ਅੱਜ ਸੁਰਜੀਤ ਕੌਰ ਦੇ ਪੈਰਾਂ ਵਿਚ ਬਹੁਤ ਦਰਦ ਸੀ। ਪਿੰਡ ਵਾਲੇ ਡਾਕਟਰ ਤੋਂ ਅਰਾਮ ਨਾ ਆਉਣ ਕਾਰਨ ਸ਼ਹਿਰ ਜਾਣ ਦਾ ਫੈਸਲਾ ਲਿਆ ਅਤੇ ਇਕੱਲੀ ਹੀ ਤੁਰ ਪਈ । ਸ਼ਹਿਰ ਦੇ ਹਸਪਤਾਲ ਵਿੱਚ ਪਹੁੰਚ ਕੇ ਵੇਖਿਆ ਬਹੁਤ ਭੀੜ ਸੀ। ਆਪਣੀ ਦਵਾਈ ਦੀ ਪਰਚੀ ਕਟਵਾ ਕੇ ਜਦੋਂ ਖੜ੍ਹ ਖੜ੍ਹ ਕੇ ਥਕ ਗਈ…ਤਾਂ ਉਸਦੀ ਨਜਰ ਸਾਹਮਣੇ ਪਏ ਮੇਜ਼ ‘ਤੇ ਗਈ। ਉਸ ਉਪਰ ਇਕ ਔਰਤ ਪਹਿਲਾਂ ਤੋਂ ਹੀ ਬੈਠੀ …
Latest Posts
-
-
ਅਜੇ ਵੀ ਯਾਦ ਏ ਜਦੋਂ ਅਮ੍ਰਿਤਸਰ ਏਅਰਪੋਰਟ ਤੇ ਡੈਡ ਨੇ ਸਮਾਨ ਵਾਲੀ ਰੇਹੜੀ ਆਖਰੀ ਸਟੋਪ ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ ਉਚੀ ਸਾਰੀ ਬੋਲ ਪਈ… “ਵੇ ਗੁਰਮੁਖ ਸਿਆਂ ਅਜੇ ਵੀ ਸੋਚ ਵਿਚਾਰ ਕਰ ਲੈ..ਕੱਲੀ ਕਾਰੀ ਨੂੰ ਸੱਤ ਸਮੁੰਦਰ ਪਾਰ ਘੱਲਣ ਲੱਗਾ ਏ..ਕੋਈ ਉਚੀ ਨਵੀਂ ਹੋ ਗਈ ਤਾਂ…ਕਿਥੇ ਕਿਥੇ ਸਫਾਈਆਂ ਦਿੰਦਾ ਫਿਰੇਂਗਾ” ਉਸਦੀ ਗੱਲ ਸੁਣ ਡੈਡ ਨੇ ਭੂਆ ਵਾਲਾ ਸੁਆਲ ਮੇਰੇ ਤੁਰੀ ਜਾਂਦੀ ਵੱਲ …
-
ਵਿਹੜੇ ਵਿਚ ਬੈਠੇ ਆਰੇ ਵਾਲੇ ਆਰੀਆ ਨੂੰ ਤੇਜ ਕਰ ਰਹੇ ਸਨ।ਇਕ ਜਣਾ ਕਹੀ ਲਈ ਟੋਆ ਪੁੱਟਣ ਦਾ ਹਿਸਾਬ ਕਿਤਾਬ ਲਾ ਰਿਹਾ ਸੀ ।ਨਿੰਮੀ ਨਿੰਮੀ ਚਲਦੀ ਹਵਾ ਬੋਹੜ ਦੇ ਪੱਤਿਆਂ ਵਿਚੋਂ ਦੀ ਸਰਸਰਾਉਦੀ ਲੰਘ ਰਹੀ ਸੀ ਜਿਵੇ ਕਹਿ ਰਹੀ ਹੋਵੇ ਅੱਜ ਤੇਰੀ ਖ਼ੈਰ ਨਹੀਂ।ਪਰ ਬੋਹੜ ਦੇ ਪੱਤੇ ਬੇਪਰਵਾਹੀ ਨਾਲ ਲਹਿਲਹਾ ਰਹੇ ਸਨ।ਉਸ ਨੂੰ ਆਪਣੇ ਮਾਲਕ ਬਾਬੇ ਤੇ ਪੁਰਾ ਮਾਣ ਸੀ। ਕਾਫੀ ਸਮਾਂ ਪਹਿਲਾ ਵੀ ਇਹੋ ਜਿਹਾ …
-
ਆਜ਼ਾਦੀ ਦਿਵਸ ਧੂਮ ਧੜਕੇ ਨਾਲ ਮਨਾਇਆ ਜਾ ਰਿਹਾ ਸੀ ਕੌਮੀ ਝੰਡਾ ਸ਼ਾਨ ਨਾਲ ਝੂਲ ਰਿਹਾ ਸੀ ।ਦੋਵੇ ਪ੍ਰੇਮੀ ਪ੍ਰੇਡ ਦਾ ਅਨੰਦ ਮਾਣ ਰਹੇ ਸੀ ਮੁੰਡੇ ਦੇ ਚਿਹਰੇ ਤੇ ਬੇਫਿਕਰੀ ਸੀ ਪਰ ਕੁੜੀ ਥੋੜੀ ਪ੍ਰੇਸ਼ਾਨੀ ਵਿਚ ਸੀ ਕਿਉਂਕਿ ਕਈ ਨਜ਼ਰਾਂ ਉਹਨਾ ਨੂੰ ਵਿੰਨ੍ਹ ਰਹੀਆਂ ਸਨ।ਉਸ ਨੇ ਝੰਡੇ ਨੂੰ ਨੀਝ ਨਾਲ ਦੇਖਿਆ। ਜਿਉਂ ਹੀ ਪ੍ਰੇਡ ਖ਼ਤਮ ਹੋਈ ਉਹ ਖੜੀ ਹੋ ਗਈ। ਮੁੰਡੇ ਨੇ ਉਸ ਵਲ ਸਵਾਲੀਆ ਨਜ਼ਰਾਂ …
-
ਪਿੰਡ ਦੀ ਜੂਹ ਵਿੱਚ ਵੜ੍ਹਦੇ ਹੀ ਸਰੀਰ ਵਿੱਚ ਰੂਹ ਆ ਗਈ ਅੱਡੇ ਤੇ ਉੱਤਰਦੇ ਹੀ ਹਵਾ ਦੇ ਵਰੋਲੇ ਨਾਲ ਅੱਖਾਂ ਵਿੱਚ ਓਹੀ ਮਿੱਟੀ ਪਈ ਜਿਹਦੇ ਵਿੱਚ ਖੇਡਿਆ ਸੀ ਕਦੇ ਮਿੱਟੀ ਮੇਰੇ ਨਾਲ ਗੱਲਾਂ ਕਰਦੀ ਜਾਪੀ ਕਹਿੰਦੀ ਕੋਈ ਨਾ ਰੱਚ ਜਾਵੇਗਾ ਹੌਲੀ ਹੌਲੀ ਫੇਰ ਮੇਰੇ ਵਿੱਚ -ਕਦੇ ਨਹੁੰਆਂ ਨਾਲੋ ਵੀ ਮਾਸ ਅੱਡ ਹੋਏ ਆਂ ਰਾਹ ਵਿੱਚ ਵੱਡੇ ਛੋਟੇ ਟੱਕਰੇ ਮਿਲੇ ਤਾਂ ਆਪਣੇਪਨ ਤੇ ਆਵਦੀ ਮਿੱਟੀ ਦੀ …
-
ਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ ਇੱਕ ਦਿਨ ਉਹ ਉਹਨਾ ਸਮਾਨ ਦੇਖ ਕੇ ਗਏ ਗਾਹਕਾਂ ਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਜੇ ਕੁਝ ਲੈਣਾ ਹੀ ਨਹੀਂ ਤਾਂ ਟਾਈਮ ਕਿਉਂ ਖਰਾਬ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur