿਆ …
-
ਕਹਿੰਦੇ ਕਿਸੇ ਬੰਦੇ ਨੇ ਮਠਿਆਈ ਦੀ ਦੁਕਾਨ ਪਾਈ ਅਤੇ ਦੁਕਾਨ ਦੇ ਬਾਹਰ ਬੋਰਡ ਲਾ ਦਿੱਤਾ, “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।” ਇੱਕ ਮੁਫ਼ਤ ਦਾ ਸਲਾਹਕਾਰ ਆ ਕੇ ਕਹਿੰਦਾ, “ਜਦੋਂ ਬੋਰਡ ਦੁਕਾਨ ‘ਤੇ ਹੀ ਲੱਗਾ ਹੈ ਤਾਂ ਫੇਰ ਲਫਜ਼ “ ਇੱਥੇ “ ਲਿਖਣ ਦੀ ਕੀ ਲੋੜ ਹੈ?” ਦੁਕਾਨ ਵਾਲੇ ਨੇ ਲਫਜ਼ “ਇੱਥੇ” ਕੱਟ ਦਿੱਤਾ ਤੇ ਬੋਰਡ ‘ਤੇ ਲਿੱਖ ਦਿੱਤਾ “ਤਾਜ਼ੀ ਮਠਿਆਈ ਮਿਲਦੀ ਹੈ।“ ਫਿਰ ਦੂਜੇ ਦਿਨ ਆ …
-
ਅਣਕਿਆਸੀ ਵੰਡ ਆਲੀ ਅਜ਼ਾਦੀ ‘ਚ ਸਿੱਖਾਂ ਦੇ ਨਾਲ ਨਾਲ ਹਿੰਦੂ ਮਹਾਜਨ ਵੀ ਉੱਜੜੇ ਸੈਨ ।ਸਾਡੇ ਵਰਗੀ ਪੰਜਾਬੀ ਬੋਲਦੇ ਸਾਡੇ ਵਰਗਿਆਂ ਚੁਲ਼ਿਆਂ -ਚੌਂਤਰਿਆਂ ਆਲੇ ਪਰਿਵਾਰਾਂ ਦੇ ਜੀਅ ,ਸਾਡੇ ਨਾਲ ਵਿਆਹਾਂ ਚ ਹੱਥ ਵਟਾਉਂਦੇ ,ਮਰਗਦ -ਸਥਰਾਂ ਚ ਸਾਡੇ ਨਾਲ ਭੂਜੇ ਦੋੜੇ ਤੇ ਬਰਾਬਰ ਬਹਿੰਦੇ।ਬੇਸ਼ਕ ਘਰਾਂ ਚ ਜੋ ਮਰਜ਼ੀ ਪੂਜਾ ਆਰਤੀ ਕਰਦੇ ਪਰ ਗੁਰਦੁਆਰੇ ਭੋਗਾਂ-ਪਾਠਾਂ ਤੇ ਸਾਡੇ ਨਾਲੋ ਅੱਗੇ ਹੁੰਦੇ ਸੀ।ਉਨਾਂ ਦੇ ਨਾਂਓ ਬੇਸ਼ਕ ਗੋਕਲ,ਬਾਨੀ,ਨੱਥੂ ,ਵੇਦ ਆਦਿ ਤੋਂ …
-
ਇਕ ਹੋਸਟਲ ਵਿਚ ਕੰਟੀਨ ਵਾਲੇ ਦੇ ਰੋਜ ਨਾਸ਼ਤੇ ਵਿਚ ਉਪਮਾ ਦੇਣ ਕਾਰਨ 100 ਵਿਚੋ 80 ਬੱਚਿਆ ਨੇ ਹੋਸਟਲ ਵਾਰਡਨ ਨੂੰ ਸਿਕਾਇਤ ਕੀਤੀ ਕਿ 100 ਚੋ ਸਿਰਫ 20 ਬੱਚੇ ਉਪਮਾ ਪਸੰਦ ਕਰਦੇ ਹਨ ਬਾਕੀ ਨਹੀ। ਉਹ ਚਾਹੁੰਦੇ ਹਨ ਕਿ ਹੋਰ ਕੁਝ ਬਣਾਇਆ ਜਾਵੇ। ਨਾਸ਼ਤਾ ਬਦਲੋ। ਵਾਰਡਨ ਨੇ ਕਿਹਾ ਵੋਟਾਂ ਪਵਾ ਲਵੋ ਜਿਸ ਦੀਆ ਵੋਟਾਂ ਵਧ ਹੋਣਗੀਆਂ ਓਹੀ ਚੀਜ ਬਣੇਗੀ। ਜਿਹਨਾ ਨੂੰ ਉਪਮਾ ਪਸੰਦ ਸੀ ਉਹਨਾ ਨੇ …
-
ਇੱਕ ਵਾਰ ਇੱਕ ਬੇਹੱਦ ਕੰਜੂਸ ਅਰਬਪਤੀ ਬੇਸ਼ੁਮਾਰ ਦੌਲਤ ਛੱਡ ਕੇ ਮਰ ਗਿਆ। ਮਗਰੋਂ ਜੁਆਨ ਪਤਨੀ ਨੇ ਇੱਕ ਮੂੰਹ-ਮੱਥੇ ਲੱਗਦੇ ਨੌਕਰ ਨਾਲ ਵਿਆਹ ਕਰਵਾ ਲਿਆ। ਘੋੜਿਆਂ ਦੀਆਂ ਲਿੱਦਾਂ ਸਾਫ ਕਰਦਾ ਅਗਲਾ ਰਾਤੋ ਰਾਤ ਸਾਰੀ ਦੌਲਤ ਦਾ ਮਲਿਕ ਬਣ ਗਿਆ। ਇੱਕ ਦਿਨ ਖੁਸ਼ਗਵਾਰ ਮਾਹੌਲ ਵਿਚ ਬੈਠਾ ਵਹੁਟੀ ਦਾ ਹੱਥ ਆਪਣੇ ਹੱਥਾਂ ਵਿਚ ਲੈ ਆਖਣ ਲੱਗਾ ਕੇ ਤੇਰੇ ਖਸਮ ਕੋਲੋਂ ਝਿੜਕਾਂ ਤੇ ਗਾਲਾਂ ਖਾਂਦਾ ਹੋਇਆ ਅਕਸਰ ਹੀ ਸੋਚਦਾ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur