ਓਨਾ ਕੁ ਜੀਵਿਆਂ ਹਾਂ ਜਿੰਨਾ ਮੈਨੂੰ ਯਾਦ ਹੈ ਜੇ ਮੈਂ ਸਭ ਕੁਝ ਭੁੱਲ ਜਾਵਾਂ ਅਣਜੀਵਿਆ ਹੋ ਜਾਵਾਂਗਾ ਜਿੰਨਾ ਕੁ ਭੁੱਲਦਾ ਹਾਂ
Latest Posts
-
-
ਮੋਰਾਂ ਦਾ ਮਹਾਰਾਜਾ ਪੜਨ ਤੋਂ ਪਹਿਲਾਂ ਕਈ ਤਰਾਂ ਦੇ ਖਿਆਲ ਦਿਲ ਵਿੱਚ ਆਉਂਦੇ ਰਹਿੰਦੇ ਸਨ ਕਿ ਕਿਹੋ ਜਿਹੀ ਕਿਤਾਬ ਹੋਊ ਯਾਰ । ਅਕਸਰ ਏਦਾਂ ਹੁੰਦਾ ਏ ਕਿ ਜਿਸ ਕਿਤਾਬ ਦੀ ਸਿਫਾਰਿਸ਼ ਜਿਆਦਾ ਹੁੰਦੀ ਏ ਉਹਨੂੰ ਪੜ੍ਹਕੇ ਐਨਾ ਸੁਆਦ ਨਹੀੰ ਆਉੰਦਾ ਹੁੰਦਾ ਕਿਉਂਕਿ ਗੱਲਾਂ ਸੁਣ ਸੁਣ ਕੇ ਅਸੀੰ ਉਸ ਬਾਰੇ ਕਿਆਸ ਬਹੁਤ ਲਾ ਲੈੰਦੇ ਹਾਂ ਪਰ ਅਸਲ ‘ਚ ਉਹ ਐਨੇ ਜੋਗੀ ਹੁੰਦੀ ਨਹੀੰ । ਪਰ ਮੋਰਾਂ …
-
ਸਿਹਤ ਦੀ ਬਹਾਨੇਬਾਜ਼ੀ ਤੋਂ ਬਚਣ ਦੇ ਸਰਵਸ਼੍ਰੇਸਟ ਵੇਕਸੀਨ ਦੇ ਚਾਰ ਡੋਜ਼ ਹਨ। ਆਪਣੀ ਸਿਹਤ ਬਾਰੇ ਗੱਲ ਨਾ ਕਰੋ। ਤੁਸੀਂ ਕਿਸੇ ਬਿਮਾਰੀ ਬਾਰੇ ਜਿੰਨੀਆਂ ਜਿਆਦਾ ਗੱਲਾਂ ਕਰੋਗੇ, ਚਾਹੇ ਉਹ ਆਮ ਜਿਹੀ ਸਰਦੀ ਹੀ ਕਿਉਂ ਨਾ ਹੋਵੇ, ਉਹ ਬਿਮਾਰੀ ਉੱਨੀ ਹੀ ਵੱਧਦੀ ਜਾਵੇਗੀ। ਬੁਰੀ ਸਿਹਤ ਬਾਰੇ ਗੱਲ ਕਰਨਾ ਕੰਡਿਆਂ ਨੂੰ ਖਾਦ ਦੇਣ ਵਾਂਗ ਹੈ। ਇਸ ਤੋਂ ਇਲਾਵਾ, ਆਪਣੀ ਸਿਹਤ ਬਾਰੇ ਗੱਲਾਂ ਕਰਦੇ ਰਹਿਣਾ ਇੱਕ ਬੁਰੀ ਆਦਤ ਹੈ। …
-
ਘਾਹ ਵਿਚੋਂ ਇਕ ਹੋਰ ਆਵਾਜ਼ ਉਠਦੀ ਹੈ ਮੈਂ ਅੰਮੀ ਜੀ ਦੀ ਕਥਾ ਹਾਂ ਲਾਲੀ ਦੀ ਦਾਦੀ ਦੀ ਕਥਾ ਮੈਂ ਲਾਲੀ ਦੇ ਲਹੂ ਵਿਚ ਵਗਦੀ ਹਾਂ ਪਰ ਜਾਣਦੀ ਹਾਂ ਉਹਨੇ ਮੈਨੂੰ ਆਪ ਨਹੀ ਕਹਿਣਾ ਘਰ ਤਿਆਗਣ ਵੇਲੇ ਉਹਨੇ ਘਰ ਦੀ ਕਥਾ ਵੀ ਤਿਆਗ ਦਿੱਤੀ ਸੀ
-
ਪਾਣੀ ਉਸ ਝਰਨੇ ਤੋਂ ਪੀਵੋ ਜਿੱਥੋਂ ਘੋੜੇ ਪੀਂਦੇ ਨੇ। ਘੋੜੇ ਕਦੇ ਵੀ ਮਾੜਾ ਪਾਣੀ ਨਹੀਂ ਪੀਣਗੇ। ਆਪਣਾ ਬਿਸਤਰ ਉੱਥੇ ਲਗਾਓ, ਜਿੱਥੇ ਬਿੱਲੀਆਂ ਸੌਂਦੀਆਂ ਨੇ। ਫ਼ਲ ਉਹ ਖਾਓ ਜਿਸ ਨੂੰ ਕਿਸੇ ਕੀੜੇ ਨੇ ਚੱਖਿਆ ਹੈ। ਬਿਨ੍ਹਾ ਹਿਚਕਿਚਾਏ ਉਹ ਖੁੰਭ ਚੁਣੋ, ਜਿਸ ‘ਤੇ ਕੀੜੇ-ਮਕੌੜੇ ਬੈਠਦੇ ਨੇ। ਰੁੱਖ ਓਥੇ ਲਗਾਓ ਜਿੱਥੇ ਚੁਕੰਦਰ ਘੋਰਨਾ ਪੱਟਦੀ ਹੈ। ਆਪਣਾ ਘਰ ਉੱਥੇ ਬਣਾਓ, ਜਿੱਥੇ ਸੱਪ ਖ਼ੁਦ ਨੂੰ ਗ਼ਰਮ ਕਰਨ ਲਈ ਬੈਠਦਾ ਹੈ। …
-
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur