ਬੱਚਿਆਂ ਦਾ ਵਾਹ-ਵਾਸਤ ਦੋ ਤਰ੍ਹਾਂ ਦੇ ਵਡੇਰਿਆਂ ਨਾਲ ਪੈਂਦਾ ਹੈ। ਪਹਿਲੇ ਉਹ ਜੋ ਉਨ੍ਹਾਂ ਦੇ ਮਨ ਦੀਆਂ ਸਾਫ਼ ਸਲੇਟਾਂ ‘ਤੇ ਝਰੀਟਾਂ ਵਰਗੇ ਸੰਸਕਾਰ ਉਕਾਰਦੇ ਹਨ। ਅੰਗੂਠੇ ਹੇਠ ਰੱਖਣ ਲਈ ਉਨ੍ਹਾਂ ‘ਚ ਡਰ ਭਰਦੇ ਹਨ। ਆਲੇ-ਦਆਲੇ ਵਾਪਰਦੀਆਂ ਘਟਨਾਵਾਂ ਦੀਆਂ ਨਿਰਅਧਾਰ ਵਿਆਖਿਆ ਦੇ ਕੇ, ਉਨ੍ਹਾਂ ਨੂੰ ਗੁਲਾਮ ਮਾਨਸਿਕਤਾ ਵਾਲਾ ਕਰਮਕਾਂਡੀ ਬਣਾਉਂਦੇ ਹਨ। ਬਚਪਨ ‘ਚ ਮਿਲੀਅਾਂ ਇਹ ਕੂਡ਼ ਸਿੱਖਿਆਵਾਂ ਉਮਰ ਭਰ ਉਨ੍ਹਾਂ ਦਾ ਖਹਿਡ਼ਾ ਨਹੀਂ ਛੱਡਦੀਆਂ। ਦੂਜੇ ਉਹ …
Latest Posts
-
-
ਕਹਿੰਦੇ ਨੇ ਇੱਕ ਵਾਰ ਇੱਕ ਵੱਡਾ ਅਫ਼ਸਰ ਆਪਣੇ ਦਫ਼ਤਰ ਆਇਆ। ਦਫ਼ਤਰ ਆਣ ਕੇ ਓਹਨੇ ਰਾਸ਼ਟਰਪਤੀ ਨਾਲ ਆਵਦੀ ਫ਼ੋਟੋ ਆਪਣੇ ਸਾਥੀਆਂ ਨੂਂੰ ਦਿਖਾਈ ਤੇ ਬੜੀ ਸ਼ੇਖੀ ਮਾਰੀ; “ਤੁਹਾਡੇ ‘ਚੋਂ ਹੈ ਕਿਸੇ ਦੀ ਫ਼ੋਟੋ?, ਰਾਸ਼ਟਰਪਤੀ ਨਾਲ।” ਓਹ ਅਫ਼ਸਰ ਸੱਚਮੁਚ ਬਹੁਤ ਖੁਸ਼ ਸੀ। ਏਨੇ ਨੂਂੰ ਇੱਕ ‘ਦਰਜ਼ਾ ਚਾਰ’ ਮੁਲਾਜ਼ਮ ਉੱਠਿਆ ਤੇ ਬੋਲਿਆ; “ਜਨਾਬ, ਇੱਕ ਗੱਲ ਪੁੱਛ ਸਕਦਾ ਹਾਂ?, ਜੇ ਇਜਾਜ਼ਤ ਹੋਵੇ ਤਾਂ।” “ਹਾਂ- ਹਾਂ, ਪੁੱਛ ਬਈ ਕੀ ਪੁੱਛਣਾ …
-
ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ। ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, “ਤੇ ਫਿਰ ਤੂੰ ਕੀ ਆਖਿਅਾ, ਤੂੰ ਕੀ ਜਵਾਬ ਦਿੱਤਾ?” “ਮੈਂ ਕੀ ਜਵਾਬ ਦੇਂਦੀ,ਠੀਕ ਮਾਰਦੀਆਂ ਨੇ ਤਾਹਨੇ,ਮੈਂ ਚੁੱਪ ਰਹਿ ਗਈ।ਵਾਕਈ ਉਹ ਬੇਦੀ ਕੁਲਭੂਸ਼ਨ ਨੇ,ਬੇਦੀਆਂ ਦੀ ਕੁਲ ਦੇ ਵਿਚੋਂ ਪੈਦਾ ਹੋਏ ਨੇ …
-
ਰਾਤ ਫੇਰ ਸੁਫਨਾ ਆਇਆ, ਮੈਂ ਓਹ ਵੇਲੇ ਚ ਸੀ ਜਦੋਂ ਪੰਜਾਬ ਇੱਗਲੈਂਡ ਅੰਗੂ ਦੁਨੀਆਂ ਤੇ ਸੌ ਸਾਲ ਰਾਜ ਕਰ ਚੁੱਕਿਆ ਸੀ, ਯੂਨੀਵਰਸਿਟੀ ਔਫ ਨੈਣੈਆਲ ਦੀ ਚੜਾਈ ਕੈਂਬਰਿੱਜ਼ ਤੇ ਹਾਰਵਰਡ ਵਾਂਗੂ ਸੀ, ਗੋਰੇ ਆਪਣੇ ਫਾਰਮ ਵੇਚ ਵੇਚ ਏਧਰ ਪੜਨ ਆਉੰਦੇ, ਪੰਜਾਬ ਦਾ ਵੀਜ਼ਾ ਲਗਵਾਉਣਾ ਹਰੇਕ ਗੋਰੇ ਦਾ ਸੁਫਨਾ ਸੀ, ਇਹਨਾਂ ਨੂੰ ਚੰਡੀਗੜ ਹਵਾਈ ਅੱਡੇ ਉੱਤਰਦੇਆਂ ਨੂੰ ਨੈਣੇਆਲ ਦਾ ਨਕਸ਼ਾ ਦਿੱਤਾ ਜਾਂਦਾ ਜੀਹਨੂੰ ਇਹ ਦਮੇਂ ਦੀ ਦੁਆਈ …
-
ਡੈਡੀ ਦੱਸਦਾ ਹੁੰਦਾ ਕੇ ਮੈਂ ਮਸਾਂ ਦੋ ਸਾਲ ਦੀ ਵੀ ਨਹੀਂ ਸਾਂ ਹੋਈ ਕੇ ਮਾਂ ਨਿਕੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਚਲੀ ਗਈ.. ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਦੀ ਵਾਪਿਸ ਮੁੜ ਕੇ ਨਹੀਂ ਆਈ..ਅਸੀਂ ਦੋਵੇਂ ਕੱਲੇ ਰਹਿ ਗਏ..ਬਿਮਾਰ ਦਾਦੀ ਹਮੇਸ਼ਾਂ ਮੰਜੇ ਤੇ ਹੀ ਰਹਿੰਦੀ..ਪਰ ਕਦੀ ਕਦੀ ਮੇਰੀ ਗਿੱਲੀ ਕੱਛੀ ਜਰੂਰ ਬਦਲ ਦੀਆ ਕਰਦੀ! ਹੌਲੀ ਹੌਲੀ ਮੈਨੂੰ ਮੇਰੇ ਡੈਡ ਦੀ ਆਦਤ ਪੈ ਗਈ.. …
-
ਕਾਹਲੀ-ਕਾਹਲੀ ਵਿਚ ਪੈਰੀਂ ਜਦੋਂ ਬਾਪੂ ਹੁਰਾਂ ਦੀ ਮਨਪਸੰਦ “ਗੁਰਗਾਬੀ” ਪਾ ਲਿਆ ਕਰਦਾ ਤਾਂ ਬੜੀਆਂ ਝਿੜਕਾਂ ਮਾਰਦੇ.. ਆਖਦੇ “ਖੁਲੇ ਮੇਚ ਦੀ ਜੁੱਤੀ ਪਾ ਕੇ ਤੈਥੋਂ ਤੁਰਿਆ ਕਿੱਦਾਂ ਜਾਂਦਾ” ਜਿਕਰਯੋਗ ਏ ਕੇ ਬਾਪੂ ਹੁਰਾਂ ਦਾ “ਕਦ” ਅਤੇ ਪੈਰਾਂ ਦਾ ਮੇਚ ਮੈਥੋਂ ਕਿਤੇ ਵੱਡਾ ਸੀ.. ਫੇਰ ਚੜ੍ਹਦੇ ਸਿਆਲ ਇੱਕ ਦਿਨ ਭਾਣਾ ਵਰਤ ਗਿਆ..ਚੰਗੇ ਭਲੇ ਤੁਰਦੇ ਫਿਰਦੇ ਸਦਾ ਲਈ ਸਾਸਰੀ ਕਾਲ ਬੁਲਾ ਗਏ..ਮੁੜ ਸੰਸਕਾਰ ਮਗਰੋਂ ਭੋਗ ਵੀ ਪੈ ਗਿਆ..! …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur