ਜਾਣੋ! ਤੁਸੀਂ ਕੌਣ ਹੋ?

by Sandeep Kaur

ਕੋਈ ਚੰਗਾ ਕੰਮ ਕਰਨ ਵੇਲੇ ਤੁਹਾਨੂੰ ਕਿਵੇਂ ਦੀਆਂ ਸੋਚਾਂ ਆਉਦੀਆਂ ਹਨ?
1. ਮੈਂ ਨਹੀਂ ਕਰ ਸਕਦਾ ਡਰੂ, ਕਮਜ਼ੋਰ 2. ਮੈਂ ਨਹੀਂ ਕਰਨਾ ਭੱਜੂ 3. ਮੈਨੂੰ ਪਤਾ ਨਹੀਂ ਦਲਿੱਦਰੀ
4 ਕਾਸ਼ ! ਮੈਂ ਕਰਦਾ ਸ਼ੇਖਚਿੱਲੀ 5 ਹੋ ਸਕਦਾ ਮੈਂ ਕਰਾਂ ਦੁਚਿੱਤਾ 6 ਮੈਂ ਕਰ ਸਕਦਾ ਹਾਂ ਵਿਸ਼ਵਾਸ਼ੀ 7 ਮੈਂ ਕੋਸ਼ਿਸ਼ ਕਰਾਂਗਾ ਤਿਆਰ 8 ਮੈਂ ਕਰਕੇ ਹੀ ਰਹਾਂਗਾ ਦ੍ਰਿੜ ਨਿਸ਼ਚਾ
ਜੋ ਬਾਰ-ਬਾਰ ਇਹ ਸੋਚੇਗਾ, ਇਹ ਕਹੇਗਾ ਕਿ ਮੈਂ ਕਰਨਾ ਹੀ ਕਰਨਾ ਹੈ, ਮੈਂ ਕਰਕੇ ਵਿਖਾਵਾਂਗਾ  ਉਹ ਹੀ ਕਰ ਸਕੇਗਾ। ਜੋ ਘਬਰਾਂਦਾ ਹੀ ਰਹੇਗਾ, ਉਹ ਨਹੀਂ ਕਰ ਸਕੇਗਾ। ਆਪਣੇ ਆਪ ਨਾਲ (Self Talk) ‘ ਚੜਦੀਕਲਾ ਦੀਆਂ ਗੱਲਾਂ ਕਰਿਆ ਕਰੀਏ, ਇੰਜ ਚੜਦੀਕਲਾ ਆਵੇਗੀ। ਜੇ ਆਪਣੇ ਆਪ ਨੂੰ ਕਮਜ਼ੋਰ, ਨਿਥਾਵਾਂ, ਅਭਾਗਾ ਸਮਝਦੇ ਰਹਾਂਗੇ ਤਾਂ ਇੰਜ ਦੇ ਹੀ ਬਣ ਜਾਵਾਂਗੇ। ਹਿੰਮਤੀ ਬਣੀਏ । ਡਰੂ ਨਹੀਂ।

You may also like