ਆਜਾ ਦਿਉਰਾ ਬਹਿ ਜਾ ਪਲੰਗ ਤੇ ਕਾਹਤੋ ਮਾਰਦਾ ਗੇੜੇ……… ਵੇ ਪਾਸਾ ਵੱਟ ਕੇ ਲੱਗਦਾਂ ਕਾਹਤੋ ਗੱਲ ਸੁਣ ਹੋ ਕੇ ਨੇੜੇ …….. ਵੇ ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਹੋ……… ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਬੱਨ ਸਗਨਾਂ ਦੇ ਸੇਹਰੇ
Latest Posts
-
-
ਬਣ ਗਿਆ ਸਾਰਾ ਮੁਲਕ ਗੁਜਰਾਤ….. ਕਿਤੇ ਜੇ ਰੀਣ ਭਰ ਚਾਨਣ ਹੈ ਬੁਝ ਕੇ ਰਾਤ ਹੋ ਜਾਏ ਉਹ ਚਾਹੁੰਦਾ ਹੈ ਕਿ ਸਾਰਾ ਮੁਲਕ ਹੀ ਗੁਜਰਾਤ ਹੋ ਜਾਏ ਸਿਰਾਂ ਦੀ ਭੀੜ ਚੋਂ ਇਕ-ਅੱਧ ਹੁੰਗਾਰਾ ਮਿਲਣ ਦੀ ਢਿੱਲ ਹੈ ਖਲਾਅ ਦੀ ਚੀਰਵੀਂ ਚੁੱਪ ਧੜਕਣਾਂ ਦੀ ਬਾਤ ਹੋ ਜਾਏ
-
ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ, ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ, ਅੱਜ ਛੱਡੂਗੀ ਮੈਂ ਓਸਦੀ ਮਸਾਜ਼ ਕਰਕੇ, ਸੱਸ ਕੁੱਟਣੀ ਟੀ.ਵੀ ਦੀ ਉੱਚੀ ਵਾਜ਼ ਕਰਕੇ
-
ਕੀ ਗੱਲ ਪੁੱਛਾਂ ਲਾੜਿਆਂ ਵੇ, ਕੀ ਗੱਲ ਪੁੱਛਾਂ ਵੇ, ਨਾ ਤੇਰੇ ਦਾੜ੍ਹੀ ਭੌਂਦੂਆ ਵੇ, ਨਾ ਤੇਰੇ ਮੁੱਛਾਂ ਵੇ। ਬੋਕ ਦੀ ਲਾ ਲੈ ਦਾੜ੍ਹੀ, ਚੂਹੇ ਦੀਆਂ ਮੁੱਛਾਂ ਵੇ।
-
ਅਸਾਂ ਨੇ ਕੀ ਕਰਨੇ,ਪੱਤਰਾਂ ਬਾਝ ਕਰੇਲੇ, ਲਾੜਾ ਸਾਡੇ ਵੱਲ ਇੰਜ ਵੇਖੇ ਜਿਉਂ ਚਾਮ-ਚੜਿੱਕ ਦੇ ਡੇਲੇ।
-
ਇੱਕ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਲੋਕ ਉਸ ਨੂੰ ਦਾਨ-ਪੁੰਨ ਦੀਆਂ ਚੀਜ਼ਾਂ ਅਕਸਰ ਦਿੰਦੇ ਰਹਿੰਦੇ ਸਨ। ਇੱਕ ਵਾਰ ਇੱਕ ਅਮੀਰ ਆਦਮੀ ਨੇ ਉਸ ਨੂੰ ਇੱਕ ਵੱਛੀ ਦਾਨ ਵਿੱਚ ਦਿੱਤੀ। ਉਹ ਵੱਛੀ ਲੈ ਕੇ ਪਿੰਡ ਤੋਂ ਬਾਹਰ ਵੱਲ ਨੂੰ ਚੱਲ ਪਿਆ। ਉਸ ਨੂੰ ਵੱਛੀ ਲਈ ਆਉਂਦਿਆਂ ਚਾਰ ਠੱਗਾਂ ਨੇ ਵੇਖਿਆ। ਉਨ੍ਹਾਂ ਠੱਗਾਂ ਨੇ ਬ੍ਰਾਹਮਣ ਕੋਲੋਂ ਵੱਛੀ ਹਥਿਆਉਣ ਲਈ ਯੋਜਨਾ ਬਣਾਈ। ਉਹ ਥੋੜ੍ਹੀ-ਥੋੜ੍ਹੀ ਦੂਰ ਜਾ ਕੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur