ਉਹ ਕਾਮਰੇਡਾਂ ਦਾ ਹਾਮੀ ਸੀ, ਵੈਸੇ ਉਹ ਮਜ਼ਦੂਰ ਸੀ ਪਰ ਵੋਟਾਂ ਦੇ ਦਿਨਾਂ ਵਿਚ ਉਹ ਕਮਿਊਨਿਸਟ ਪਾਰਟੀ ਲਈ ਪਰਾਪੇਗੰਡਾ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ। ਅੱਜ ਵੋਟਾਂ ਪੈਣ ਵਿਚ ਸਿਰਫ 5 ਦਿਨ ਬਾਕੀ ਸਨ। ਹਰ ਪਾਰਟੀ ਵੱਲੋਂ ਪੂਰਾ ਜ਼ੋਰ ਸੀ। ਉਹ ਹਰ ਰੋਜ਼ ਵਾਂਗ ਘਰ ਵਾਲੀ ਮੀਤੋ ਤੋਂ ਆਟੇ ਦਾਣੇ ਦੇ ਰੋਣੇ ਸੁਣਦਿਆਂ ਹੋਇਆਂ ਬਾਹਰ ਨਿਕਲਿਆ ਪਰ ਬੱਚੇ ਦੀ ਵੱਧਦੀ ਬਿਮਾਰੀ ਬਾਰੇ ਮੀਤੇ ਦੇ ਬੋਲ ਪਰਛਾਵੇਂ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਹਰੇਕ ਮਨੁੱਖ ਦੇ ਜੀਵਨ ਵਿੱਚ ਅਜਿਹੇ ਔਖੇ ਪਲ ਆਉਂਦੇ ਹੀ ਆਉਂਦੇ ਹਨ, ਜਦੋਂ ਉਹ ਸੋਚਦਾ ਹੈ ਕਿ ਬਸ ਹੁਣ ਇਹ ਦੁਨੀਆ ਹੀ ਛੱਡ ਜਾਈਏ, ਹੁਣ ਹੋਰ ਨਹੀਂ ਲੜਿਆ ਜਾਂਦਾ, ਥੱਕ . ਗਿਆ ਹਾਂ……. ਪਰ ਸੱਚ ਜਾਣਿਓ! ਇਹ ਵਕਤੀ ਫੁਰਨੇ ਹੁੰਦੇ ਹਨ, ਇਹ ਔਖੀਆਂ ਘੜੀਆਂ ਹੀ ਹੁੰਦੀਆਂ ਹਨ। ਹਾਲੀ ਜੀਵਨ ਜੀਉਣ ਦੇ ਹੋਰ ਬੜੇ ਰਾਹ ਹਨ ਜੋ ਅਸੀਂ ਸੋਚੇ ਹੀ ਨਹੀਂ। ਦੁੱਖਾਂ, ਕਲੇਸ਼ਾਂ, ਪਰੇਸ਼ਾਨੀਆਂ ਨਾਲ ਮਨ …
-
ਸਿਆਲ ਦੀ ਰੁੱਤੇ ਮੈਂ ਵੀ ਜੈਲਦਾਰਾਂ ਦੇ ਅਮਰੀਕ ਵਾਂਗੂੰ ਧੁੱਪੇ ਬੈਠਣਾ ਚਾਹੁੰਦਾ। ਇਸ ਕਰਕੇ ਮੈਂ ਮਾਂ ਨੂੰ ਹਰ ਰੋਜ਼ ਪੁੱਛਦਾ “ਮਾਂ ਆਪਣੇ ਵਿਹੜੇ ‘ਚ ਸਵੇਰੇ ਸਵੇਰੇ ਧੁੱਪ ਕਿਉਂ ਨਹੀਂ ਆਂਦੀ।’’ ਮਾਂ ਦਾ ਹਰ ਰੋਜ਼ ਇੱਕੋ ਜਵਾਬ ਹੁੰਦਾ, ਦੁਪਹਿਰੇ ਆਏਗੀ ਪੁੱਤਰ, ਜਦ ਸੂਰਜ ਸਿਰ ਤੇ ਆਏਗਾ।” ਜਦ ਸੂਰਜ ਸਿਰ ਤੇ ਆਂਦਾ ਉਦੋਂ ਮੈਂ ਸਕੂਲ ਪੜ੍ਹ ਰਿਹਾ ਹੁੰਦਾ। ਜਦ ਮੈਂ ਸਕੂਲ ਵਾਪਸ ਘਰੇ ਆਂਦਾ ਤਾਂ ਸੂਰਜ ਢਲ …
-
ਨੱਕੋ ਨੱਕ ਸਵਾਰੀਆਂ ਨਾਲ ਭਰੀ ਬੱਸ ਚਲਦੀ ਚਲਦੀ ਅਚਾਨਕ ਰੁਕ ਗਈ। ਤਾਕੀ ਖੋਲ੍ਹ ਕੇ ਕੰਡਕਟਰ ਥੱਲੇ ਉੱਤਰਿਆ ਤਾਂ ਅੱਗੇ ਟੈਕਸ ਇੰਸਪੈਕਟਰ ਦੀ ਜੀਪ ਖੜੀ ਸੀ। ਕਿਉਂ ਉਏ! ਗੱਡੀ ਐਨੀ ਓਵਰ-ਲੋਡ ਕਿਉਂ ਕੀਤੀ ਏ? ਟਿਕਟਾਂ ਕੱਟੀਆਂ ਨੇ ਸਭ ਦੀਆਂ? ਤੈਨੂੰ ਚੈਕਿੰਗ ਦਾ ਕੋਈ ਡਰ ਨਹੀਂ?“ ਜੀਪ ਚੋਂ ਬਾਹਰ ਨਿਕਲਦੇ ਇੰਸਪੈਕਟਰ ਨੇ ਕੰਡਕਟਰ ਤੇ ਰੋਹਬ ਨਾਲ ਸੁਆਲਾਂ ਦੀ ਝੜੀ ਲਾ ਦਿੱਤੀ। “ਜਨਾਬ! ਟਿਕਟਾਂ ਵੀ ਕੱਟੀਆਂ ਜਾਣਗੀਆਂ ਪਰ …
-
ਇਕ ਸੇਠ ਦੇ ਚਾਰ ਲੜਕੇ ਸਨ। ਭਾਵੇਂ ਉਹ ਪੜੇ ਲਿਖੇ ਸਨ ਪਰ ਉਹਨਾਂ ਦੀ ਆਪਸ ਵਿਚ ਬਣਦੀ ਕਦੇ ਵੀ ਨਹੀਂ ਸੀ। ਸੇਠ ਨੇ ਉਹਨਾਂ ਨੂੰ ਬਹੁਤ ਸਮਝਾਇਆ, ਬੜੇ ਤਰਲੇ ਪਾਏ , ਪਰ ਉਹਨਾਂ ਤੇ ਕੋਈ ਵੀ ਅਸਰ ਨਾ ਹੋਇਆ। ਪੁੱਤਰਾਂ ਤੋਂ ਦੁੱਖੀ ਹੋ ਕੇ ਉਹ ਬੀਮਾਰ ਪੈ ਗਿਆ। ਉਸ ਨੂੰ ਲੱਗਾ ਜਿਵੇਂ ਉਸ ਦਾ ਆਖਰੀ ਸਮਾਂ ਹੁਣ ਨੇੜੇ ਆ ਗਿਆ ਹੈ। ਇਕ ਦਿਨ ਬੀਮਾਰੀ ਦੀ …
-
ਕੋਈ ਚੰਗਾ ਕੰਮ ਕਰਨ ਵੇਲੇ ਤੁਹਾਨੂੰ ਕਿਵੇਂ ਦੀਆਂ ਸੋਚਾਂ ਆਉਦੀਆਂ ਹਨ? 1. ਮੈਂ ਨਹੀਂ ਕਰ ਸਕਦਾ ਡਰੂ, ਕਮਜ਼ੋਰ 2. ਮੈਂ ਨਹੀਂ ਕਰਨਾ ਭੱਜੂ 3. ਮੈਨੂੰ ਪਤਾ ਨਹੀਂ ਦਲਿੱਦਰੀ 4 ਕਾਸ਼ ! ਮੈਂ ਕਰਦਾ ਸ਼ੇਖਚਿੱਲੀ 5 ਹੋ ਸਕਦਾ ਮੈਂ ਕਰਾਂ ਦੁਚਿੱਤਾ 6 ਮੈਂ ਕਰ ਸਕਦਾ ਹਾਂ ਵਿਸ਼ਵਾਸ਼ੀ 7 ਮੈਂ ਕੋਸ਼ਿਸ਼ ਕਰਾਂਗਾ ਤਿਆਰ 8 ਮੈਂ ਕਰਕੇ ਹੀ ਰਹਾਂਗਾ ਦ੍ਰਿੜ ਨਿਸ਼ਚਾ ਜੋ ਬਾਰ-ਬਾਰ ਇਹ ਸੋਚੇਗਾ, ਇਹ ਕਹੇਗਾ ਕਿ …
-
ਇਕ ਬਾਂਦਰ ਇਕ ਡਾਕੀਏ ਨੂੰ ਹਰ ਰੋਜ਼ ਉਸਤਰੇ ਨਾਲ ਆਪਣੀ ਦਾੜੀ ਬਣਾਉਂਦਿਆਂ ਵੇਖਦਾ ਸੀ। ਬਾਂਦਰ ਨੂੰ ਡਾਕੀਏ ਦੀ ਦਾੜੀ ਬਣਾਉਣਾ ਬੜਾ ਚੰਗਾ ਲੱਗਦਾ ਸੀ। ਉਹ ਰੱਮ ਤੇ ਬੇਠਾ ਝੂਠੀ ਮੂਠੀ ਦੇ ਬਰਸ਼ ਨਾਲ ਆਪਣੇ ਮੂੰਹ ਤੇ ਸਾਥਣ ਮਲਦਾ। ਫਿਰ ਉਂਗਲੀ ਨੂੰ ਤਲੀ ਤੇ ਇਸ ਤਰ੍ਹਾਂ ਘਸਾਉਂਦਾ ਜਿਵੇਂ ਉਸਤਰਾ ਤੇਜ਼ ਕਰ ਰਿਹਾ ਹੋਵੇ ਅਤੇ ਫਿਰ ਉਸ ਉਂਗਲ ਨਾਲ ਉਹ ਆਪਣੀ ਹਜਾਮਤ ਬਣਾਇਆ ਕਰਦਾ ਸੀ। ਇਕ ਦਿਨ …
-
ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਰ ਵਿਚ ਇਕ ਵੱਡਾ ਸਾਰਾ ਬਾਗ ਸੀ।ਇਸ ਬਾਗ ਦੇ ਇਕ ਪਾਸੇ ਇਕ ਤਲਾਅ ਸੀ। ਇਸ ਤਲਾਅ ਵਿਚ ਇਕ ਬਾਦਸ਼ਾਹ ਹਰ ਰੋਜ਼ ਇਸ਼ਨਾਨ ਕਰਨ ਆਉਂਦਾ ਸੀ। ਇਸ ਤਲਾਅ ਦੇ ਇਕ ਪਾਸੇ ਇਕ ਪੁਰਾਣਾ ਬੋਹੜ ਸੀ। ਇਹ ਬੋਹੜ ਬਹੁਤ ਵੱਡਾ ਸੀ। ਇਸ ਬੋਹੜ ਦੀ ਖੋੜ ਵਿਚ ਇਕ ਕਾਲਾ ਸੱਪ ਰਹਿੰਦਾ ਸੀ। ਇਸੇ ਬੋਹੜ ਉੱਪਰ ਹੀ ਇਕ ਕਾਂ ਵੀ ਆਪਣੇ ਪਰਿਵਾਰ …
-
ਮੈਂ ਇੱਕ ਵਾਰੀ ਇੱਕ ਚੋਟੀ ਦੀ ਕਾਉਂਸਲਰ ਡਾਕਟਰ ਸਾਹਿਬਾ ਨੂੰ ਪੁੱਛ ਲਿਆ “ਤੁਸੀਂ ਸਭ ਨੂੰ ਕਾਉਂਸਲਿੰਗ ਦਿੰਦੇ ਹੋ। ਕੀ ਕਦੇ ਤੁਹਾਨੂੰ ਆਪ ਨੂੰ ਵੀ ਕਾਉਂਸਲਿੰਗ ਦੀ ਲੋੜ ਮਹਿਸੂਸ ਹੋਈ ਹੈ?” ਉਹਨਾਂ ਕਿਹਾ, “ਹਾਂ ਜੀ, ਬਿਲਕੁਲ, ਸਾਨੂੰ ਵੀ ਲੋੜ ਪੈਂਦੀ ਹੈ ਤੇ ਅਸੀਂ ਆਪਣੇ peers (ਹਮ ਉਮਰ ਜਾਂ ਹਮ ਖਿਆਲ ਮਿੱਤਰਾਂ ਦੇ ਕੋਲ ਜਾਂਦੇ ਹਾਂ ਤੇ ਆਪਣਾ ਦਿਲ ਹੌਲਾ ਕਰਦੇ ਹਾਂ। ਅਸੀਂ ਸਾਰੇ ਜੀਵਨ ਦੀ ਉਤਰਾਅਚੜਾਅ …
-
ਇਕ ਵਾਰ ਦੀ ਗੱਲ ਹੈ ਕਿ ਇਕ ਬਘਿਆੜ ਇਕ ਨਦੀ ਤੇ ਪਾਣੀ ਪੀ ਰਿਹਾ ਸੀ। ਉਸ ਦੀ ਨਜ਼ਰ ਉਸ ਤੋਂ ਥੋੜੀ ਹੀ ਦੂਰ ਪਾਣੀ ਪੀਂਦੇ ਲੇਲੇ ਉੱਪਰ ਪਈ। ਲੇਲੇ ਨੂੰ ਵੇਖ ਕੇ ਬਘਿਆੜ ਦੇ ਮੂੰਹ ਵਿਚ ਪਾਣੀ ਆ ਗਿਆ। ਉਹ ਲੇਲੇ ਨੂੰ ਖਾਣਾ ਚਾਹੁੰਦਾ ਸੀ। ਉਹ ਆਪਣੇ ਮਨ ਵਿਚ ਤਰਕੀਬ ਸੋਚਣ ਲੱਗਾ ਕਿ ਕਿਸ ਤਰ੍ਹਾਂ ਲੇਲੇ ਨੂੰ ਖਾਧਾ ਜਾਵੇ। ਜਦੋਂ ਕਿਸੇ ਪਾਪੀ ਦੇ ਮਨ ਵਿਚ …
-
ਇਕ ਵਾਰ ਦੀ ਗੱਲ ਹੈ ਕਿ ਇਕ ਰਾਜੇ ਦਾ ਕੀਮਤੀ ਹਾਰ ਚੋਰੀ ਹੋ ਗਿਆ। ਰਾਜੇ ਨੇ ਉਸ ਚੋਰ ਦੀ ਬਹੁਤ ਤਲਾਸ਼ ਕੀਤੀ ਪਰ ਉਸਦਾ ਕੋਈ ਪਤਾ ਨਾ ਲੱਗਾ। ਆਖਿਰ ਸੋਚਦਿਆਂ ਸੋਚਦਿਆਂ ਰਾਜੇ ਨੂੰ ਇਕ ਗੱਲ ਸੁਝੀ। ਉਸ ਨੇ ਸ਼ਹਿਰ ਦੇ ਸਾਰੇ ਲੋਕ ਆਪਣੇ ਦਰਬਾਰ ਵਿਚ ਇਕੱਠੇ ਕਰ ਲਏ। ਹਰ ਇਕ ਨੂੰ ਇਕੋ ਜਿੰਨੀ ਲੰਮੀ ਇਕ-ਇਕ ਸੋਟੀ ਦੇ ਕੇ ਕਿਹਾ, “ਕਲ ਨੂੰ ਸਾਰੇ ਜਣੇ ਸੋਟੀਆਂ ਲੈ …
-
ਚੜ੍ਹਦੀਕਲਾ ਵਿੱਚ ਰਹਿਣ ਵਾਲੇ ਇੱਕ ਵੀਰ ਜੀ ਦੇ ਪਿਤਾ ਜੀ ਹਸਪਤਾਲ ਵਿੱਚ ਦਾਖਲ ਸਨ। ਹਾਲ ਪੁਛਣ ਆਏ ਕਿਸੇ ਸੱਜਣ ਨੇ ਕਿਹਾ, “ਬੜੀ ਮੁਸ਼ਕਿਲ ਵਿੱਚ ਹੋਵੋਗੇ ਤੁਸੀਂ?” ਅੱਗੋਂ ਉਹਨਾਂ ਕਿਹਾ ਨਾ ਜੀ ਨਾ ! ਹਸਪਤਾਲ ਵਿੱਚ ਫੌਜਾਂ, ਮੌਜਾਂ ਹੀ ਮੌਜਾਂ। ਸਭ ਤੋਂ ਵੱਡੇ ਤੇ ਵਧੀਆ ਹਸਪਤਾਲ ਵਿਚ ਹਾਂ, ਡਾਕਟਰ ਆਪਣਾ ਕੰਮ ਕਰ ਰਹੇ ਹਨ, ਆਪਾਂ ਭਾਣੇ ਵਿੱਚ ਹਾਂ। ਸਭ ਅਨੰਦ ਹੈ। ਪੁਰਾਤਨ ਬੋਲਿਆਂ ਵਿੱਚ ਇੱਕ ਇਕੱਲਾ …