ਅਸੀਂ ਦੋਨੋਂ ਦੋ ਵੱਖ ਸਰੀਰ ਹਾਂ, ਦੁਨੀਆ ਲਈ ਸਾਡੀ ਪਹਿਚਾਣ ਵੀ ਵੱਖੋ-ਵੱਖਰੀ ਹੈ, ਉਹ ਲੜਕੀ ਹੈ ਅਤੇ ਮੈਂ ਲੜਕਾ ਹਾਂ, ਪਰ ਜੇ ਆਸ਼ਿਕ ਦੀ ਨਿਗ੍ਹਾ ਨਾਲ ਦੇਖੀਏ ਤਾਂ ਅਸੀਂ ਇੱਕ ਹਾਂ, ਸਾਡਾ ਦਿਲ ਵੀ ਇੱਕ-ਦੂਜੇ ਲਈ ਹੀ ਧੜਕਦਾ ਹੈ, ਸਾਡਾ ਰਿਸ਼ਤਾ ਆਮ ਨਹੀਂ ਹੈ, ਇਹ ਬਾਗ ਦੇ ਉਸ ਗੁਲਾਬ ਦੇ ਬੂਟੇ ਜਿਹਾ ਹੈ, ਜਿਸਦੀ ਦਿੱਖ ਅਤੇ ਖੁਸ਼ਬੂ ਸਾਰੇ ਬਾਗ ਨੂੰ ਆਪਣੀ ਔਰ ਆਕਰਸ਼ਿਤ ਕਰਦੀ ਹੈ, …
Latest Posts
-
-
ਵੱਡੀ ਧੀ ਬਾਹਰ ਵਿਆਹੀ ਗਈ ਤਾਂ ਜੀਅ ਨਾ ਲੱਗੇ.. ਉਸ ਦਿਨ ਫੈਸਲਾ ਕਰ ਲਿਆ ਸੀ ਕਿ ਨਿੱਕੀ ਨੂੰ ਕੋਲੇ ਹੀ ਵਿਆਹੁਣਾ ਹੈ..ਇਹ ਲੰਮੇ ਵਿਛੋੜੇ ਜਰਨੇ ਬੜੇ ਔਖੇ.. ਪਰ ਧੁਰ ਦੀਆਂ ਲਿਖੀਆਂ ਨੂੰ ਕੌਣ ਮੋੜ ਸਕਦਾ। ਨਿੱਕੀ ਵੀ ਕਨੇਡਾ ਮੰਗੀ ਗਈ..ਫੇਰ ਵਿਆਹ ਮਗਰੋਂ ਛੇ ਮਹੀਨੇ ਕੋਲ ਰਹੀ..ਹਰ ਵੇਲੇ ਇਸਦੇ ਤੁਰ ਜਾਣ ਦਾ ਧੁੜਕੂ ਲੱਗਿਆ ਰਿਹਾ ਕਰੇ.. ਅੱਜ ਜਦੋਂ ਡਾਕੀਆਂ ਨੇ ਕਨੇਡਾ ਦੇ ਵੀਜ਼ੇ ਲੱਗੇ ਵਾਲਾ ਕਾਗਜ …
-
ਮੈਂ ਵੀ ਇੱਕ ਤਰ੍ਹਾਂ ਦਾ ਬਲਾਤਕਾਰੀ ਹਾਂ। ਮੈਂ ਕਈ ਸਾਲ, ਕਈ ਸਾਲ, ਕਈ ਸੌ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਹਾਂ। ਰੱਬ ਦਾ ਵਾਸਤਾ, ਤੁਸੀਂ ਨਾ ਬਲਾਤਕਾਰੀ ਬਣਨਾ। ਮੈਂ ਵੀ ਔਰਤਾਂ ਦੇ ਕੱਪੜੇ, ਓਹਲੇ ਹੋਏ ਅੰਗਾਂ ਨੂੰ, ਆਪਣੇ ਮਨ ਦੀਆਂ ਅੱਖਾਂ ਨਾਲ ਨਿਹਾਰਦਾ ਰਿਹਾ ਹਾਂ। ਅਤੇ ਮਨ ਅੰਦਰ ਭੱਦੇ, ਖਿਆਲਾਤਾਂ ਨੂੰ ਜਨਮ ਦਿੰਦਾ ਰਿਹਾ ਹਾਂ। ਪਰ! ਮੇਰੀ ਸਜ਼ਾ ਕੀ ਹੈ? ਮੈਂ ਤਾਂ ਆਜ਼ਾਦ ਘੁੰਮ ਰਿਹਾ ਹਾਂ, …
