Stories by category: Emotional

Emotional

ਉਸ ਅਨੋਖੀ ਕੁੜੀ ਦੀ ਇਕ ਯਾਦ

ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ ਦਿਲ ਨਾ ਲੱਗੇ। ਮੈਂ ਘਰ ਲਿਖਿਆ, "ਮੇਰੀ ਪਤਨੀ ਨੂੰ ਭੇਜ ਦਿਓ।" ਉਹਨਾਂ ਪੁਛਿਆ, "ਇਕਲੀ ਕੀਕਰ ਆਵੇ।" ਮੈਂ ਲਿਖਿਆ, "ਵਜ਼ੀਰਾਬਾਦ ਗੱਡੀ ਚਾੜ੍ਹ ਕੇ ਮੈਨੂੰ ਤਾਰ ਦੇ ਦਿਓ। ਕੁੜੀ ਬਹਾਦਰ ਹੈ, ਕੋਈ ਖ਼ਤਰਾ ਨਹੀਂ।" ਉਹ ਆ ਗਈ। ਛੇ ਮਹੀਨੇ ਅਸੀਂ ਇਕੱਠੇ ਰਹੇ।…...

ਪੂਰੀ ਕਹਾਣੀ ਪੜ੍ਹੋ
Emotional | Long Stories

ਮੇਰੀ ਪਹਿਲੀ ਪ੍ਰੀਤ

ਜਵਾਨੀ ਦੇ ਦਿਨ ਤੂਫਾਨ ਵਾਂਗ ਲੰਘ ਗਏ। ਹੁਣ ਪਤਝੜ ਹੈ। ਉਸ ਦੀ ਉਦਾਸੀ, ਦੁੱਖ ਤੇ ਜਵਾਨੀ ਦੀਆਂ ਮਿੱਠੀਆਂ ਅਤੇ ਕੌੜੀਆਂ ਯਾਦਾਂ ਹਾਲਾਂ ਤੀਕ ਬਾਕੀ ਹਨ। ਜਿਹੜੀ ਫਸਲ ਮੈਂ ਬੀਜੀ ਸੀ, ਅੱਜ ਉਸ ਦੀ ਕਟਾਈ ਕਰ ਰਿਹਾ ਹਾਂ, ਕਿਉਂਕਿ ਆਪਣੇ ਪੂਰੇ ਵਕਤ 'ਤੇ ਉਹ ਪੱਕ ਗਈ ਹੈ। ਹੋਣਾ ਇਹ ਚਾਹੀਦਾ ਸੀ ਕਿ ਸੁਖ-ਸ਼ਾਂਤੀ ਤੇ ਅਨੰਦ ਨਾਲ ਇਹ ਦਿਨ ਗੁਜ਼ਰਦੇ ਤੇ ਆਮ…...

ਪੂਰੀ ਕਹਾਣੀ ਪੜ੍ਹੋ
Emotional | General

ਮਾਵਾਂ ਧੀਆਂ ਦਾ ਪਿਆਰ

ਰੱਖੜੀ ਤੋਂ ਪਹਿਲਾ ਇਕ ਵਿਆਹੀ ਹੋਈ ਧੀ ਦੀ ਫੋਨ ਤੇ ਆਪਣੀ ਮਾਂ ਨਾਲ ਵਾਰਤਾ ਲਾਪ ਗਿਫਟ ਨੂੰ ਲੈ ਕੇ!:-- ਅੱਜ ਜਦੋਂ ਮੈਂ ਕਰੀਬ 10 ਕੋ ਵਜੇ ਹਰ ਰੋਜ ਦੀ ਤਰਾਂ ਘਰੋਂ ਰੋਟੀ ਖਾਣ ਗਿਆ ਤਾਂ ਮੇਰੀ ਪਤਨੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ, ਚਲੋ ਮੈਂ ਜਾ ਕੇ ਬਾਹਰ ਵਰਾਂਡੇ ਵਿਚ ਕੁਰਸੀ ਤੇ ਜਾ ਕੇ ਬੈਠ , ਮਨ ਵਿੱਚ ਵਿਚਾਰ…...

ਪੂਰੀ ਕਹਾਣੀ ਪੜ੍ਹੋ
Emotional | General

ਆਪਣਾ ਆਪਣਾ ਹਿੱਸਾ

ਮੱਝ ਨੂੰ ਬਾਹਰ ਕੱਢ ਕੇ, ਖੁਰਲੀ ਵਿਚ ਤੂੜੀ ਦਾ ਛਟਾਲਾ ਰਲਾਉਂਦਿਆ ਘੁੱਦੂ ਨੇ ਮੱਝ ਦੀਆਂ ਨਾਸਾਂ ਵਿਚੋਂ ਉਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ । ਫਿਰ ਮੱਝ ਦੇ ਪਿੰਡੇ 'ਤੇ ਪਾਈ ਗੋਹੇ ਨਾਲ ਲਿੱਬੜੀ ਪਾਟੀ ਦਰੀ ਨੂੰ ਸੂਤ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿਚੋਂ ਦੂਰ…...

ਪੂਰੀ ਕਹਾਣੀ ਪੜ੍ਹੋ
Emotional

ਬੰਦ ਦਰਵਾਜਾ

ਜੁਲਾਈ ਦੀ ਅੱਗ ਵਰ੍ਹਾਉ਼ਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸਨੂੰ ਇਉਂ ਲੱਗਦਾ ਸੀ ਕਿ ਹੁਣ ਡਿੱਗਾ ਕਿ ਹੁਣ ਡਿੱਗਾ। ਉਹ ਲਾਬੀ ਵਿੱਚ ਬੈਠ ਗਿਆ, ਫਿਰ ਉੱਠ ਕੇ ਪੱਖੇ ਦਾ ਸਵਿੱਚ ਦੱਬਿਆ ਤਾਂ ਕੁੱਝ ਸੋਖਾ ਸਾਹ ਆਇਆ। ਚਾਰ ਚੁਫੇਰੇ ਨਿਗ੍ਹਾ ਮਾਰੀ ਕੋਈ ਨਹੀਂ ਦਿੱਸਿਆ। ਉਸਨੇ ਆਵਾਜ਼ ਮਾਰੀ ‘ਗੁੱਡੀ, ਗੁੱਡੀ ਪੁੱਤ ਪਾਣੀ ਲੈ ਕੇ ਆ।’ ਪਰ ਕੋਈ ਜਵਾਬ…...

ਪੂਰੀ ਕਹਾਣੀ ਪੜ੍ਹੋ
Emotional

ਮੇਰੀ ਇੱਛਾ ਤੇਰੀ ਇੱਛਾ

ਅਜਿਹਾ ਗੋਰਾ, ਉੱਚਾ, ਜਵਾਨ ਮੁੰਡਾ; ਇੰਨਾ ਮੰਨ ਲਓ ੨੦-੨੫ ਲੋਕਾਂ ਦੇ ਕੋਲ ਖੜਾ ਹੋਵੇ ਤਾਂ ਵੱਖਰਾ ਹੀ ਨਜ਼ਰ ਆ ਜਾਵੇ। ਜਸਵੰਤ ਦਾ ਮਨ ਪੜ੍ਹਾਈ ਵਿੱਚ ਘੱਟ, ਉਸਦਾ ਤਾਂ ਧਿਆਨ ਸਿਰਫ ਫੁੱਟਬਾਲ ਖੇਡਣ ਵਿੱਚ ਹੀ ਲੱਗਦਾ ਸੀ ।ਉਸ ਦੇ ਪਿੰਡ ਵਿੱਚ ਲੋਕ ਫੁਟਬਾਲ ਨੂੰ ਹੀ ਪਹਿਲ ਦਿੰਦੇ ਸਨ । ਉਹ ਕਦੇ-ਕਦੇ ਕਾਲਜਾਂ ਦੇ ਵੱਲੋਂ ਸਟੇਟ ਲੈਵਲ ਉੱਤੇ ਖੇਡਣ ਜਾਂਦਾ। ਉਸ ਨੂੰ…...

ਪੂਰੀ ਕਹਾਣੀ ਪੜ੍ਹੋ
Emotional

ਲਾਵਾਰਿਸ

ਅੱਜ ਰਾਹ ਵਿੱਚ ਤੁਰੀ ਜਾਂਦੀ ਆਪਣੇ ਸੱਠਵਿਆਂ ਨੂੰ ਪਹੁੰਚੀ ਔਰਤ ਦੇਖ ਕਾਕੀ ਭੂਆ ਦਾ ਭੁਲੇਖਾ ਪੈ ਗਿਆ ।ਉਹ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਤੇ ਲਾਡਲੀ ਸੀ ।ਚੰਗੀ ਜਮੀਨ ਜਾਇਦਾਦ ਵਾਲੇ ਪਰਿਵਾਰ ਵਿੱਚ ਜਨਮ ਲਿਆ ਸੀ ਉਸਨੇ ।ਮਾਂ ਨੇ ਲਾਡਾਂ ਨਾਲ ਪਾਲੀ ਸੀ। ਵੱਡੀ ਕੁੜੀ ਵਿਆਹੀ ਗਈ ਤਾਂ ਮਾਂ ਦਾ ਧਿਆਨ ਕਾਕੀ ਵੱਲ ਹੋਰ ਜਿਆਦਾ ਹੋ ਗਿਆ ਸੀ ,ਕਿਉਂਕਿ ਮੁੰਡਾ…...

ਪੂਰੀ ਕਹਾਣੀ ਪੜ੍ਹੋ
Emotional | General

ਸੰਨ ਉੱਨੀ ਸੌ ਪਚਾਸੀ

ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਜਿਹਾ ਆ ਗਿਆ ਹੋਵੇ..ਰਸੋਈ ਸਾਡੇ ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਆਉਂਦੇ ਨੂੰ ਪਹਿਲਾਂ ਹੀ ਨਜਰ ਮਾਰ ਲਿਆ ਕਰਦੀ..ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਪਰ ਇਸ ਮਗਰੋਂ ਸਭ ਤੋਂ ਵੱਧ ਗੱਲਾਂ ਦਾਦੀ ਦੀਆਂ ਸੁਣਨੀਆਂ ਪੈਂਦੀਆਂ..ਆਖਿਆ ਕਰਦੀ ਕੇ ਕੋਈ ਅਰਸ਼ੋਂ ਹੀ…...

ਪੂਰੀ ਕਹਾਣੀ ਪੜ੍ਹੋ
Emotional

ਗੁਲਾਮ

ਉਹ ਵੱਡੇ ਨਹੀਂ ਸਨ ਹੋਏ, ਅਸੀਂ ਆਪਣੇ- ਆਪ ਨੂੰ ਛੋਟਾ ਕਰ ਲਿਆ ਸੀ। ਉਹ ਸਿਆਣੇ ਨਹੀਂ ਸਨ, ਅਸੀਂ ਅੰਧਵਿਸ਼ਵਾਸੀ ਸਾਂ। ਅਸੀਂ ਹੀ ਨਿਰਣਾ ਕਰ ਲਿਆ ਸੀ ਕਿ ਚੌਲਾਂ ਵਰਗਾ ਰੰਗ, ਕਣਕ ਵਾਲੇ ਰੰਗ ਨਾਲੋਂ ਸੋਹਣਾ ਹੁੰਦਾ ਹੈ। ਅਸੀਂ ਸਾਬਤ ਕਰ ਵਿਖਾਇਆ ਹੈ ਕਿ ਪਤਲੂਨ ਪਾਉਣਾ , ਪਜਾਮੇ ਅਤੇ ਤਹਿਮਤ ਨਾਲੋਂ ਉਚੇਰੀ ਸਭਿਅਤਾ ਹੈ। ਆਪਣੇ ਦੇਸ਼ ਵਿਚ ਸਾਡਾ ਘਰ ਸਾਫ ਕਰਨਾ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.