ਦਿਲ ਦੀ ਮਰੀਜ ਨਾਲਦੀ ਅਕਸਰ ਹੀ ਉਚੀ ਅਵਾਜ ਤੋਂ ਤ੍ਰਭਕ ਜਾਇਆ ਕਰਦੀ..ਜੇ ਕੋਈ ਉਚੀ ਹਾਰਨ ਮਾਰ ਜਾਂਦਾ ਤਾਂ ਡਰ ਕੇ ਓਥੇ ਹੀ ਬੈਠ ਜਾਂਦੀ..”ਮਿੱਠੂ”..ਕੱਲਾ ਕੱਲਾ ਪੁੱਤ..ਜਦੋਂ ਦੀ ਉਸਨੇ ਬਾਹਰ ਗੋਰੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ..ਇਹ ਹੋਰ ਵੀ ਚੁੱਪ ਰਹਿਣ ਲੱਗੀ! ਮਿੱਟੀ ਨਾਲ ਲਿੱਬੜੇ ਨਿੱਕੇ ਹੁੰਦੇ ਦੇ ਜਦੋਂ ਨੁਹਾਉਂਦਿਆਂ ਹੋਇਆ ਮੂੰਹ ਤੇ ਸਾਬਣ ਮਲਦੀ ਤਾਂ ਉਹ ਆਕੜ ਜਾਂਦਾ ਕੇ ਅੱਖਾਂ ਵਿਚ ਪੈਂਦਾ ਏ..ਤੇ ਇਹ ਧੱਕੇ …
Latest Posts
-
-
ਉਹ ਲੱਗਦੀ ਤਾਂ ਮੇਰੀ ਸਕੀ ਭੂਆ ਸੀ ਪਰ ਉਸਦਾ ਇਸ ਤਰਾਂ ਬਿਨਾ ਦਸਿਆ ਸਾਡੇ ਘਰੇ ਆਉਣਾ ਮੈਨੂੰ ਕਦੇ ਵੀ ਚੰਗਾ ਨਾ ਲੱਗਦਾ.. ਉਹ ਰੋਹਬ ਦਿਖਾਉਣ ਉਚੇਚਾ ਅੰਬੈਸਡਰ ਕਾਰ ਤੇ ਆਇਆ ਕਰਦੀ.. ਫੇਰ ਘਰ ਦੀ ਹਰ ਨੁੱਕਰ ਦਾ ਮੁਆਇਨਾ ਕਰਦੀ..ਵੇਹੜੇ ਵਿਚ ਗੋਹਾ ਫੇਰਦੀ ਮਾਂ ਨੂੰ ਸਾਰਾ ਕੁਝ ਵਿਚ ਵਿਚਾਲੇ ਛੱਡ ਉਸਦੀ ਖਾਤਿਰ-ਦਾਰੀ ਵਿਚ ਰੁੱਝਣਾ ਪੈਂਦਾ..ਉਹ ਢੇਰ ਸਾਰੀਆਂ ਗੱਲਾਂ ਕਰਦੀ/ਪੁੱਛਦੀ ਫੇਰ ਥੋੜੀ ਦੇਰ ਬਾਅਦ ਗੱਲਬਾਤ ਦਾ ਕੇਂਦਰ …
-
ਬੜਾ ਮਸ਼ਹੂਰ ਅਖਾਣ ਹੈ ਕਿ “ਨੌਕਰ ਕੀ ਅਤੇ ਨਖਰਾ ਕੀ”। ਨੌਕਰੀ ਕੋਈ ਵੀ ਹੋਵੇ ਕਦੇ ਆਸਾਨ ਨਹੀਂ ਹੁੰਦੀਂ। ਕਿਉਂਕਿ ਤੁਹਾਡੇ ਉੱਪਰ ਵਾਲੇ ਅਹੁਦੇ ਤੇ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਜਿਸਦੇ ਤੁਸੀਂ ਨੌਕਰ ਬਣਦੇ ਹੋ ਅਤੇ ਉਸਦੇ ਨਿਰਦੇਸ਼ਾਂ ਅਨੁਸਾਰ ਕੱਮ ਕਰਦੇ ਹੋ। ਬੇਸ਼ਕ ਇਹ ਜ਼ਿੰਦਗੀ ਨੂੰ ਚਲਾਉਣ ਦੀ ਮਜਬੂਰੀ ਹੁੰਦੀਂ ਹੈ ਨਹੀਂ ਤਾਂ ਨੌਕਰ ਕੌਣ ਬਣਨਾ ਚਾਹੁੰਦਾ ਹੈ। ਜ਼ਿੰਦਗੀ ਦੇ ਖਰਚੇ ਚਲਾਉਣ ਲਈ ਅਸੀਂ ਆਪਣਾ …
-
ਰੇਡੀਓ ਚੰਨ ਪ੍ਰਦੇਸੀ ਵੱਲੋਂ ਇੱਕ ਸੱਚੇ ਮਨੁੱਖ ਨੂੰ ਸ਼ਰਧਾਂਜਲੀ ਦਿਲਾਂ ਨੂੰ ਜਿੱਤਣ ਵਾਲਾ ਪੰਜਾਬ ਰੋਡਵੇਜ਼ ਦਾ ਡਰਾਈਵਰ ਸ ਰਣਜੀਤ ਸਿੰਘ ਬਰਾੜ ਸੇਵੇਵਾਲਾ ਜ਼ਿੰਦਗੀ ਦੀ ਲੜਾਈ ਹਾਰ ਗਿਆ । ਰਣਜੀਤ ਜਿਸ ਰੂਟ ਤੇ ਵੀ ਚੱਲਿਆ ਆਪਣੇ ਮਿੱਠੇ ਬੋਲਾਂ ਨਾਲ ਸਵਾਰੀਆਂ ਦੇ ਦਿਲਾਂ ਚ ਉਤਰਦਾ ਚਲਾ ਗਿਆ ।ਹਾਈ ਕੋਰਟ ਦੇ ਜੱਜਾਂ ਤੱਕ ਉਸ ਦੇ ਮੁਰੀਦ ਸਨ । ਉਸ ਦੀ ਬੱਸ ਉਸ ਲਈ ਪੂਜਣਯੋਗ ਸੀ ਜਿਸ ਤੇ ਆਪਣੀ …
-
ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ.. ਸਾਰਾ ਪਿੰਡ “ਚਾਚਾ ਚਾਚੀ” ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ ਵਿਚ ਡਿਉੜੀ ਲਾਗੇ ਮੰਜਾ ਡਠ ਜਾਂਦਾ.. ਫੇਰ ਹਰੇਕ ਲੰਘਦੇ ਆਉਂਦੇ ਤੇ ਆਥਣ ਵੇਲੇ ਤੱਕ ਖੁਸ਼ੀਆਂ ਖੇੜਿਆਂ ਦੀ ਵਾਛੜ ਪੈਂਦੀ ਰਹਿੰਦੀ…! ਦੋਵੇਂ ਕੋਲੋਂ ਲੰਘਦੇ ਨੂੰ ਧੱਕੇ …
-
ਇੱਕ ਬੰਦਾ ਗੰਨ ਹਾਊਸ ਤੇ ਗਿਆ … ਜਾ ਕੇ ਕਹਿੰਦਾ : ਵਧੀਆ ਬੰਦੂਕ ਦਿਖਾ ਦੁਕਾਨਦਾਰ ਨੇ ਕਈ ਚੰਗੀਆਂ ਬੰਦੂਕਾਂ ਕੱਢਕੇ ਕਾਊਂਟਰ ਤੇ ਰੱਖ ਦਿੱਤੀਆਂ ਗਾਹਕ ਦੇਖੀ ਗਿਆ । ਇਕ ਵਧੀਆ ਗੰਨ ਪਸੰਦ ਆ ਗਈ , ਦੁਕਾਨਦਾਰ ਨੂੰ ਕਹਿੰਦਾ ” ਇਸ ਦੀ ਮਾਰ ਕਿੰਨੀ ਐ ?” ਦੁਕਾਨਦਾਰ ” ਅੱਗੇ ਨੂੰ ਇਕ ਕਿੱਲਾ , ਪਿੱਛੇ ਨੂੰ ਦਸ ਕਿੱਲੇ ” ਗਾਹਕ ” ਉਹ ਕਿਵੇਂ ?” ਦੁਕਾਨਦਾਰ ” ਇਕ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur