ਹਰ ਇਨਸਾਨ ਦੀ ਜਿੰਦਗੀ ਵਿੱਚ ਇੱਕ ਅਜਿਹਾ ਵਕਤ ਅਉਦਾ, ਜਦੋ ਦੁਨੀਆਂ ਸਤਰੰਗੀ ਜਿਹੀ ਲੱਗਦੀ ਹੈ। ਆਪਣਾ ਆਪ ਸੋਹਣਾ ਜਿਹਾ ਲੱਗਦਾ ਅਤੇ ਕੋਈ ਗੈਰ ਆਪਣਿਆਂ ਤੋ ਵੀ ਨੇੜੇ ਹੋ ਜਾਂਦਾਂ ਹੈ। ਮੈਂ ਵੀ ਇਸ ਦੌਰ ਵਿੱਚੋ ਗੁਜਰੀ ਸੀ। ਕੋਈ 20 ਕੁ ਸਾਲ ਦੀ ਸੀ ਮੈਂ ਉਦੋ। ਮੇਰੇ ਹੀ ਕਾਲਜ ਪੜ੍ਹਦਾ ਮੁੰਡਾ, ਮੇਰਾ ਰੱਬ ਬਣ ਗਿਆ ਸੀ। ਉਹਨੂੰ ਤੱਕਣਾ ਹੀ ਰੱਬ ਦੀ ਇਬਾਦਤ ਲੱਗਦਾ ਸੀ। ਉਹਦੇ ਪਿਆਰ …
Latest Posts
-
-
ਅਸਲੀ ਕਾਰਾਮਾਤ । ਕਰਾਮਾਤੀ ਬਾਬੇ ਦੇ ਚਰਚੇ , ਦਿਨੋ ਦਿਨ ਵਧਦੇ ਜਾ ਰਹੇ ਸੀ। ਮੇਰੀ ਵੀ ਮੰਨਤ ਸੀ। ਮੈਨੂੰ ਸਾਈਕਲ ਤੇ ਫੁੱਟਬਾਲ ਮਿਲੇ। ਮੇਰਾ ਡੈਡੀ ਦਿਹਾੜੀ ਲਗਾਉਂਦਾ ਸੀ ਜ਼ਿਮੀਦਾਰਾਂ ਦੇ । ਪਰ ਮੇਰੀ ਜ਼ਿੱਦ ਕਰਕੇ ਮੰਮੀ ਦੀ ਹਾਮੀ ਨਾਲ ਮੈਂਨੂੰ ਸਾਈਕਲ ਮਿਲ ਗਿਆ। ਜਦ ਸਾਈਕਲ ਘਰ ਆਇਆ ਮੰਮੀ ਨੇ ਅੰਦਰ ਆਉਂਦਿਆਂ ਹੀ ਬੂਹੇ ਅੱਗੇ ਤੇਲ ਚੋਇਆ। ਮੈਂ ਵੀ ਇਨਾਂ ਖੁਸ਼ ਸੀ ਕਿ ਇੱਕ ਹਫਤਾ ਤਾਂ …
-
ਪ੍ਰੇਮ ਦੀ ਭਾਵਨਾ ਸਵੇਰੇ ਸੁਵੱਖਤੇ ਇੱਕ ਬਜ਼ੁਰਗ ਦਰਵਾਜ਼ੇ ਦੀ ਘੰਟੀ ਵਜਾਉਣ ਲੱਗਾ। ਮੈਂ ਸੋਚਿਆ ਕਿ ਇੰਨੀ ਸਵੇਰ ਕੌਣ ਹੋ ਸਕਦਾ ਹੈ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ, ਬਜ਼ੁਰਗ ਇਨਸਾਨ ਨੂੰ ਵੇਖ ਕੇ ਪੁੱਛਿਆ ਕਿ ਇੰਨੀ ਸਵੇਰੇ ? ਉਸ ਨੇ ਆਪਣਾ ਹੱਥ ਮੇਰੇ ਅੱਗੇ ਕਰ ਦਿੱਤਾ ਤੇ ਕਿਹਾ ਕਿ ਟਾਂਕੇ ਕਟਵਾਉਣ ਲਈ ਤੁਹਾਡੇ ਕੋਲ ਆਇਆ ਹਾਂ। ਮੈਂ ਕਿਹਾ ਕਿ ਇੰਨੀ ਸਵੇਰੇ, ਕਹਿਣ ਲੱਗਾ ਕਿ ਸਾਢੇ ਅੱਠ ਵਜੇ …
-
ਮਕਾਨ ਕੇ ਘਰ ਮੇਰਾ ਘਰ ਬਹੁਤ ਕਰਮਾ ਵਾਲਾ ਹੈ, ਪਿਛਲੇ ਕੁਝ ਕੋ ਸਾਲਾ ਤੋਂ ਏਸੇ ਰੁੱਤੇ ਚਿੱੜੀਆਂ ਆਲਣਾ ਪਾਉਦੀਆ ਨੇ ਤੇ ਫੇਰ ਆਡੇ ਦੇ ਕੇ ਬੱਚੇ ਪਾਲ ਕੇ ਉੱਡ ਜਾਂਦੀਆਂ ਨੇ । ਪੰਜਾਬ ਚ ਪੱਖਿਆਂ ਨਾਲ ਪਤਾ ਨਹੀਂ ਕਿੰਨੀਆਂ ਕੋ ਚਿੱੜੀਆਂ ਤੇ ਚਿੱੜੇ ਮਾਰ ਦਿੱਤੇ । ਹੁਣ ਕਦੇ ਕਦੇ ਸੋਚਦੀ ਹਾਂ ਜੇ ਮੇਜ਼ ਤਾਂ ਰੱਖਣ ਵਾਲੇ ਪੱਖਿਆਂ ਦੇ ਆਸੇ ਪਾਸੇ ਜੰਗਲ਼ਾ ਲੱਗ ਸਕਦਾ ਸੀ ਆਪਣੇ …
-
ਪਿੰਡਾਂ ਵਾਲਿਆਂ ਦੀ ਫੀਲਿੰਗ ਬਾਟੀ ਵਿੱਚ ਚਾਹ ਤਾਂ ਬਹੁਤ ਪੀਤੀ ਆ…ਪਰ,ਕੀ ਕਦੇ ਬਾਟੀ ਚ’ ਕੋਕਾ ਕੋਲਾ ਪੀਤਾ? ਚਾਹ ਦੀ ਤਰਾਂ ਸੂੜਕੇ ਮਾਰ ਮਾਰ ਕੇ…ਮੈਂ ਤਾਂ ਬਹੁਤ ਪੀਤਾ । ਅਸੀਂ ਉਦੋਂ ਕੋਲੇ ਦਾ ਪੂਰਾ ਨਾਂ ਲਈ ਦਾ ਸੀ ….ਆਹੋ ਜੀ ਕੋਕਾ ਕੋਲਾਦੂਰ ਦਰਸ਼ਨ ਟੀ ਵੀ ਦੀਆਂ ਮਸ਼ਹੂਰੀਆਂ ਦਾ ਪੂਰਾ ਪੂਰਾ ਅਸਰ ਸੀ । ਕੋਕਾ ਕੋਲਾ ਜਦ ਕਦੇ ਭੁੱਲ ਭੁਲੇਖੇ ਘਰ ਆ ਜਾਂਦਾ ਸੀ..ਫਿਰ ਪਤਾ ਨੀ ਕਿਉਂ …
-
ਓਪਰਾ ਘਰ “ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆਂ ਕੰਬਣ ਲੱਗ ਪਈਆਂ। “ਨਾਲ਼ੇ ਬੱਚੇ ਜਿਹੜੇ ਧੀ-ਪੁੱਤ ਦੀ ਸੁਤਾ ਜਿਊਂਦੇ ਜੀ, ਸਭ ਕੁਸ਼ ਹੁੰਦਿਆਂ-ਸੁੰਦਿਆਂ ਖਾਣ-ਪਹਿਨਣੋਂ ਤੜਫ਼ਦੀ ਰਹੀ, ਉਹਨੇ ਤਾਂ ਭਟਕਣਾ ਈ ਹੋਇਆ”, ਬੋਬੀ ਨੇ ਵਲ਼ੇਵੇਂ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur