ਸਵਾਰੀ ਜਾਣ ਉਸ ਮੈਨੂੰ ਆਵਾਜ਼ ਮਾਰ ਲਈ। ”ਆਓ ਭਾਈ ਸਾਹਿਬ ਚੱਲਣ ਵਾਲੇ ਬਣੀਏ।” ਉਹ ਪਹਿਲਾਂ ਹੀ ਰਿਕਸ਼ੇ ਵਿਚ ਬੈਠਾ ਸੀ। ਸ਼ਾਇਦ ਢੇਰ ਸਮੇਂ ਤੋਂ ਬੈਠਾ ਹੋਵੇ। ਸੂਰਜ ਛਿਪਣ ਵਾਲਾ ਸੀ। ਮੈਂ ਉਸਨੂੰ ਜਾਣਦਾ ਨਹੀਂ ਸਾਂ, ਪਰ ਉਹਦੇ ਨਾਲ ਬਹਿ ਗਿਆ। ਮੈਨੂੰ ਘਰ ਪਹੁੰਚਣ ਦੀ ਕਾਹਲ ਸੀ। ਰਿਕਸ਼ੇ ਵਾਲੇ ਨੇ ਜੀ.ਟੀ. ਰੋਡ ਛੱਡ ਕੇ ਪਿੰਡ ਨੂੰ ਸੇਧ ਧਰ ਲਈ। ਸੜਕ ਟੁੱਟੀ, ਫੁੱਟੀ, ਰਿਕਸ਼ਾ ਪੁਰਾਣਾ ਤੇ ਖਿੱਚਣ …
Latest Posts
-
-
ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ। ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ …
-
“ਸੂਜਨ”..ਖਾਲਸਾ ਏਡ ਲਈ ਕੰਮ ਕਰਦੀ ਨੌਜੁਆਨ ਗੋਰੀ ਕੁੜੀ..ਅੱਜ ਜਦੋਂ ਦੁਨੀਆ ਦੇ ਸਭ ਤੋਂ ਖੌਫਨਾਕ ਮੰਨੇ ਜਾਂਦੇ ਇਰਾਕ਼-ਸੀਰੀਆ ਬਾਡਰ ਤੇ ਖਲੋਤੀ ਹੋਈ ਆਉਂਦੇ ਭੁੱਖੇ-ਪਿਆਸੇ ਸ਼ਰਨਾਰਥੀਆਂ ਨੂੰ ਖਾਣ ਪੀਣ ਦਾ ਨਿੱਕ ਸੁੱਕ ਵੰਡ ਰਹੀ ਹੁੰਦੀ ਏ ਤਾਂ ਲੋਕ ਆਪ ਮੁਹਾਰੇ ਹੀ ਆਖ ਉਠਦੇ ਨੇ ਕੇ ਇਹ ਪੱਗਾਂ ਦਾਹੜੀਆਂ ਵਾਲਿਆਂ ਦੀ “ਖਾਲਸਾ” ਨਾਮ ਦੀ ਉਸ ਸੰਸਥਾ ਦੀ ਕਾਰਕੁਨ ਏ ਜਿਹੜੀ ਲੋੜਵੰਦਾਂ ਨੂੰ ਭੋਜਨ ਸ਼ਕਾਉਣ ਲੱਗਿਆਂ ਓਹਨਾ ਦਾ ਮਜ਼੍ਹਬ …
-
ਕਾਫੀ ਅਰਸਾ ਪਹਿਲਾਂ ਦੀ ਗੱਲ ਏ, ਉੜੀਸਾ ਆਂਧਰਾ ਵੱਲ ਟਰੱਕਾਂ ਤੇ ਧੱਕੇ ਧੋੜੇ ਖਾ ਕੇ ਅਖੀਰ ਬੜੇ ਤਰਲਿਆਂ , ਸਿਫਾਰਿਸ਼ਾਂ ਨਾਲ ਪੰਜਾਬ ਰੋਡਵੇਜ਼ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਸ਼ੁਬੇਗ ਸਿੰਘ ਨੂੰ । ਖ਼ਾਕੀ ਪੈਂਟ ਕਮੀਜ਼ ਤੇ ਪੱਗ ਬੰਨ੍ਹ ਕੇ ਓਸਤੋ ਚਾਅ ਚੁੱਕਿਆ ਨਹੀ ਸੀ ਜਾਂਦਾ , ਜਿਵੇ ਸਾਰੀ ਦੁਨੀਆਂ ਦੀ ਬਾਦਸ਼ਾਹੀ ਮਿਲ ਗਈ ਹੋਵੇ । ਜਦੋ ਨੇਮ ਪਲੇਟ ਲਾ ਕੇ ਤੁਰਦਾ ਤਾਂ ਓਹਨੂੰ ਜਾਪਦਾ …
-
-
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur