ਪੁਰਾਣੀਆਂ ਚੀਜਾਂ ਦੀ ਕਬਾੜ ਦਾ ਕੰਮ.. ਇੱਕ ਦਿਨ ਉਹ ਦੁਕਾਨ ਤੇ ਆਇਆ ਤੇ ਸਾਰੀਆਂ ਚੀਜਾਂ ਕਾਊਂਟਰ ਤੇ ਢੇਰੀ ਕਰ ਦਿੱਤੀਆਂ! ਮੈ ਪੈਸਿਆਂ ਦਾ ਜੋੜ ਲਾਉਣ “ਕੈਲਕੁਲੇਟਰ” ਕੱਢਿਆ ਹੀ ਸੀ ਕੇ ਉਸਨੇ ਝੱਟ-ਪੱਟ ਆਖ ਦਿੱਤਾ “ਉੱਨੀ ਸੌ ਬਾਹਟ..” ਸ਼ਰਾਬੀ ਬੰਦਾ..ਏਨਾ ਵਧੀਆ ਹਿਸਾਬ..ਸਕਿੰਟਾਂ ਵਿਚ ਮੂੰਹ ਜ਼ੁਬਾਨੀ ਹੀ ਜੋੜ ਕੱਢ ਕੇ ਅਹੁ ਮਾਰਿਆ..! ਹੈਰਾਂਨ ਹੁੰਦੇ ਨੇ ਪੈਸੇ ਫੜਾਏ ਤੇ ਆਖ ਦਿੱਤਾ “ਅੰਕਲ ਹੁਣ ਬਾਹਰ ਬੇਂਚ ਤੇ ਬੈਠ ਕੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਸਭਨਾਂ ਨਾਲ ਮੇਲ ਸਾਡਾ ਯਾਰੋ ਏਦਾਂ ਹੋਣਾ ਚਾਹੀਦਾ, ਜਿਵੇਂ ਹਵਾ ਦੀ ਸਾਂਝ ਹੁੰਦੀ ਏ ਰੁੱਖ ਦੇ ਫਲ ਤੇ ਪੱਤਿਆਂ ਨਾਲ । ਮੁਰਾਰੀ,ਸੁਦਾਮੇ ਦੇ ਮੋਹ ਪਿਆਰ ਨੂੰ ਜੇਕਰ ਦੁਨੀਆ ਸਮਝ ਲਵੇ, ਗੂੜ੍ਹੀ ਸਾਂਝ ਫਿਰ ਕੱਚਿਆਂ ਦੀ ਪੈ ਜਾਣੀ ਹੈ ਪੱਕਿਆਂ ਨਾਲ। ਆਬਾਦੀ ਕਰਕੇ ਮਸ਼ੀਨੀ ਯੁੱਗ ਦਾ ਆਉਣਾ ਬੜਾ ਹੀ ਲਾਜ਼ਮੀ ਸੀ, ਤਨ ਨਹੀਂ ਕੱਜੇ ਜਾਣੇ,ਕਦੇ ਵੀ ਚਰਖ਼ੇ ਕੱਤਿਆਂ ਨਾਲ । ਕਦੇ ‘ਨਾ ਵਿਸਰਿਓ ਵਿਰਸਾ ‘ਤੇ ਨਾ …
-
ਰਤਨ ਟਾਟਾ ਇੰਡੀਆ ਦਾ ਇੱਕ ਸਫਲ ਬਿਜਨਸ ਮੈਨ ਹੈ । ਅਕਸਰ ਹੀ ਪਾਣੀ ਦੇ ਵਹਾਅ ਦੇ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ ਟਿੱਪਣੀਆਂ ਕਰ ਦਿੰਦਾ ਹੈ ! ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ ਲੈਕਚਰ ਦੇ ਰਿਹਾ ਸੀ । ਸਹਿ ਸੁਭਾ ਹੀ ਦਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਕਿਸੇ …
-
ਬੱਚਿਆਂ ਦਾ ਵਾਹ-ਵਾਸਤ ਦੋ ਤਰ੍ਹਾਂ ਦੇ ਵਡੇਰਿਆਂ ਨਾਲ ਪੈਂਦਾ ਹੈ। ਪਹਿਲੇ ਉਹ ਜੋ ਉਨ੍ਹਾਂ ਦੇ ਮਨ ਦੀਆਂ ਸਾਫ਼ ਸਲੇਟਾਂ ‘ਤੇ ਝਰੀਟਾਂ ਵਰਗੇ ਸੰਸਕਾਰ ਉਕਾਰਦੇ ਹਨ। ਅੰਗੂਠੇ ਹੇਠ ਰੱਖਣ ਲਈ ਉਨ੍ਹਾਂ ‘ਚ ਡਰ ਭਰਦੇ ਹਨ। ਆਲੇ-ਦਆਲੇ ਵਾਪਰਦੀਆਂ ਘਟਨਾਵਾਂ ਦੀਆਂ ਨਿਰਅਧਾਰ ਵਿਆਖਿਆ ਦੇ ਕੇ, ਉਨ੍ਹਾਂ ਨੂੰ ਗੁਲਾਮ ਮਾਨਸਿਕਤਾ ਵਾਲਾ ਕਰਮਕਾਂਡੀ ਬਣਾਉਂਦੇ ਹਨ। ਬਚਪਨ ‘ਚ ਮਿਲੀਅਾਂ ਇਹ ਕੂਡ਼ ਸਿੱਖਿਆਵਾਂ ਉਮਰ ਭਰ ਉਨ੍ਹਾਂ ਦਾ ਖਹਿਡ਼ਾ ਨਹੀਂ ਛੱਡਦੀਆਂ। ਦੂਜੇ ਉਹ …
-
ਕਹਿੰਦੇ ਨੇ ਇੱਕ ਵਾਰ ਇੱਕ ਵੱਡਾ ਅਫ਼ਸਰ ਆਪਣੇ ਦਫ਼ਤਰ ਆਇਆ। ਦਫ਼ਤਰ ਆਣ ਕੇ ਓਹਨੇ ਰਾਸ਼ਟਰਪਤੀ ਨਾਲ ਆਵਦੀ ਫ਼ੋਟੋ ਆਪਣੇ ਸਾਥੀਆਂ ਨੂਂੰ ਦਿਖਾਈ ਤੇ ਬੜੀ ਸ਼ੇਖੀ ਮਾਰੀ; “ਤੁਹਾਡੇ ‘ਚੋਂ ਹੈ ਕਿਸੇ ਦੀ ਫ਼ੋਟੋ?, ਰਾਸ਼ਟਰਪਤੀ ਨਾਲ।” ਓਹ ਅਫ਼ਸਰ ਸੱਚਮੁਚ ਬਹੁਤ ਖੁਸ਼ ਸੀ। ਏਨੇ ਨੂਂੰ ਇੱਕ ‘ਦਰਜ਼ਾ ਚਾਰ’ ਮੁਲਾਜ਼ਮ ਉੱਠਿਆ ਤੇ ਬੋਲਿਆ; “ਜਨਾਬ, ਇੱਕ ਗੱਲ ਪੁੱਛ ਸਕਦਾ ਹਾਂ?, ਜੇ ਇਜਾਜ਼ਤ ਹੋਵੇ ਤਾਂ।” “ਹਾਂ- ਹਾਂ, ਪੁੱਛ ਬਈ ਕੀ ਪੁੱਛਣਾ …
-
ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ। ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, “ਤੇ ਫਿਰ ਤੂੰ ਕੀ ਆਖਿਅਾ, ਤੂੰ ਕੀ ਜਵਾਬ ਦਿੱਤਾ?” “ਮੈਂ ਕੀ ਜਵਾਬ ਦੇਂਦੀ,ਠੀਕ ਮਾਰਦੀਆਂ ਨੇ ਤਾਹਨੇ,ਮੈਂ ਚੁੱਪ ਰਹਿ ਗਈ।ਵਾਕਈ ਉਹ ਬੇਦੀ ਕੁਲਭੂਸ਼ਨ ਨੇ,ਬੇਦੀਆਂ ਦੀ ਕੁਲ ਦੇ ਵਿਚੋਂ ਪੈਦਾ ਹੋਏ ਨੇ …
-
ਰਾਤ ਫੇਰ ਸੁਫਨਾ ਆਇਆ, ਮੈਂ ਓਹ ਵੇਲੇ ਚ ਸੀ ਜਦੋਂ ਪੰਜਾਬ ਇੱਗਲੈਂਡ ਅੰਗੂ ਦੁਨੀਆਂ ਤੇ ਸੌ ਸਾਲ ਰਾਜ ਕਰ ਚੁੱਕਿਆ ਸੀ, ਯੂਨੀਵਰਸਿਟੀ ਔਫ ਨੈਣੈਆਲ ਦੀ ਚੜਾਈ ਕੈਂਬਰਿੱਜ਼ ਤੇ ਹਾਰਵਰਡ ਵਾਂਗੂ ਸੀ, ਗੋਰੇ ਆਪਣੇ ਫਾਰਮ ਵੇਚ ਵੇਚ ਏਧਰ ਪੜਨ ਆਉੰਦੇ, ਪੰਜਾਬ ਦਾ ਵੀਜ਼ਾ ਲਗਵਾਉਣਾ ਹਰੇਕ ਗੋਰੇ ਦਾ ਸੁਫਨਾ ਸੀ, ਇਹਨਾਂ ਨੂੰ ਚੰਡੀਗੜ ਹਵਾਈ ਅੱਡੇ ਉੱਤਰਦੇਆਂ ਨੂੰ ਨੈਣੇਆਲ ਦਾ ਨਕਸ਼ਾ ਦਿੱਤਾ ਜਾਂਦਾ ਜੀਹਨੂੰ ਇਹ ਦਮੇਂ ਦੀ ਦੁਆਈ …
-
ਡੈਡੀ ਦੱਸਦਾ ਹੁੰਦਾ ਕੇ ਮੈਂ ਮਸਾਂ ਦੋ ਸਾਲ ਦੀ ਵੀ ਨਹੀਂ ਸਾਂ ਹੋਈ ਕੇ ਮਾਂ ਨਿਕੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਚਲੀ ਗਈ.. ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਦੀ ਵਾਪਿਸ ਮੁੜ ਕੇ ਨਹੀਂ ਆਈ..ਅਸੀਂ ਦੋਵੇਂ ਕੱਲੇ ਰਹਿ ਗਏ..ਬਿਮਾਰ ਦਾਦੀ ਹਮੇਸ਼ਾਂ ਮੰਜੇ ਤੇ ਹੀ ਰਹਿੰਦੀ..ਪਰ ਕਦੀ ਕਦੀ ਮੇਰੀ ਗਿੱਲੀ ਕੱਛੀ ਜਰੂਰ ਬਦਲ ਦੀਆ ਕਰਦੀ! ਹੌਲੀ ਹੌਲੀ ਮੈਨੂੰ ਮੇਰੇ ਡੈਡ ਦੀ ਆਦਤ ਪੈ ਗਈ.. …
-
ਕਾਹਲੀ-ਕਾਹਲੀ ਵਿਚ ਪੈਰੀਂ ਜਦੋਂ ਬਾਪੂ ਹੁਰਾਂ ਦੀ ਮਨਪਸੰਦ “ਗੁਰਗਾਬੀ” ਪਾ ਲਿਆ ਕਰਦਾ ਤਾਂ ਬੜੀਆਂ ਝਿੜਕਾਂ ਮਾਰਦੇ.. ਆਖਦੇ “ਖੁਲੇ ਮੇਚ ਦੀ ਜੁੱਤੀ ਪਾ ਕੇ ਤੈਥੋਂ ਤੁਰਿਆ ਕਿੱਦਾਂ ਜਾਂਦਾ” ਜਿਕਰਯੋਗ ਏ ਕੇ ਬਾਪੂ ਹੁਰਾਂ ਦਾ “ਕਦ” ਅਤੇ ਪੈਰਾਂ ਦਾ ਮੇਚ ਮੈਥੋਂ ਕਿਤੇ ਵੱਡਾ ਸੀ.. ਫੇਰ ਚੜ੍ਹਦੇ ਸਿਆਲ ਇੱਕ ਦਿਨ ਭਾਣਾ ਵਰਤ ਗਿਆ..ਚੰਗੇ ਭਲੇ ਤੁਰਦੇ ਫਿਰਦੇ ਸਦਾ ਲਈ ਸਾਸਰੀ ਕਾਲ ਬੁਲਾ ਗਏ..ਮੁੜ ਸੰਸਕਾਰ ਮਗਰੋਂ ਭੋਗ ਵੀ ਪੈ ਗਿਆ..! …
-
ਮੈਨੂੰ ਲਗਦਾ ਏ ਪੰਜਾਬ ਸਿਆਂ, ਤੇਰਾ ਕੰਮ ਨਹੀਂ ਆਉਣਾ ਸੂਤ ਵੇ। ਮੈਂ ਕੀ ਕੀ ਦਸਾਂ ਬੋਲ ਕੇ, ਕੀਤੀ ਕੀਹਨੇ ਕੀ ਕਰਤੂਤ ਵੇ। ਰੋਟੀ ਲੱਭਣ ਚਲੇ ਵਿਦੇਸ਼ ਨੂੰ,, ਤੇਰੇ ਉਜੜ ਗਏ ਸਪੂਤ ਵੇ। ਤੇਰੀ ਰੂਹ ਹੈ ਕਿਧਰੇ ਉਡ ਗਈ, ਹੁਣ ਬਾਕੀ ਹੈ ਕਲਬੂਤ ਵੇ। ਇਥੇ ਵਿਰਲਾ ਯੋਧਾ ਜੰਮਦਾ, ਬਹੁਤੇ ਜੰਮਦੇ ਇਥੇ ਊਤ ਵੇ। ਇਥੇ ਰਾਹਬਰ ਬੰਦੇ ਖਾਵਣੇ, ਇਥੇ ਹਾਕਮ ਨੇ ਜਮਦੂਤ ਵੇ। ਲੋਕੀਂ ਸਾਬਤ ਕਰਦੇ ਹਿਕਮਤਾਂ, …
-
ਅਜ਼ੀਬ ਰੁੱਤ ਦਾ ਧੂੰਆਂ ਸਾਡੇ ਵਟਾ ਦਿੱਤੇ ਭੇਸ ਸਾਡੇ ਸੁੰਗੜ ਚੱਲੇ ਪਿੰਡੇ ਅਸੀਂ ਲਿਪਟੇ ਭੇਖ ਦੇ ਖੇਸ ਸਾਡੀ ਅਣਖ ਆਕੜ ਹੋ ਗਈ ਸਾਡੀ ਬੁੱਧੀ ਸਾਥੋਂ ਖੋਹ ਗੲੀ ਇਹ ਹਉਮੈ ਹਾਵੀ ਹੋ ਗਈ ਵਿਛਗੇ ਕੰਡਿਆਂ ਦੇ ਸੇਜ ਪਹਿਲੇ ਪਹਿਰ ਦੇ ਸੂਰਜਾਂ ਕੋਈ ਗਿਆਨ ਦੀ ਕਿਰਨ ਭੇਜ।। ਬੋਲੀ ਹੰਕਾਰ ਚ ਖੱਟੀ ਹੋ ਗਈ ਸਾਡੀ ਸਾਥੋਂ ਪੋਚ ਫੱਟੀ ਹੋ ਗਈ ਦੁਨੀਆਂ ਕਾਹਦੀ ਕੱਠੀ ਹੋ ਗੲੀ ਇਹ ਰੰਗਾਂ ਵਿੱਚ …
-
ਫੁੱਟਦੀ ਹੋਈ ਮੁੱਛ ਦੀ ਹਲਕੀ ਜਿਹੀ ਕਾਲੋਂ ਜਦੋਂ ਪਹਿਲੀ ਵਾਰ ਮੈਨੂੰ ਕੰਧ ਤੇ ਟੰਗੇ ਸ਼ੀਸ਼ੇ ਵਿਚ ਸਾਫ ਸਾਫ ਨਜਰੀ ਪਈ ਤਾਂ ਇੰਝ ਲੱਗਾ ਜਿੱਦਾਂ ਜਵਾਨੀ ਦੇ ਵਗਦੇ ਹੋਏ ਖੂਨ ਨੇ ਪਹਿਲੀ ਵਾਰ ਉਬਾਲਾ ਜਿਹਾ ਖਾਦਾ ਹੋਵੇ..! ਮੈਨੂੰ ਉਸ ਦਿਨ ਮਗਰੋਂ ਸਾਈਕਲ ਤੇ ਕਾਲਜ ਜਾਣਾ ਬਿਲਕੁਲ ਵੀ ਚੰਗਾ ਨਾ ਲੱਗਾ.. ਕਹਾਣੀ ਹੋਰ ਵੀ ਜਿਆਦਾ ਓਦੋਂ ਵਿਗੜ ਜਾਇਆ ਕਰਦੀ ਜਦੋਂ ਕਾਹਲੀ ਨਾਲ ਪੈਡਲ ਮਾਰਦੇ ਹੋਏ ਦੀ ਕਰੀਜਾਂ …