ਸ਼੍ਰੋਮਣੀ ਕਮੇਟੀ ਕੋਲ ਆਪਣਾ ਟੀ.ਵੀ. ਚੈਨਲ ਕਿਉਂ ਨਹੀਂ???? ਅੱਜ ਦਾ ਸਮਾਂ ਇਲੈਕਟ੍ਰਾਨਿਕ ਮੀਡੀਏ ਦਾ ਸਮਾਂ ਹੈ। ਤਕਨੀਕ ਨੇ ਐਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਸਾਰੇ ਮਾਧਿਅਮ ਆਮ ਆਦਮੀ ਤੋਂ ਲੈ ਕੇ ਖਾਸ ਆਦਮੀ ਦੇ ਹੱਥਾਂ ਵਿੱਚ ਹਨ। ਵੱਡੇ ਵੱਡੇ ਅਦਾਰਿਆਂ ਦੇ ਆਪਣੇ ਟੀ.ਵੀ. ਚੈਨਲ ਹਨ ।ਇੱਥੋਂ ਤੱਕ ਕਿ ਇੰਟਰਨੈੱਟ ਉੱਤੇ you tube ਤੇ ਹਰ ਆਮ ਖਾਸ ਆਦਮੀ ਨੇ ਆਪਣਾ ਚੈਨਲ ਬਣਾਇਆ ਹੋਇਆ ਹੈ। ਪਰ …
Latest Posts
-
-
-
ਪਿਛਲੇ ਦਿਨੀ ਸੋਸ਼ਲ ਮੀਡੀਏ ਰਾਹੀਂ ਜਨਰਲ ਡਾਇਰ ਦੇ ਭਰਾ ਦੇ ਪੋਤਰੇ ਡਾ. ਰਿਚਰਡ ਡਾਇਰ ਦਾ ਇੱਕ ਪੱਤਰ ਪੜ੍ਹਨ ਨੂੰ ਮਿਲਿਆ ਜੋ ਉਸ ਨੇ ਬ੍ਰਿਟੇਨ ਦੇ ਟੀ.ਵੀ. ਚੈਨਲ 4 ਉੱਤੇ ਜਲ੍ਹਿਆਂ ਵਾਲਾ ਕਾਂਡ ਬਾਰੇ ਪ੍ਰੋਗਰਾਮ ਦੇਖ ਕੇ ਉਸ ਪ੍ਰੋਗਰਾਮ ਦੇ ਪ੍ਰੋਡਿਊਸਰ ਸਤਨਾਮ ਸੰਘੇੜਾ ਨੂੰ ਲਿਖਿਆ। ਪੱਤਰ ਦਾ ਪੰਜਾਬੀ ਅਨੁਵਾਦ ਹੇਠ ਦਿੱਤਾ ਹੈ – ਪਿਆਰੇ ਮਿਸਟਰ ਸੰਘੇੜਾ, ਚੈਨਲ-4 ਉੱਤੇ ਅੰਮ੍ਰਿਤਸਰ ਕਤਲੇਆਮ ਬਾਰੇ ਤੁਹਾਡਾ ਪ੍ਰੋਗਰਾਮ ਦੇਖਣ ਬਾਅਦ ਮੈਨੂੰ …
-
ਸਲਵੈੱਸਰ ਸਟਲੋਅਨ ਹੌਲੀਵੁੱਡ ਦਾ ਮੰਨਿਆ, ਦੰਨਿਆ ਤੇ ਮਸ਼ਹੂਰ ਅਮੀਰ ਅਮਰੀਕਨ ਅਭਿਨੇਤਾ ਹੈ। ਰੌਕੀ ਵਰਗੀ ਫਿਲਮ ਨਾਲ ਅਦਾਕਰੀ ਦੀ ਦੁਨੀਆ ਵਿੱਚ ਉਸਨੇ ਮੀਲਪੱਥਰ ਗੱਡਿਆ ਸੀ। ਉਸ ਕੋਲ ਅੱਜ ਐਨੀ ਦੌਲਤ ਹੈ ਕਿ ਦੋਨਾਂ ਹੱਥਾਂ ਨਾਲ ਵੀ ਲੁੱਟਾਵੇ ਜਾਂ ਨੋਟਾਂ ਨੂੰ ਅੱਗ ਲਾਵੇ… ਮੁੱਕਣੀ ਨਹੀਂ। ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸਲਵੈੱਸਰ ਸਟਲੋਅਨ ਗੁਮਨਾਮੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਆਰਥਿਕ ਤੰਗੀ ਕਾਰਨ ਉਸ ਨੂੰ ਆਪਣੀ …
-
ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ, ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ…. ਕਿ ਇਹੀ ਇਸ਼ਕ ਦਾ ਮੂਲ ਸਰਤਾਜ ਸ਼ਾਇਰਾ, ਮਹਿਰਮ ਜਿਵੇਂ ਆਖੇ ਓਵੇ ਵੱਸੀਏ ਜੀ
-
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ… ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur