Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ ਕਰ ਲੈਂਦਾ। ਜੇ ਕਦੇ ਉਸ ਦਾ ਬਾਪੂ ਨਾਲ ਹੁੰਦਾ ਤਾਂ ਉਸ ਨੂੰ ਦੋ ਚਾਰ ਖਰੀਆਂ-ਖਰੀਆਂ ਜ਼ਰੂਰ ਸੁਣਨੀਆਂ ਪੈਂਦੀਆਂ, ਪਰ ਉਸ ਨੇ ਇਸ ਦੀ ਵੀ ਕਦੇ …
-
ਰਾਸ਼ਟਰਪਤੀ ਅਬਰਾਹਿਮ ਲਿੰਕਨ(1861-1867)ਜਦੋਂ ਆਪਣੇ ਬੇਟੇ ਰੋਬਰਟ ਨੂੰ ਪਹਿਲੇ ਦਿਨ ਸਕੂਲ ਭੇਜਣ ਲੱਗਾ ਤਾਂ ਸਕੂਲ ਦੀ ਪ੍ਰਿੰਸੀਪਲ ਦੇ ਨਾਮ ਇੱਕ ਚਿੱਠੀ ਲਿਖ ਭੇਜੀ..ਵਿਚ ਲਿਖਿਆ ਸੀ ਕੇ 1.ਮੇਰੇ ਪੁੱਤ ਦਾ ਇਹ ਸਕੂਲ ਵਿਚ ਪਹਿਲਾ ਦਿਨ ਹੈ..ਥੋੜਾ ਘਬਰਾਵੇਗਾ..ਨਰਵਸ ਵੀ ਹੋਵੇਗਾ..ਕਿਰਪਾ ਕਰਕੇ ਖਿਆਲ ਰਖਿਓ ਕਿਤੇ ਘਬਰਾ ਕੇ ਉਸ ਰਾਹ ਤੋਂ ਨਾ ਥਿੜਕ ਜਾਵੇ ਜਿਹੜਾ ਇਸਨੂੰ ਦੁਨੀਆ ਦੇ ਅਣਗਿਣਤ ਯੁਧਾਂ,ਤ੍ਰਾਸਦੀਆਂ ,ਮੁਸ਼ਕਿਲਾਂ ਅਤੇ ਹੋਰ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਏਗਾ! 2.ਇਸਨੂੰ ਵਿਸ਼ਵਾਸ਼,ਹਿੰਮਤ …
-
ਜਗਨ ਨਾਥ ਪੁਰੀ ਵਿਚ ਇਕ ਸਾਧੂ ਨੇ ਆਪਣੇ ਆਲੇ-ਦੁਆਲੇ ਬੜੀ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ ਅਤੇ ਨੱਕ ਨੂੰ ਪਕੜ ਕੇ ਦੋ ਉੱਗਲਾਂ ਨਾਲ ਅੱਖਾਂ ਮੀਟ ਕੇ ਤਿੰਨਾਂ ਲੋਕਾਂ ਦੀ ਗੱਲ ਦੱਸ ਰਿਹਾ ਸੀ। ਕਦੀ ਵਿਸ਼ਨੂੰ ਲੋਕ ਦੀ ਚਰਚਾ ਕਰੇ, ਕਦੀ ਬ੍ਰਹਮ ਲੋਕ ਦੀ ਤੇ ਕਦੀ ਰੁਦਰ ਲੋਕ ਦੀ। ਲੋਕ ਉਸ ਦੇ ਭਾਂਡੇ ਵਿਚ, ਜੋ ਉਸ ਦੇ ਅੱਗੇ ਪਿਆ ਸੀ, ਪੈਸੇ ਪਾਈ ਜਾਣ। ਗੁਰੂ ਨਾਨਕ …
-
ਪਹਿਲੇ ਸਮਿਆ ਚ ਇਕ ਪਿੰਡ ਮਣਾਂ ਮੂੰਹੀ ਸ਼ਰਾਬ ਕੱਢਦਾ ਹੁੰਦਾ ਸੀ ।ਹਰ ਘਰ ਚ ਭੱਠੀ ਲੱਗੀ ਹੀ ਰਹਿਦੀ ਹੁੰਦੀ ਸੀ। ਦੂਜੇ ਪਿੰਡ ਦੇ ਲੋਕ ਓਹ ਪਿੰਡੋ ਉਚੇਚੀ ਸ਼ਰਾਬ ਲੈਣ ਆਉਦੇ ਹੁੰਦੇ ਸੀ।ਗਲ ਕਾਹਦੀ ਕੇ ਓਹ ਪਿੰਡ ਨੂੰ ਗੁੜਤੀ ਈ ਸ਼ਰਾਬ ਦੀ ਮਿਲੀ ਸੀ। ਓਸ ਪਿੰਡ ਦਾ ਰਕਾਡ ਸੀ ਸ਼ਰਾਬ ਕੱਢਣ ਦਾ ਜਨਾਨੀਆ ਤੋ ਲੈ ਕੇ ਅੱਸੀਆ ਅੱਸੀਆ ਸਾਲਾਂ ਦੇ ਬਾਬੇ ਵੀ ਡਰੰਮਾਂ ਦੇ ਡਰੰਮ ਕੱਢ …
-
ਇਕ ਰਾਤੀਂ ਮੀਂਹ ਦੀ ਝੜੀ ਲੱਗੀ ਹੋਈ ਸੀ। ਬੁੱਢੀ ਮਾਈ ਦਾ ਕੱਚਾ ਕੋਠਾ ਚੋਅ ਰਿਹਾ ਸੀ। ਉਹ ਬਿੰਦ ਕੁ ਪਿੱਛੋਂ ਕਹਿ ਛੱਡੇ, ‘‘ਸੱਪ ਤੋਂ ਨਾ ਡਰਦੀ, ਸ਼ੀਂਹ ਤੋਂ ਨਾ ਡਰਦੀ’’, ਐਹ ਤੁਪਕੇ ਨੇ ਮਾਰੀ।’’ ਐਨੇ ਚਿਰ ਨੂੰ ਇਕ ਸ਼ੇਰ ਭਿੱਜਣ ਕਰ ਕੇ ਉਸ ਦੀ ਕੰਧ ਨਾਲ ਓਟ ਲੈ ਕੇ ਖੜ੍ਹ ਗਿਆ। ਉਸ ਨੇ ਜਦੋ ਅੰਦਰੋਂ ’ਵਾਜ਼ ‘‘ਸੱਪ ਤੋਂ ਨਾ ਡਰਦੀ, ਤੁਪਕੇ ਨੇ ਮਾਰੀ’’ ਸੁਣੀ ਤਾਂ …
-
ਅਸੀਂ ਆਪਣੇ ਨਾਮ ਨੂੰ ਅਮਰ ਕਰਨ ਲਈ ਪੱਥਰਾਂ ਦਾ ਸਹਾਰਾ ਲੈਂਦੇ ਹਾਂ। ਪੱਥਰਾਂ ਤੇ ਨਾਮ ਲਿਖਾ ਅਮਰ ਹੋਣਾ ਚਾਹੁੰਦੇ ਹਾਂ। ਜੋ ਰਾਜੇ ਮਹਾਰਾਜੇ ਗੁਜਰ ਚੁੱਕੇ ਨੇ ਉਨ੍ਹਾਂ ਦੇ ਬੁੱਤ ਬਣਾ ਕੇ ਰੱਖਦੇ ਹਾਂ। ਇਸਲਾਮ ਭਾਵੇਂ ਆਪਣੇ ਆਪ ਨੂੰ ਬੁੱਤ ਪ੍ਰਸਤ ਨਹੀਂ ਮਨਦਾ ਪਰ ਪੱਥਰ ਦੀ ਕਬਰਾਂ ਦੀਆਂ ਪੂਜਾ ਤੋਂ ਇਹ ਵੀ ਬਚ ਨਹੀਂ ਸਕੇ। ਮਨੁੱਖ ਦੀ ਜਿੰਦਗੀ ਵਿੱਚ ਹਰ ਪਾਸੇ ਪੱਥਰ ਜੁੜਿਆ ਹੋਇਆ ਹੈ। ਇਕ …
-
– – ਕੀੜਾ ਤਾਂ ਆਖਿਰ ਕੀੜਾ ਹੋਤਾ ਹੈ ਛੋਟਾ ਸਾ, ਮਗਰ ਚੀਹੜਾ ਹੋਤਾ ਹੈ ਪੁਰਾਣੇ ਸਮਿਆਂ ਦੀ ਗੱਲ ਐ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚਿਆ ਹੋਇਆ ਲਿਖਾਰੀ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਾ “ਜਹਾਂਪਨਾਹ ਮੈਂ ਹੁਣ ਫੇਸਬੁੱਕ ਚਲਾਉਣੀ ਬੰਦ ਕਰ ਦਿੱਤੀ ਹੈ ” ਅਕਬਰ ਝੱਟ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ ਤੇ ਗੁੱਸੇ ਵਿੱਚ ਲਾਲ ਪੀਲਾ ਹੁੰਦਾ ਬੋਲਿਆ “ਲਿਖਾਰੀ ਸਾਹਿਬ ਇਹ ਤੁਸੀਂ …
-
ਭਾਗ ਵਰਗੀ ਕੋਈ ਚੀਜ ਮਨੁੱਖ ਦੇ ਜੀਵਨ ਵਿਚ ਨਹੀ ਹੁੰਦੀ ! ਪਸ਼ੂਆਂ ਦੇ ਜੀਵਨ ਵਿਚ ਹੁੰਦੀ ਹੈ ! ਪਸ਼ੂ ਦਾ ਅਰਥ ਹੀ ਹੁੰਦਾ ਹੈ, ਜੋ ਪਿਛੇ ਨਾਲ ਬੰਜਾ ਹੋਇਆ ਹੈ ! ਪਸ਼ੂ ਸ਼ਬਦ ਚ ਹੀ ਭਾਗ ਲੁਕਿਆ ਹੁੰਦਾ ਹੈ! ਜੋ ਪੈਦਾ ਹੁੰਦਿਆ ਹੀ ਇਕ ਵਿਸੇਸ਼ ਢੰਗ ਨਾਲ ਜੀੳਣ ਲਈ ਮਜਬੂਰ ਹੈ , ਉਹੀ ਪਸ਼ੂ ਹੈ ! ਕੁੱਤਾ ਕੁੱਤੇ ਦਾ ਭਾਗ ਲੈ ਕੇ ਪੈਦਾ ਹੁੰਦਾ ਹੈ, …
-
੧ ਜਦ ਕਿਸੇ ਮਨੁੱਖ ਵਿੱਚ ਬੁਨਿਆਦੀ ਔਗੁਣ “ਹੰਕਾਰ” ਪ੍ਰਧਾਨ ਹੋਵੇਗਾ, ਉਹ ਮਨੁੱਖ ਜਾਲਮ ਹੋਵੇਗਾ , ਬੇ-ਇਨਸਾਫ਼ ਹੋਵੇਗਾ ,, ੨ ਜਦ ਕਿਸੇ ਮਨੁੱਖ ਦੇ ਵਿੱਚ ਬੁਨਿਆਦੀ ਔਗੁਣ “ਕਾਮ” ਪ੍ਰਧਾਨ ਹੋਵੇਗਾ, ਤਾਂ ਉਹ ਮਨੁੱਖ ਦੁਰਾਚਾਰੀ ਹੋ ਜਾਵੇਗਾ, ਉਥੇ ਸਦਾਚਾਰ ਦੀ ਕੋਈ ਕੀਮਤ ਨਹੀਂ ਹੋਵੇਗੀ ,, ੩ ਜਿਸ ਕਿਸੇ ਮਨੁੱਖ ਵਿੱਚ ਬੁਨਿਆਦੀ ਔਗੁਣ “ਲੋਭ” ਪ੍ਰਧਾਨ ਹੋਵੇਗਾ, ਤਾਂ ਉਹ ਮਨੁੱਖ ਪਾਪ ਕਰੇਗਾ ,, ਲੋਭੀ ਮਨੁੱਖ ਪਾਪ ਕਰੇਗਾ ,, ਇਹ …
-
ਇੱਕ ਬਹੁਤ ਅਮੀਰ ਮਾਂ ਬਾਪ ਦੀ ਇੱਕਲੌਤੀ ਕੁੜੀ ਸੀ ਜੋ ਕਿ ਸਾਧਾਰਣ ਸੂਰਤ ਹੋਣ ਦੀ ਕਾਰਨ ਉਹ ਆਪਣੇ ਆਪ ਨੂੰ ਸੌਹਣੀ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਸੌਹਣਾ ਦਿੱਸਣ ਲਈ ਪੂਰੀ ਵਾਹ ਲਾ ਦਿੱਤੀ। ਉਸਦੇ ਚਮਚਿਆਂ ਨੇ ਉਸਦੀ ਪੂਰੀ ਤਾਰੀਫ਼ ਕੀਤੀ ਕਿਸੇ ਕਿਸੇ ਨੇ ਤਾਂ ਉਸਦੀ ਤੁਲਣਾ ਅਰਸ਼ਾਂ ਦੀਆਂ ਪਰੀਆਂ ਨਾਲ ਵੀ ਕੀਤੀ। ਅੰਤ ਉਸਨੇ ਸਭ ਪਾਸਿਆਂ ਤੋਂ ਤਾਰੀਫ ਹੁੰਦੀ ਵੇਖਕੇ ਆਪਣੇ ਆਪ ਨੂੰ ਸ਼ੀਸੇ …
-
ਸਿਕੰਦਰ ਆਪਣੀ ਮਾਂ ਦਾ ਸਤਿਕਾਰ ਕਰਦਾ ਸੀ। ਉਹ ਆਪਣੀਆਂ ਮੁਹਿੰਮਾਂ ਬਾਰੇ ਮਾਂ ਨੂੰ ਲਿਖਦਾ ਰਹਿੰਦਾ ਅਤੇ ਮਾਂ ਦੇ ਖ਼ਤ ਪ੍ਰਾਪਤ ਕਰਦਾ ਰਹਿੰਦਾ ਸੀ। ਏਸ਼ੀਆ ਦੀ ਮੁਹਿੰਮ ਫ਼ਤਹਿ ਕਰ ਕੇ ਉਹ ਮਾਂ ਨੂੰ ਮਿਲਣਾ ਚਾਹੁੰਦਾ ਸੀ ਪਰ ਉਸ ਦੀ ਇਹ ਖ਼ਾਹਿਸ਼ ਪੂਰੀ ਨਾ ਹੋਈ। ਸਭ ਤੋਂ ਵੱਧ ਅਧੂਰੀਆਂ ਖ਼ਾਹਿਸ਼ਾਂ ਬਾਦਸ਼ਾਹਾਂ ਦੀਆਂ ਹੁੰਦੀਆਂ ਹਨ। ਖ਼ਾਹਿਸਾਂ ਬਾਦਸ਼ਾਹਾਂ ਨੂੰ ਖ਼ੂਬ ਭਟਕਾਉਂਦੀਆਂ ਹਨ। ਸਿਕੰਦਰ ਵੀ ਭਟਕਿਆ। ਸਿਕੰਦਰ ਪੂਰੇ ਹੋਸ਼-ਹਵਾਸ ਵਿੱਚ …