ਮੈਂ ਇਕ ਦਿਨ ਧਾਰਮਿਕ ਗ੍ੰਥ ਵਿਚੋਂ ਇਕ ਸਾਖੀ ਪੜੑ ਰਿਹਾ ਸੀ।ਰਿਸ਼ੀ ਚਾਣਕ ਨੇ ਇਹ ਬੜੀ ਬਾ-ਕਮਾਲ ਤੇ ਸੁੰਦਰ ਸਾਖੀ ਲਿਖੀ ਹੈ। ਉਹ ਕਹਿੰਦਾ ਹੈ ਦਸ ਪੰਦਰਾਂ ਸ਼ਰਾਬੀ ਸ਼ਰਾਬ ਦੇ ਨਸ਼ੇ ‘ਚ ਚੂਰ,ਰਾਤ ਦੇ ਵਕਤ ਦਰਿਆ ਦੇ ਕੰਢੇ ‘ਤੇ ਜਾ ਪਹੁੰਚੇ।ਇਕ ਬੇੜੀ ਦੇ ਵਿਚ ਬੈਠ ਗਏ ,ਨਸ਼ੇ ਦੇ ਵਿਚ ਚੂਰ ਸਨ।ਹਰ ਇਕ ਨੇ ਆਪਣੇ ਹੱਥ ਚੱਪੂ ਪਕੜ ਲਿਆ ਤੇ ਮਾਰਨ ਲੱਗੇ ਚੱਪੂ,ਹੈਨ ਸਾਰੇ ਅਚੇਤ,ਬੇਹੋਸ਼।ਸਰੀਰ ਦੇ ਵਿਚ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਕਹਿੰਦੇ ਇਕ ਵਾਰੀ ਅਕਬਰ ਬਾਦਸ਼ਾਹ ਪਾਣੀ ਪੀਣ ਲਗਾ ਤਾਂ ਬੀਰਬਲ ਨੇ ਪੁਛਿਆ ਕਿ ਰਾਜਨ ਤੈਨੂੰ ਪਤਾ ਇਸ ਪਾਣੀ ਦੇ ਗਲਾਸ ਦੀ ਕੀ ਕੀਮਤ ਹੈ ? ਉਹ ਕਹਿੰਦਾ ਇਹਦੀ ਕੀ ਕੀਮਤ ਹੈ ? ਪਾਣੀ ਬੇਹਿਸਾਬਾ ਹੈ ਦੁਨੀਆਂ ਤੇ । ਬੀਰਬਲ ਕਹਿੰਦਾ ਜੇ ਕਿਤੇ ਤੂੰ ਰੇਗਿਸਤਾਨੀ ਇਲਾਕੇ ਵਿੱਚ ਫਸ ਜਾਵੇਂ ਤੇ ਤੂੰ ਤਿਰਹਾਇਆ ਮਰ ਰਿਹਾ ਹੋਵੇਂ ਤੇ ਤੈਨੂੰ ਕੋਈ ਪਾਣੀ ਦਾ ਗਲਾਸ ਦੇਵੇ ਤੂੰ ਉਹਨੂੰ ਪਾਣੀ ਦਾ …
-
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ।। ਕਿਆ ਜਾਨਉ ਕਿਛੁ ਹਰਿ ਕੀਆ ਭਇੳ ਕਬੀਰੁ ਕਬੀਰੁ ।। (ਸਲੌਕ ਕਬੀਰ ਜੀ, ਅੰਗ 1367) ਭਗਤ ਕਬੀਰ ਜੀ ਕਿਤੇ ਗੰਗਾ ਦੇ ਤੱਟ ਤੇ ਬੈਠੇ ਸਨ,ਸਵੇਰ ਦਾ ਟਾਇਮ ਸੀ । ਸਿਵਰਾਤਰੀ ਦਾ ਦਿਨ ਸੀ,ਪੰਝੀ ਸਾਧੂਆਂ ਨੂੰ ਕਹਿ ਆਏ..ਅੱਜ ਦੁਪਹਿਰ ਨੂੰ ਭੌਜਣ ਸਾਡੇ ਘਰ ਹੀ ਕਰਨਾ । ਉਨਾ ਸਾਧੂਆਂ ਦੇ ਚਾਰ ਪੰਜ ਮਿੱਤਰ ਹੌਰ ਆਏ ਹੌਏ ਸਨ …
-
ਦਫਤਰੋਂ ਆਉਂਦੇ ਨੇ ਦੇਖਿਆ ਅੱਗੋਂ ਫਾਟਕ ਬੰਦ ਸੀ..ਅੰਦਾਜਾ ਹੋ ਗਿਆ ਕੇ ਅਜੇ ਹੋਰ ਵੀਹ ਮਿੰਟ ਗੱਡੀ ਨਹੀਂ ਆਉਂਦੀ….! ਕਾਰ ਦਾ ਇੰਜਣ ਬੰਦ ਕਰ ਲਾਗੇ ਬੋਹੜ ਹੇਠ ਬਣੇ ਥੜੇ ਤੇ ਆਣ ਬੈਠਾ.. ਲਾਗੇ ਇੱਕ ਬਜ਼ੁਰਗ ਮਹਾਤਮਾ ਧਰਤੀ ਤੇ ਪਰਣਾ ਵਿਛਾਈ ਆਪਣੀ ਮੌਜ ਵਿਚ ਬੈਠੇ ਹੋਏ ਸਨ… ਪਤਾ ਨਹੀਂ ਮੈਨੂੰ ਕੀ ਸੁੱਝੀ….ਥੜੇ ਤੋਂ ਉੱਤਰ ਓਹਨਾ ਕੋਲ ਵਿਛੇ ਹੋਏ ਕੱਪੜੇ ਤੇ ਆਣ ਬੈਠਾ.. ਨਜਰਾਂ ਮਿਲੀਆਂ ਤੇ ਮੈਂ ਸਹਿ …
-
ਗੈਸ ਸਟੇਸ਼ਨ ਤੇ ਗੱਡੀ ਰੋਕ ਲਈ….ਮੈਥੋਂ ਅੱਗੇ ਦੋ ਹੋਰ ਕਾਰਾਂ ਸਨ ! ਸਭ ਤੋਂ ਅੱਗੇ ਵਾਲਾ ਗੋਰਾ ਗੈਸ ਵਾਲੀ ਨੋਜ਼ਲ ਕਾਰ ਦੇ ਟੈਂਕ ਵਿਚ ਫਸਾ ਕੇ ਲਾਗੇ ਰੱਖੇ ਵਾਈਪਰ ਨਾਲ ਕਾਰ ਦੇ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਸਾਫ ਕਰਨ ਲੱਗ ਪਿਆ… ਟੈਂਕੀ ਫੁੱਲ ਹੋਣ ਤੇ ਪੇਮੈਂਟ ਕਰਕੇ ਤੁਰਨ ਹੀ ਲੱਗਾ ਸੀ ਕੇ ਨਾਲ ਬੈਠੀ ਗੋਰੀ (ਪਤਾ ਨਹੀਂ ਵਹੁਟੀ ਸੀ ਕੇ ਗਰਲ ਫ੍ਰੇਂਡ) ਇੱਕ ਦਮ ਹਨੇਰੀ …
-
ਇੱਕ ਜੰਗਲ ਵਿੱਚ ਬਹੁਤ ਸਾਰੇ ਸੇਹ (ਇੱਕ ਜੀਵ ਜਿਸਦੀ ਫੋਟੋ ਪੋਸਟ ਨਾਲ ਪਾਈ ਹੈ) ਰਹਿੰਦੇ ਸੀ। ਸਰਦੀਆਂ ਬਹੁਤ ਵਧ ਜਾਣ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾ ਸਾਰੇ ਇੱਕ ਝੁੰਡ ਵਿੱਚ ਰਹਾਂਗੇ ਤੇ ਇਕੱਠੇ ਹੀ ਸੋਇਆ ਕਰਾਗੇ । ਸੇਹ ਦੇ ਸਰੀਰ ਤੇ ਬਹੁਤ ਸਾਰੇ ਕੰਡੇ ਹੁੰਦੇ ਨੇ । ਸੋ ਜਦੋ ਵੀ ਉਹ ਇਕੱਠੇ ਇੱਕ ਦੂਜੇ ਨਾਲ ਲਗਦੇ ਤਾਂ ਉਹਨਾਂ ਨੂੰ ਗਰਮੀ ਤਾਂ ਮਿਲਦੀ , ਉਹ …
-
“ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ॥” ‘ {ਅੰਗ ੭੨੯} ਯਕੀਨ ਜਾਣੋ, ਸਤ ਪੁਰਸ਼ ਕਦੇ ਕਿਸੇ ਨੂੰ ਸਿੱਧਾ ਨਹੀਂ ਕਹਿੰਦਾ ਕਿ ਤੂੰ ਬੁਰਾ ਹੈਂ। ਦਿੱਸ ਪਿਆ ਸੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਿ ਤੂੰ ਸੱਜਣ ਨਹੀਂ ਹੈਂ,ਠੱਗ ਹੈਂ। ਪਰ ਬੜੇ ਸੋਹਣੇ ਢੰਗ ਨਾਲ ਉਸ ਨੂੰ ਉਪਦੇਸ਼ ਕੀਤਾ ਹੈ :- “ਅੈ ਸੱਜਣ ! ਸੱਜਣ ਤੇ ਓਹੀ ਨੇ ਜੋ ਹਮੇਸ਼ਾਂ ਨਾਲ ਹੋਵਣ ਅਤੇ ਦੁੱਖ ਸੁਖ ਵਿਚ …
-
ਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ ਇੱਕ ਦਿਨ ਉਹ ਉਹਨਾ ਸਮਾਨ ਦੇਖ ਕੇ ਗਏ ਗਾਹਕਾਂ ਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਜੇ ਕੁਝ ਲੈਣਾ ਹੀ ਨਹੀਂ ਤਾਂ ਟਾਈਮ ਕਿਉਂ ਖਰਾਬ …
-
ਹਰ ਕੌਮ ਦਾ ਬਿਜਨਿਸ ਕਰਨ ਦਾ ਤਰੀਕਾ ਆਪਣਾ ਆਪਣਾ ਹੁੰਦਾ ਹੈ ਭਾਵੇਂ ਦੁਨੀਆਂ ਹੁਣ ਇਕ ਹੋ ਗਈ ਹੈ ਪਰ ਫੇਰ ਵੀ ਹਰ ਕੰਪਨੀ ਦੀ ਸਰਵਿਸ ਤੇ ਕੀਮਤਾਂ ਤੇ ਕੁਆਲਿਟੀ ਦਾ ਬਹੁਤ ਫਰਕ ਹੈ । ਭਾਰਤ ਵਿੱਚ ਮੈ ਦੇਖਿਆ ਕਿ ਤੁਸੀਂ ਇਕ ਵਾਰ ਕੋਈ ਸਮਾਨ ਖਰੀਦ ਲਉ ਫੇਰ ਮੋੜਨਾ ਬਹੁਤ ਔਖਾ ਤੇ ਜੇ ਕਿਤੇ ਤੁਹਾਨੂੰ ਉਹੀ ਚੀਜ਼ ਸਸਤੀ ਮਿਲਦੀ ਹੋਵੇ ਤਾਂ ਉਹ ਪੈਸੇ ਕਦੀ ਨਹੀਂ ਮੋੜਦੇ …
-
ਬਰਸਾਤ ਦੇ ਦਿਨਾਂ ਵਿਚ ਕਬੀਰ ਦੇ ਘਰ ਇਕ ਨਿੰਮ ਦਾ ਪੌਦਾ ਪੈਦਾ ਹੋ ਗਿਆ।। ਬੂਟੇ ਜੰਮ ਪੈਂਦੇ ਹਨ ਬਰਸਾਤ ਦੇ ਦਿਨਾਂ ਵਿਚ। ਕਬੀਰ ਲੋਈ ਨੂੰ ਕਹਿਣ ਲੱਗੇ, “ਘਰ ਵਿਚ ਦਰੱਖ਼ਤ ਚੰਗਾ ਹੁੰਦਾ ਹੈ,ਖ਼ਾਸ ਕਰਕੇ ਨਿੰਮ ਦਾ ਦਰੱਖ਼ਤ।ਇਹ ਨਿੱਕਾ ਜਿਹਾ ਬੂਟਾ ਜੰਮਿਆਂ ਹੈ,ਇਹਨੂੰ ਮੁਰਝਾਣ ਨਾ ਦੇਈਂ। ਇਹਨੂੰ ਵੱਡਾ ਕਰਨਾ ਹੈ ਆਪਾਂ। ਘਰ ਵਿਚ ਦਰੱਖ਼ਤ ਹੋਣਾ ਚਾਹੀਦਾ ਹੈ,ਮੈਂਨੂੰ ਨਿੰਮ ਦੀ ਦਾਤਨ ਲੈਣ ਵਾਸਤੇ ਦੂਰ ਦੂਰ ਜਾਣਾ ਪੈਂਦਾ …
-
ਦਾਦੇ-ਦਾਦੀ ਦੀ ਇੱਕ ਜ਼ਿੰਦਾਦਿਲ ਜੋੜੀ ਨੇ ਸਲਾਹ ਕੀਤੀ ਕੇ ਕਿਓਂ ਨਾ ਵਿਆਹ ਤੋਂ ਪਹਿਲਾਂ ਲੁਕ-ਛੁੱਪ ਕੇ ਮਿਲਣ ਵਾਲਾ ਪ੍ਰਸੰਗ ਇੱਕ ਵਾਰ ਫੇਰ ਦੁਰਹਾਇਆ ਜਾਵੇ.. ਮਤਾ ਪਕਾਇਆ ਕੇ ਫੋਨ ਨਾਲ ਨਹੀਂ ਲੈ ਕੇ ਜਾਂਣੇ….ਬੇਬੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵਾਲਾ ਡੱਬਾ ਨਾਲ ਲੈ ਕੇ ਆਊ…ਬਾਪੂ ਗਿਰੀਆਂ ਵਾਲਾ ਗੁੜ ਅਤੇ ਭੁੱਜੇ ਹੋਏ ਛੋਲੇ ਬੰਨ ਕੇ ਨਾਲ ਲਿਆਉ..ਫੇਰ ਢੇਰ ਸਾਰੀਆਂ ਗੱਲਾਂ ਹੋਣਗੀਆਂ ਅਤੇ ਫੇਰ ਰਲ ਕੇ …
-
ਜੱਲਾਦ ਨੇ ਜ਼ਹਿਰ ਦਾ ਪਿਆਲਾ ਤਿਆਰ ਕੀਤਾ,ਸੁਕਰਾਤ ਨੂੰ ਫੜਾ ਦਿੱਤਾ। ਮੁਨਸਫ਼ ਸਾਹਮਣੇ ਖੜਾੑ ਸੀ,ਜੱਜ ਵੀ ਸਾਹਮਣੇ ਖੜਾੑ ਸੀ,ਜਿਸ ਨੇ ਸਜ਼ਾਏ ਮੌਤ ਦਾ ਫ਼ੈਸਲਾ ਸੁਣਾਇਆ,ਉਸਦੇ ਸਾਹਮਣੇ ਦੇਣਾ ਸੀ। ਉਨਾੑਂ ਦਿਨਾਂ ਵਿਚ ਯੁਨਾਨ ਦੇ ਏਥਨਜ਼ ਸ਼ਹਿਰ ਵਿਚ ਸਜ਼ਾਏ ਮੌਤ ਦਾ ਢੰਗ ਸੀ–ਜ਼ਹਿਰ ਦਾ ਪਿਆਲਾ ਪਿਲਾਉਣਾ। ਮੁਨਸਫ਼ ਸੁਕਰਾਤ ਨੂੰ ਕਹਿਣ ਲੱਗਾ, “ਸੁਕਰਾਤ ! ਕਨੂੰਨ ਦੀ ਇਕ ਮਦ ਅੈਸੀ ਵੀ ਹੈ ਕਿ ਮੈਂ ਤੈਨੂੰ ਛੋੜ ਸਕਦਾ ਹਾਂ।” “ਕੀ?” “ਤੂੰ …