-
ਉਸਦੇ ਸ਼ਹਿਰ ਵੜਦਿਆਂ ਹੀ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਪਤਾ ਨਹੀਂ ਕਿਉਂ? | ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ, ਉਸਦੇ ਸ਼ਹਿਰ ਜਾਣਾ। ਉਹ ਕਦੇ ਮਿਲਦੀ ਵੀ ਨਹੀਂ ਹੈ। ਪਤਾ ਨਹੀਂ ਕਿਉਂ? ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ, ਉਸਦੇ ਸ਼ਹਿਰ ਜਾ ਕੇ, ਉਸਦੀ ਉਡੀਕ ਕਰਨਾ। ਆਏਂ ਤਾਂ ਮੈਂ ਉਸਨੂੰ ਕਈ ਵਾਰ, ਕਾਲਜ ਆਉਂਦੀ-ਜਾਂਦੀ ਨੂੰ ਵੀ ਵੇਖਿਆ ਹੈ, ਅਤੇ ਉਸਨੇ ਮੈਨੂੰ ਦੂਰ ਖੜ੍ਹੇ ਨੂੰ। ਅਸੀਂ …
-
ਰੂਹਾਂ ਤੋਂ ਸ਼ੁਰੂ ਕਰੀ ਸੀ, ਇਸ਼ਕ ਦੀ ਬਾਤ ਉਸਨੇ। ਫਿਰ ਪਤਾ ਨਹੀਂ ਕਿਉਂ? ਜਦ ਮੈਂ ਹੋਟਲ ਰੂਮ, ਜਾਣ ਤੋਂ ਇਨਕਾਰਿਆ, ਉਹ ਰੁੱਸ ਕਿਉਂ ਗਿਆ? ਹਰਸਿਮ
-
ਤਰੱਕੀ ,ਸਭਿਆਚਾਰ, ਭਾਸ਼ਾ ਅਤੇ ਧਰਮ ਦਾ ਸੁਮੇਲ ਦੇਖਣਾ ਹੋਵੇ ਤਾਂ ਅਰਬੀ ਲੋਕਾਂ ਚੋ ਨਜਰ ਅਉਦਾ ਹੈ ਇਹਨਾਂ ਦੀ ਹਰ ਤਸਵੀਰ ਚ ਦੋ ਚੀਜਾਂ ਹੁੰਦੀਆਂ ਹਨ ਇਕ ਆਪਣਾ ਸਭਿਆਚਾਰਕ ਪਹਿਰਾਵਾ ਤੇ ਦੂਜਾ ਮੂੰਹੋ ਬੋਲਦੀ ਵਿਕਾਸ ਦੀ ਤਸਵੀਰ ਅਰਬੀ ਲੋਕ ਕਿਸੇ ਹੋਰ ਦੇਸ਼ ਦੁਨਿਆਂ ਚ ਵਸਣ ਨਾਲੋਂ ਦੂਜੀ ਦੁਨੀਆਂ ਦੇ ਸੁੱਖ ਸਾਧਨ ਹੀ ਆਪਣੇ ਦੇਧ ਖਰੀਦ ਲਿਉਦੇ ਹਨ ਉਹ ਨਹੀ ਸੋਚਦੇ ਅੱਤ ਦੀ ਗਰਮੀ ਹੈ ਉਹਨਾਂ ਨੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur