ਕਰਤਾਰ ਕੁੜੇ ਆਹ ਮਾਲ੍ਹ ਪੂੜੇ ਤੇ ਖੀਰ ਲਿਆਈ ਸੀ। ਮਖਿਆ ਡੀਸੀ ਖੁਸ਼ ਹੋਕੇ ਖਾਂਦਾ ਹੈ। ਗੁਆਂਢਣ ਤਾਈ ਜੀਤੋ ਨੇ ਮੇਰੀ ਮਾਂ ਨੂੰ ਕਿਹਾ। ਤੁਸੀਂ ਵਾਹਵਾ ਇੰਨੀ ਹੁੰਮਸ ਵਿੱਚ ਮਾਲ੍ਹ ਪੂੜੇ ਬਣਾ ਲਏ ਮੈਥੋਂ ਤਾਂ ਚਾਹ ਨਹੀਂ ਬਣਦੀ। ਗਿੱਲੇ ਬਾਲਣ ਨਾਲ। ਮੇਰੀ ਮਾਂ ਨੇ ਦਿਲ ਦੀ ਗੱਲ ਆਖੀ। ਣੀ ਕਾਹਨੂੰ ਕਰਤਾਰੋ ਮੈਥੋਂ ਵੀ ਕਾਹਨੂੰ ਇਹ ਯੱਭ ਹੁੰਦਾ ਹੈ। ਇਹ ਤਾਂ ਕੱਲ੍ਹ ਵੱਡੇ ਬਾਪੂ ਜੀ ਆਗੇ ਓਹਨਾ …
Latest Posts
-
-
ਮਨਹੂਸ ਮੇਰੇ ਮੁਤਾਬਿਕ ਇੱਕ ਅਜਿਹਾ ਸ਼ਬਦ ਜਿਸ ਨੂੰ ਸੁਣ ਕੇ ਸ਼ਾਇਦ ਅਰਸ਼ ਤੇ ਜ਼ਮੀਨ ਵੀ ਹਿੱਲ ਜਾਣ, ਤਾਂ ਫਿਰ ਉਸ ਕੁੜੀ ਜਾਂ ਉਸਦੇ ਮਾਪਿਆਂ ਤੇ ਕੀ ਬੀਤਦੀ ਹੋਵੇਗੀ ਜਿਸਨੂੰ ਲੋਕਾਂ ਦੁਆਰਾ ਮਨਹੂਸ ਕਿਹਾ ਜਾਂਦਾ ਹੈ?? ਇਹ ਕਹਾਣੀ ਹੈ ਇੱਕ ਅਜਿਹੀ ਕੁੜੀ ਦੀ ਜਿਸਨੇ ਹੋਰ ਕੁੜੀਆਂ ਵਾਂਗ ਕਈ ਸੁਪਨੇ ਸਜਾਏ ਸੀ। ਕਿ ਉਹ ਵੀ ਆਪਣੇ ਵਿਆਹ ਤੋਂ ਬਾਅਦ ਆਪਣੇ ਨਵੇਂ ਘਰ ਖ਼ੁਸ਼ ਰਹੇਗੀ, ਸਭ ਦੀ ਸੇਵਾ …
-
ਦਾਦੀ ਬੋਲੀ ਸੰਨ 1995 ਵਿਚ ਇਕ ਵਾਰੀ ਮੈਂ ਬੱਸ ਰਾਹੀਂ ਰੋਪੜ ਤੋਂ ਜਲੰਧਰ ਜਾ ਰਿਹਾ ਸੀ, ਤਾਂ ਨਵਾਂ ਸ਼ਹਿਰ ਦੇ ਅੱਡੇ ਉਤੇ ਸਾਡੀ ਬੱਸ ਰੁਕੀ। ਉਸ ਬੱਸ ਵਿੱਚ ਅੱਡੇ ਤੋਂ ਇਕ ਪੜ੍ਹੀ-ਲਿਖੀ ਔਰਤ ਸਵਾਰ ਹੋਈ ਜਿਸਦੇ ਨਾਲ ਉਸਦੀ ਇੱਕ ਤਿੰਨ ਕੁ ਸਾਲ ਦੀ ਧੀ ਵੀ ਸੀ। ਉਸ ਔਰਤ ਨੇ ਮੈਨੂੰ ਨਮਸਤੇ ਬੁਲਾਈ ਤੇ ਆਪਣੀ ਧੀ ਨੂੰ ਕਿਹਾ,”ਬੇਟਾ ਯੇ ਅੰਕਲ ਮੇਰੇ ਟੀਚਰ ਥੇ ਇਨਕੋ ਵਿਸ਼ ਕਰੋ। …
-
“ਇੱਕ ਸੱਚੀ ਘਟਨਾ, ਮੈਂ ਉਦੋਂ ਪਿੰਡ ਤੋਂ ਸ਼ਹਿਰ ਨਵਾਂ ਨਵਾਂ ਆਇਆ ਸੀ ਮੈਨੂੰ ਕੁੱਝ ਅਜਿਹੇ ਦੋਸਤਾਂ ਦੀ ਭਾਲ ਸੀ ਜਿਨ੍ਹਾਂ ਦੇ ਵਿਚਾਰ ਥੋੜੇ ਬਹੁਤੇ ਮੇਰੇ ਨਾਲ ਮਿਲਦੇ ਹੋਣ ਕਿਉਂਕਿ ਸੌ ਪ੍ਰੀਤਸਤਿ ਤਾਂ ਕਿਸੇ ਨਾਲ ਵੀ ਨਹੀਂ ਮਿਲਦੇ ਭਾਵ ਕਿ ਮੁਸੀਬਤ ਵਿੱਚ ਫਸੇ ਕਿਸੇ ਇਨਸਾਨ ਲਈ ਸੇਵਾ ਭਾਵਨਾ ਰੱਖਦੇ ਹੋਣ ਅਤੇ ਨਸ਼ਿਆਂ ਤੋਂ ਪਰਹੇਜ਼ ਕਰਦੇ ਹੋਣ ਵਾਹਿਗੁਰੂ ਦੀ ਕ੍ਰਿਪਾ ਨਾਲ ਮੈਨੂੰ ਅਜਿਹੇ ਮਿੱਤਰ ਮਿਲ ਵੀ ਗਏ …
-
ਇੱਕ ਪਿੰਡ ਵਿੱਚ ਗਰੀਬ ਪਰਿਵਾਰ ਚ੍ਹ ਇੱਕ ਕੁੜੀ ਨੇ ਜਨਮ ਲਿਆ ਤੇ ਜਨਮ ਲੈਦਿਆ ਸਾਰ ਹੀ ਕੁੜੀ ਦੀ ਮਾਂ ਦੀ ਮੌਤ ਹੋ ਗਈ ਸੀ ਜਿੱਥੇ ਇੱਕ ਮਜਬੂਰ ਬਾਪ ਨੂੰ ਅਪਣੀ ਪਤਨੀ ਦੇ ਮਰਨ ਦਾ ਦੁੱਖ ਸੀ ਉਥੇ ਹੀ ਅਪਣੀ ਧੀ ਨੂੰ ਪਾਲਣ ਦੀ ਵੀ ਚਿੰਤਾਂ ਖਾਣ ਲੱਗੀ ਗਰੀਬੀ ਹੋਣ ਕਰਕੇ ਵੀ ਉਸ ਨੇ ਅਪਣੀ ਧੀ ਨੂੰ ਬਹੁਤ ਲਾਡਾਂ ਤੇ ਚਾਵਾਂ ਨਾਲ ਪਾਲਿਆ ਕੁੱਝ ਸਮਾ ਲੱਗਣ …
-
ਗੁਰੂ ਦੀ ਬਚਪਨ ਤੋਂ ਹੀ ਆਪਣੇ ਨਾਨਕਿਆ ਨਾਲ ਕਾਫੀ ਨੇੜਤਾ ਸੀ । ਮਾਮੇ ਦੀਆਂ ਦੋ ਕੁੜੀਆਂ ਹੋਣ ਕਾਰਨ ਨਾਨੇ ਨਛੱਤਰ ਸਿੰਘ ਦਾ ਮੋਹ ਵੀ ਗੁਰੂ ਨਾਲ ਕਾਫੀ ਸੀ । ਗੁਰੂ ਦਾ ਛੋਟਾ ਭਾਈ ਜੱਸੀ ਆਪਣੇ ਪਿੰਡ ਹੀ ਰਹਿੰਦਾ ਪਰ ਗੁਰੂ ਜ਼ਿਆਦਾਤਰ ਨਾਨਕੇ ਹੀ ਰਿਹਾ ਕਰਦਾ । ਉਸਨੇ ਨਾਨਕੇ ਸਕੂਲ ਵਿੱਚ ਦਾਖਲਾ ਲਿਆ ਹੋਇਆ ਸੀ । ਨਾਮ ਕਰਕੇ ਗੁਰੂ ਨੂੰ ਘੱਟ ਜਾਣਦੇ ਸਨ ਪਰ ਭਾਣਜੇ ਕਰਕੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur