ਦੇਸ਼ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਨਿੱਕਾ ਜਿਹਾ ਪਿੰਡ , ਪਿੰਡ ਦੀ ਅੱਧੀ ਨਾਲੋਂ ਜਿਆਦਾ ਆਬਾਦੀ ਖੇਤੀ ਕਰਦੀ ਤੇ ਨਾਲ ਦੇ ਸ਼ਹਿਰ ਜਾਕੇ ਮਜਦੂਰੀ ਕਰਦੀ , ਮੈਂ 10 ਜਮਾਤਾਂ ਪਿੰਡ ਦੇ ਸਰਕਾਰੀ ਸਕੂਲ ਕਰੀਆ , ਉਦੋਂ ਸਾਡੇ ਪਿੰਡ 10 ਵੀ ਤੱਕ ਹੀ ਸਕੂਲ ਸੀ , ਮੈਂ ਸ਼ਾਮੀ ਆਪਣੇ ਵੀਰੇ ਨਾਲ ਜਿੱਦ ਕਰਕੇ ਮੱਝਾਂ ਚਰਾਉਣ ਚਲੀ ਜਾਂਦੀ । ਟਿੱਬੇਆ ਵਿੱਚ ਵਸਿਆ ਸਾਡਾ ਪਿੰਡ , ਉਥੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਸੱਜਣ ਸਿੰਘ ਅਤੇ ਮਿੱਤਰ ਸੈਨ ਦੋਵੇਂ ਲੰਗੋਟੀਏ ਯਾਰ ਸਨ। ਦੋਵਾਂ ਨੇ ਖੁਸ਼ੀਆਂ ਨੂੰ ਰਲਕੇ ਮਾਨਿਆ ਸੀ ਅਤੇ ਨਾਲ ਮੁਸੀਬਤਾਂ ਦਾ ਵੀ ਸਦਾ ਸਿਰ ਜੋੜਕੇ ਸਾਹਮਣਾ ਕੀਤਾ ਸੀ। ਉਹ ਇਕਲੋਤੇ ਪੁੱਤਰਾਂ ਦੇ ਧੀਆਂ ਵਾਲੇ ਬਾਪ ਸਨ। ਮਿੱਤਰ ਸੈਨ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸ ਦਾ ਪੁੱਤਰ ਚੰਗਾ ਪਕੇ ਕਿਸੇ ਸਰਕਾਰੀ ਨੌਕਰੀ ਉੱਤੇ ਲੱਗ ਜਾਵੇ। ਪਰ ਉਹ ਲੂਣ ਤੇਲ ਦੀ ਦੁਕਾਨ ਤੋਂ ਅੱਗੇ ਨਹੀਂ ਵੱਧ ਸਕਿਆ ਸੀ। …
-
‘‘ਤੇਰੇ ਫੈਸਲੇ ਲਈ ਤੈਨੂੰ ਮੁਬਾਰਕਾਂ ਪੀਤੀ, ਪਰ ਮੇਰਾ ਫੈਸਲਾ ਅਟੱਲ ਏ।” ‘‘ਪਿਆਰ ਤਾਂ ਪ੍ਰੀਤਮ ਮੈਂ ਵੀ ਤੈਨੂੰ ਬਹੁਤ ਕਰਦੀ ਹਾਂ, ਪਰ ਮੇਰੀ ਮਜ਼ਬੂਰੀ ਏ ਮੈਂ ਮਾਪਿਆਂ ਦੇ ਵਿਰੁੱਧ ਨਹੀਂ ਜਾ ਸਕਦੀ ਅਤੇ ਨਾ ਹੀ ਤੇਰੇ ਜਿਹਾ ਕਠੋਰ ਫੈਸਲਾ ਹੀ ਕਰ ਸਕਦੀ ਹਾਂ।” ‘‘ਤੇਰੇ ਬਿਨਾਂ ਜੀਣਾ ਮੇਰੇ ਲਈ ਕੋਈ ਅਰਥ ਵੀ ਤਾਂ ਨਹੀਂ ਰੱਖਦਾ। “ਤੂੰ ਫੈਸਲੇ ਕਦੇ ਵੀ ਬਦਲਿਆ ਨਹੀਂ ਕਰਦਾ। ਪਰ ਇਹ ਕੰਮ ਮੇਰੇ ਸੌਹਰੀ …
-
ਸੀਤਾ ਰਾਣੀ ਨੂੰ ਉਸਦੇ ਸੋਹਰਿਆਂ ਨੇ ਦੁਸ਼ਨ ਲਾਕੇ ਘਰੋਂ ਕੱਢ ਦਿੱਤਾ ਸੀ। ਘਰੋਂ ਨਿਕਲਕੇ ਵੀ ਉਸ ਲਈ ਬੜੇ ਸਹਾਰੇ ਸਨ। ਮਾਪਿਆਂ ਦਾ ਚੰਗਾ ਘਰ ਸੀ। ਸਰਦੇ ਪੁਜਦੇ ਭਾਈ ਸਨ ਜਿਨਾਂ ਦੀਆਂ ਕਲਾਈਆਂ ਉਤੇ ਉਹ ਰਕਸ਼ਾ-ਬੰਧਨ ਬੰਣਿਆਂ ਕਰਦੀ ਸੀ। ਪਰ ਉਸ ਨੇ ਆਪਣਾ ਸਹਾਰਾ ਆਪ ਬਣਨ ਦਾ ਫੈਸਲਾ ਕਰ ਲਿਆ ਸੀ। ਉਹ ਚੰਗੀ ਵਿੱਦਿਆ ਪ੍ਰਾਪਤ ਕਰਕੇ ਸਕੂਲ ਵਿੱਚ ਸਾਇੰਸ ਮਿਸਟਰੈਸ ਲੱਗੀ ਹੋਈ ਸੀ। ਉਹ ਕਰਾਏ ਦਾ …
-
ਸ਼ਹਿਰ ਵਿੱਚ ਸਕੂਟਰ ਉਤੇ ਜਾ ਰਹੀ ਅੱਧਖੜ ਜਿਹੀ ਜੋੜੀ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਸੀ। ਲੋਕਾਂ ਨੇ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਪਤੀ ਦੇ ਵਧੇਰੇ ਸੱਟਾਂ ਸਨ ਪਰ ਉਹ ਹੋਸ਼ ਵਿੱਚ ਸੀ। ਪਤਨੀ ਘੱਟ ਸੱਟਾਂ ਨਾਲ ਵੀ ਬੇਹੋਸ਼ ਸੀ। ਡਾਕਟਰਾਂ ਨੇ ਮੁਢਲੀ ਸਹਾਇਤਾ ਦੇਕੇ ਦੋਵਾਂ ਦੇ ਪਟੀਆਂ ਕਰਕੇ ਇਲਾਜ ਆਰੰਭ ਕਰ ਦਿੱਤਾ ਸੀ।ਰਿਸਤੇਦਾਰ ਅਤੇ ਜਾਣ ਪਹਿਚਾਣ ਵਾਲੇ ਹਸਪਤਾਲ ਵਿੱਚ …
-
ਮੈਂ ਜਦੋਂ 12 ਜਮਾਤਾਂ ਕਰਕੇ ਕਾਲਜ ਗਈ ਸੀ ,ਮੈਂ ਇਹੋ ਜਿਹੇ ਸੁਬਾਹ ਦੀ ਕੁੜੀ ਸੀ ਕਿ ਕੋਈ ਮੁੰਡਾ ਕਿਸੇ ਮੇਰੇ ਨਾਲ ਦੀ ਕੁੜੀ ਨੂੰ ਤੰਗ ਕਰਦਾ, ਮੈਂ ਸਿੱਧਾ ਲੋਕਾਂ ਸਾਹਮਣੇ ਉਸਦੀ ਬੇ-ਅੱਜਤੀ ਕਰ ਦਿੰਦੀ ਸੀ , ਹੋਇਆ ਇਸ ਤਰਾਂ ਕੇ ਇੱਕ ਮੁੰਡਾ ਜੋ ਮੇਰੀ ਹੀ ਸਹੇਲੀ ਦਾ ਭਰਾ ਸੀ ਉਸਨੇ ਮੈਨੂੰ ਕਾਲਜ ਜਾਂਦੀ ਨੂੰ ਛੇੜ ਦਿੱਤਾ , ਮੈਂ ਬੱਸ ਅੱਡੇ ਤੇ ਖੜੀ ਨੇ ਕਾਫੀ ਲੋਕਾਂ …
-
ਮੈਂ ਮੋਗਾ ਪੰਜਾਬ ਦੀ ਰਹਿਣ ਵਾਲੀ ਆ , ਮੇਰਾ ਵਿਆਹ ਨਕੋਦਰ ਵੱਲ ਇੱਕ NRI ਫੈਮਿਲੀ ਵਿੱਚ ਹੋਇਆ ਸੀ , ਉਹਨਾਂ ਮੈਨੂੰ ਇੱਕ ਵਿਆਹ ਵਿਚ ਪਸੰਦ ਕੀਤਾ ਸੀ, ਜਲਦੀ ਜਲਦੀ ਵਿੱਚ ਉਹ ਆਮ ਜਿਹਾ ਵਿਆਹ ਕਰਕੇ ਹੀ ਮੈਨੂੰ ਇੱਥੇ ਛੱਡ ਗਏ ਫੇਰ ਮੈਨੂੰ ਆਪਣੇ ਕੋਲ ਬੁਲਾ ਲਿਆ ,ਇੱਕ ਸਾਲ ਅਸੀਂ ਵਧੀਆ ਰਹੇ ਫੇਰ ਮੈਂ pregnant ਹੋ ਗੀ , ਉਹ ਬਹਾਨਾ ਲਾਕੇ ਮੈਨੂੰ ਇੰਡੀਆ ਲੇ ਆਏ , …
-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪੈ ਜਾਣ ਪਿੱਛੋਂ, ਮਨਮੋਹਕ ਕੀਰਤਨ ਹੋ ਰਿਹਾ ਸੀ। ਸਾਰੀ ਸੰਗਤ ਅਨੰਦ ਵਿੱਚ ਝੂਮ ਰਹੀ ਸੀ। ਘਰ ਵਾਲਾ ਪ੍ਰੇਮੀ ਉਸ ਦਾਤੇ ਦਾ ਲੱਖ ਲੱਖ ਸ਼ੁਕਰ ਕਰ ਰਿਹਾ ਸੀ, ਜਿਸ ਨੇ ਪੁੱਤਰ ਦੀ ਦਾਤ ਬਖਸ਼ ਕੇ ਅੱਜ ਸੰਗਤ ਦੇ ਜੋੜੇ ਝਾੜਣ ਦਾ ਮੌਕਾ ਦਿੱਤਾ ਸੀ। ਰਸ ਭਿੰਨਾ ਕੀਰਤਨ ਚਲ ਰਿਹਾ ਸੀ। ਸ਼ਬਦ ਦੀ ਧਾਰਨਾ ਪਕੇ ਰਾਗੀ ਸਿੰਘ …
-
ਇਕ ਛੱਪੜ ਦੇ ਕੰਢੇ ਇਕ ਕਛੁਆ ਰਹਿੰਦਾ ਸੀ। ਉਸਦੇ ਦੋ ਦੋਸਤ ਹੰਸ ਸਨ। ਉਹ ਵੀ ਹਰ ਰੋਜ਼ ਉਸ ਤਲਾਅ ਤੇ ਆਇਆ ਕਰਦੇ ਸਨ। ਇਕ ਵਾਰੀ ਮੀਂਹ ਨਾ ਪੈਣ ਕਰਕੇ ਉਸ ਤਲਾਅ ਦਾ ਪਾਣੀ ਸੁੱਕਣ ਤੇ ਆ ਗਿਆ। ਹੰਸਾਂ ਨੇ ਕਛੁਏ ਨੂੰ ਆਖਿਆ ਕਿ, ਹੁਣ ਇਥੇ ਪਾਣੀ ਨਹੀਂ ਰਿਹਾ ਅਸੀਂ ਇੱਥੋਂ ਦੂਰ ਇਕ ਹੋਰ ਤਲਾਅ ਤੇ ਜਾ ਰਹੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਉਡ …
-
ਨਵਪ੍ਰੀਤ ਦੇ ਸਕੂਟਰ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਕਿਸੇ ਕਾਰ ਵਾਲੇ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਸਮੇਂ ਸਿਰ ਪਹੁੰਚ ਜਾਣ ਕਰਕੇ ਉਹ ਬਚ ਤਾਂ ਗਿਆ ਸੀ ਪਰ ਉਸਦੀਆਂ ਦੇਵੇਂ ਲੱਤਾਂ ਬੁਰੀ ਤਰ੍ਹਾਂ ਫਿਸ ਜਾਣ ਕਰਕੇ ਕੱਟਣੀਆਂ ਪਈਆਂ ਸਨ। ਉਸ ਦੀ ਨੌਜਵਾਨ ਅਤੇ ਖੂਬਸੂਰਤ ਪਤਨੀ ਆਪਣੇ ਅਪਾਹਜ ਪਤੀ ਨੂੰ ਵੇਖ ਕੇ ਅਸਹਿ ਪੀੜ ਨਾਲ ਤੜਫ ਉੱਠੀ ਸੀ। ਉਹ ਸੇਵਾ …
-
ਪ੍ਰਕਾਸ਼ ਕੌਰ ਦੀ ਬਿਮਾਰੀ ਕੁਝ ਸਮੇਂ ਵਿੱਚ ਹੀ ਵਧ ਗਈ ਸੀ। ਦੋਰਾ ਪੈਣ ਪਿੱਛੋਂ ਉਹ ਪਾਗਲਾਂ ਵਾਗ ਜਾ ਤਾਂ ਕੁਝ ਬੋਲਦੀ ਰਹਿੰਦੀ ਸੀ ਤੇ ਜਾਂ ਫਿਰ ਖੁੱਲੀਆਂ ਅੱਖਾਂ ਨਾਲ ਛੱਤ ਨੂੰ ਘੂਰਦੀ ਰਹਿੰਦੀ ਸੀ। ਡਾਕਟਰੀ ਇਲਾਜ ਦਾ ਕਿਤੋਂ ਵੀ ਕੋਈ ਅਸਰ ਨਹੀਂ ਹੋ ਰਿਹਾ ਸੀ। ਡੇਰਾ ਵੱਡ ਭਾਗ ਸਿੰਘ ਦੇ ਕਈ ਚੱਕਰ ਲੱਗ ਚੁੱਕੇ ਸਨ। ਕਈ ਸਾਧਾਂ, ਸੰਤਾਂ ਅਤੇ ਸਿਆਣਿਆਂ ਨੂੰ ਵਖਾਇਆ ਜਾ ਚੁੱਕਾ ਸੀ …
-
2008 ਵਿੱਚ ਮੈਂ ਉਸਨੂੰ ਪਹਿਲੀ ਵਾਰ ਵੇਖਿਆ ਸੀ , ਗੋਰਾ ਰੰਗ , ਚੰਨ ਵਰਗੀ ਕੁੜੀ , ਇੱਕ ਠੋਡੀ ਤੇ ਤਿਲ ਸੀ , ਹਰ ਪੱਖੋਂ ਉਹ ਅੱਗੇ ਹੀ ਅੱਗੇ , ਪੜਾਈ ਵਿੱਚ , ਖੇਡਾਂ ਵਿੱਚ , ਉਹ ਖੋ-ਖੋ ਖੇਲਦੀ , ਸਵੇਰੇ ਜਦੋਂ ਪਰੈਅਰ ਹੁੰਦੀ, ਉਹ ਉੱਚੀ ਆਵਾਜ ਵਿੱਚ ਸਬਦ ਪੜਦੀ । ਕਿੰਨੇ ਹੀ ਗੁਣ ਸੀ ਉਸ ਕੁੜੀ ਵਿੱਚ ਜਿਸ ਸਕੂਲ ਨਾਂ ਆਉਂਦੀ ਮੈਡਮਾ ਇੱਕ ਦੂਜੇ ਨੂੰ …