ਪਿੰਡਾਂ ਵਾਲਿਆਂ ਦੀ ਫੀਲਿੰਗ ਬਾਟੀ ਵਿੱਚ ਚਾਹ ਤਾਂ ਬਹੁਤ ਪੀਤੀ ਆ…ਪਰ,ਕੀ ਕਦੇ ਬਾਟੀ ਚ’ ਕੋਕਾ ਕੋਲਾ ਪੀਤਾ? ਚਾਹ ਦੀ ਤਰਾਂ ਸੂੜਕੇ ਮਾਰ ਮਾਰ ਕੇ…ਮੈਂ ਤਾਂ ਬਹੁਤ ਪੀਤਾ । ਅਸੀਂ ਉਦੋਂ ਕੋਲੇ ਦਾ ਪੂਰਾ ਨਾਂ ਲਈ ਦਾ ਸੀ ….ਆਹੋ ਜੀ ਕੋਕਾ ਕੋਲਾਦੂਰ ਦਰਸ਼ਨ ਟੀ ਵੀ ਦੀਆਂ ਮਸ਼ਹੂਰੀਆਂ ਦਾ ਪੂਰਾ ਪੂਰਾ ਅਸਰ ਸੀ । ਕੋਕਾ ਕੋਲਾ ਜਦ ਕਦੇ ਭੁੱਲ ਭੁਲੇਖੇ ਘਰ ਆ ਜਾਂਦਾ ਸੀ..ਫਿਰ ਪਤਾ ਨੀ ਕਿਉਂ …
General
-
-
ਕਰਤਾਰ ਕੁੜੇ ਆਹ ਮਾਲ੍ਹ ਪੂੜੇ ਤੇ ਖੀਰ ਲਿਆਈ ਸੀ। ਮਖਿਆ ਡੀਸੀ ਖੁਸ਼ ਹੋਕੇ ਖਾਂਦਾ ਹੈ। ਗੁਆਂਢਣ ਤਾਈ ਜੀਤੋ ਨੇ ਮੇਰੀ ਮਾਂ ਨੂੰ ਕਿਹਾ। ਤੁਸੀਂ ਵਾਹਵਾ ਇੰਨੀ ਹੁੰਮਸ ਵਿੱਚ ਮਾਲ੍ਹ ਪੂੜੇ ਬਣਾ ਲਏ ਮੈਥੋਂ ਤਾਂ ਚਾਹ ਨਹੀਂ ਬਣਦੀ। ਗਿੱਲੇ ਬਾਲਣ ਨਾਲ। ਮੇਰੀ ਮਾਂ ਨੇ ਦਿਲ ਦੀ ਗੱਲ ਆਖੀ। ਣੀ ਕਾਹਨੂੰ ਕਰਤਾਰੋ ਮੈਥੋਂ ਵੀ ਕਾਹਨੂੰ ਇਹ ਯੱਭ ਹੁੰਦਾ ਹੈ। ਇਹ ਤਾਂ ਕੱਲ੍ਹ ਵੱਡੇ ਬਾਪੂ ਜੀ ਆਗੇ ਓਹਨਾ …
-
ਮਨਹੂਸ ਮੇਰੇ ਮੁਤਾਬਿਕ ਇੱਕ ਅਜਿਹਾ ਸ਼ਬਦ ਜਿਸ ਨੂੰ ਸੁਣ ਕੇ ਸ਼ਾਇਦ ਅਰਸ਼ ਤੇ ਜ਼ਮੀਨ ਵੀ ਹਿੱਲ ਜਾਣ, ਤਾਂ ਫਿਰ ਉਸ ਕੁੜੀ ਜਾਂ ਉਸਦੇ ਮਾਪਿਆਂ ਤੇ ਕੀ ਬੀਤਦੀ ਹੋਵੇਗੀ ਜਿਸਨੂੰ ਲੋਕਾਂ ਦੁਆਰਾ ਮਨਹੂਸ ਕਿਹਾ ਜਾਂਦਾ ਹੈ?? ਇਹ ਕਹਾਣੀ ਹੈ ਇੱਕ ਅਜਿਹੀ ਕੁੜੀ ਦੀ ਜਿਸਨੇ ਹੋਰ ਕੁੜੀਆਂ ਵਾਂਗ ਕਈ ਸੁਪਨੇ ਸਜਾਏ ਸੀ। ਕਿ ਉਹ ਵੀ ਆਪਣੇ ਵਿਆਹ ਤੋਂ ਬਾਅਦ ਆਪਣੇ ਨਵੇਂ ਘਰ ਖ਼ੁਸ਼ ਰਹੇਗੀ, ਸਭ ਦੀ ਸੇਵਾ …
-
“ਇੱਕ ਸੱਚੀ ਘਟਨਾ, ਮੈਂ ਉਦੋਂ ਪਿੰਡ ਤੋਂ ਸ਼ਹਿਰ ਨਵਾਂ ਨਵਾਂ ਆਇਆ ਸੀ ਮੈਨੂੰ ਕੁੱਝ ਅਜਿਹੇ ਦੋਸਤਾਂ ਦੀ ਭਾਲ ਸੀ ਜਿਨ੍ਹਾਂ ਦੇ ਵਿਚਾਰ ਥੋੜੇ ਬਹੁਤੇ ਮੇਰੇ ਨਾਲ ਮਿਲਦੇ ਹੋਣ ਕਿਉਂਕਿ ਸੌ ਪ੍ਰੀਤਸਤਿ ਤਾਂ ਕਿਸੇ ਨਾਲ ਵੀ ਨਹੀਂ ਮਿਲਦੇ ਭਾਵ ਕਿ ਮੁਸੀਬਤ ਵਿੱਚ ਫਸੇ ਕਿਸੇ ਇਨਸਾਨ ਲਈ ਸੇਵਾ ਭਾਵਨਾ ਰੱਖਦੇ ਹੋਣ ਅਤੇ ਨਸ਼ਿਆਂ ਤੋਂ ਪਰਹੇਜ਼ ਕਰਦੇ ਹੋਣ ਵਾਹਿਗੁਰੂ ਦੀ ਕ੍ਰਿਪਾ ਨਾਲ ਮੈਨੂੰ ਅਜਿਹੇ ਮਿੱਤਰ ਮਿਲ ਵੀ ਗਏ …
-
ਇੱਕ ਪਿੰਡ ਵਿੱਚ ਗਰੀਬ ਪਰਿਵਾਰ ਚ੍ਹ ਇੱਕ ਕੁੜੀ ਨੇ ਜਨਮ ਲਿਆ ਤੇ ਜਨਮ ਲੈਦਿਆ ਸਾਰ ਹੀ ਕੁੜੀ ਦੀ ਮਾਂ ਦੀ ਮੌਤ ਹੋ ਗਈ ਸੀ ਜਿੱਥੇ ਇੱਕ ਮਜਬੂਰ ਬਾਪ ਨੂੰ ਅਪਣੀ ਪਤਨੀ ਦੇ ਮਰਨ ਦਾ ਦੁੱਖ ਸੀ ਉਥੇ ਹੀ ਅਪਣੀ ਧੀ ਨੂੰ ਪਾਲਣ ਦੀ ਵੀ ਚਿੰਤਾਂ ਖਾਣ ਲੱਗੀ ਗਰੀਬੀ ਹੋਣ ਕਰਕੇ ਵੀ ਉਸ ਨੇ ਅਪਣੀ ਧੀ ਨੂੰ ਬਹੁਤ ਲਾਡਾਂ ਤੇ ਚਾਵਾਂ ਨਾਲ ਪਾਲਿਆ ਕੁੱਝ ਸਮਾ ਲੱਗਣ …
-
ਕਲ ਮੇਰੀ ਅੰਮ੍ਰਿਤਸਰ ਰਹਿੰਦੀ ਭਤੀਜੀ ਦਾ ਦਸਵੀਂ ਦਾ ਨਤੀਜਾ ਆਇਆ। ਬਹੁਤ ਸੋਹਣੇ ਨੰਬਰ ਲੈ ਕੇ ਪਾਸ ਹੋ ਗਈ । ਸਾਰੇ ਪਰਿਵਾਰ ਨੇ ਸੋਹਣੇ ਰੱਬ ਦਾ ਬਹੁਤ ਸ਼ੁਕਰ ਕੀਤਾ ਤੇ ਘਰ ਦੇ ਹਰ ਜੀਅ ਨੇ ਉਸ ਖ਼ੁਸ਼ੀ ਨੂੰ ਮਾਣਿਆਂ। ਪਰ ਹੋ ਸਕਦਾ ਹੈ ਉਸ ਦੇ ਆਏ ਨੰਬਰ ਕਈਆ ਦੀ ਕਸੋਟੀ ਤੇ ਪੂਰੇ ਨਾ ਉਤਰੇ ਹੋਣ। ਪਰ ਅਸੀਂ ਆਪਣੇ ਬੱਚਿਆਂ ਨੂੰ ਰੇਸ ਚ ਦੋੜਨ ਵਾਲੇ ਘੋੜੇ ਨਹੀਂ …
-
ਜੁਨੁਬੀ ਅਮਰੀਕਾ ਮੁਲਜ਼ੀਮ ਪੰਦਰਾਂ ਸਾਲਾਂ ਦਾ ਲੜਕਾ ਸੀ ਜੋ ਸਟੋਰ ਤੋਂ ਚੋਰੀ ਕਰਦਾ ਫੜਿਆ ਗਿਆ ਸੀ ਅਤੇ ਗਾਰਡ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਸਟੋਰ ਦੇ ਸ਼ੈਲਫ ਨੂੰ ਤੋੜਦਾ ਫੜਿਆ ਗਿਆ ਸੀ। ਜੱਜ ਨੇ ਜੁਰਮ ਸੁਣਿਆ ਅਤੇ ਲੜਕੇ ਨੂੰ ਪੁੱਛਿਆ ਕੀ ਤੁਸੀਂ ਸੱਚਮੁੱਚ ਬ੍ਰੈਡ ਅਤੇ ਪਨੀਰ ਦਾ ਪੈਕੇਟ ਚੋਰੀ ਕੀਤਾ ਸੀ ਲੜਕੇ ਨੇ ਹੇਠਾਂ ਵੇਖਿਆ ਅਤੇ ਜਵਾਬ ਦਿੱਤਾ ਕਿਉਂ? ਮੈਨੂੰ ਚਾਹੀਦਾ ਸੀ ਖਰੀਦਿਆ ਕਿਉ ਨਹੀ: – …
-
ਦਹੀਂ ਮੂਲੀ ਇਕੱਠੇ ਨਾ ਕਦੇ ਖਾਈਏ ਮੱਛੀ ਦੁੱਧ ਨਾ ਕੱਠਾ ਡਕਾਰ ਬੇਲੀ। .. ਜਿਗਰ ਖਰਾਬ ਤਾਂ ਰੱਜ ਕੇ ਖਾ ਜਾਮੁਨ ਖੂਨ ਖਰਾਬ ਲਈ ਨਿੰਮ ਸ਼ਾਹਕਾਰ ਬੇਲੀ। .. ਬੇਹੀ ਰੋਟੀ ਭਿਉੰ ਖਾ ਦੁੱਧ ਤੜਕੇ ਖੂਨ ਦੌਰੇ ਦਾ ਖਾਸ ਉਪਚਾਰ ਬੇਲੀ। .. ਕਾਲੇ ਤਿਲਾਂ ਦੇ ਗੁੜ ਬਣਾਓ ਲੱਡੂ ਪਿਸ਼ਾਬ ਆਂਵਦਾ ਜੇ ਬਾਰ ਬਾਰ ਬੇਲੀ। .. ਸਰੋਂ ਤੇਲ ਤੇ ਹਲਦੀ ਦਾ ਲੇਪ ਕਰ ਲਓ ਹੋਵੇ ਪੀੜ ਕਾਹਨੂੰ ਦੰਦ …
-
ਮੈਂ ਤੀਸਰੀ ਕਲਾਸ ਵਿੱਚ ਦਾਖਲਾ ਲਿਆ ਸੀ ਉਸ ਸਕੂਲ ਵਿਚ, ਬਚਪਨ ਦੇ ਦਿਨ ਸੀ ਦੁਨੀਆਂਦਾਰੀ ਦਾ ਬਹੁਤਾ ਪਤਾ ਨਹੀਂ ਸੀ ਪੜ੍ਹਦੇ ਪੜ੍ਹਦੇ 6ਵੀਂ ਕਲਾਸ ਵਿੱਚ ਆ ਗਏ ਹੈਗਾ ਅਜੇ ਵੀ ਬਚਪਨ ਸੀ ਪਰ ਦੁਨੀਆਂਦਾਰੀ ਨੂੰ ਥੋੜ੍ਹਾ-ਬਹੁਤ ਸਮਝਣ ਲੱਗ ਪਏ ਸੀ। ਬਹੁਤੇ ਯਾਰ ਬੇਲੀ ਨਹੀਂ ਸੀ ਮੇਰੇ, ਆਪਣੀ ਮਸਤੀ ਵਿਚ ਮਸਤ ਰਹਿਣ ਵਾਲਾ ਸੀ। ਜਦੋਂ ਮੈਂ ਛੇਵੀਂ ਕਲਾਸ ਵਿੱਚ ਆਇਆ ਮੇਰਾ ਸੈਕਸ਼ਨ ਬਦਲ ਦਿੱਤਾ ਗਿਆ। ਉਸ …
-
ਬੜਾ ਮਸ਼ਹੂਰ ਅਖਾਣ ਹੈ ਕਿ “ਨੌਕਰ ਕੀ ਅਤੇ ਨਖਰਾ ਕੀ”। ਨੌਕਰੀ ਕੋਈ ਵੀ ਹੋਵੇ ਕਦੇ ਆਸਾਨ ਨਹੀਂ ਹੁੰਦੀਂ। ਕਿਉਂਕਿ ਤੁਹਾਡੇ ਉੱਪਰ ਵਾਲੇ ਅਹੁਦੇ ਤੇ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਜਿਸਦੇ ਤੁਸੀਂ ਨੌਕਰ ਬਣਦੇ ਹੋ ਅਤੇ ਉਸਦੇ ਨਿਰਦੇਸ਼ਾਂ ਅਨੁਸਾਰ ਕੱਮ ਕਰਦੇ ਹੋ। ਬੇਸ਼ਕ ਇਹ ਜ਼ਿੰਦਗੀ ਨੂੰ ਚਲਾਉਣ ਦੀ ਮਜਬੂਰੀ ਹੁੰਦੀਂ ਹੈ ਨਹੀਂ ਤਾਂ ਨੌਕਰ ਕੌਣ ਬਣਨਾ ਚਾਹੁੰਦਾ ਹੈ। ਜ਼ਿੰਦਗੀ ਦੇ ਖਰਚੇ ਚਲਾਉਣ ਲਈ ਅਸੀਂ ਆਪਣਾ …
-
ਇੱਕ ਬੰਦਾ ਗੰਨ ਹਾਊਸ ਤੇ ਗਿਆ … ਜਾ ਕੇ ਕਹਿੰਦਾ : ਵਧੀਆ ਬੰਦੂਕ ਦਿਖਾ ਦੁਕਾਨਦਾਰ ਨੇ ਕਈ ਚੰਗੀਆਂ ਬੰਦੂਕਾਂ ਕੱਢਕੇ ਕਾਊਂਟਰ ਤੇ ਰੱਖ ਦਿੱਤੀਆਂ ਗਾਹਕ ਦੇਖੀ ਗਿਆ । ਇਕ ਵਧੀਆ ਗੰਨ ਪਸੰਦ ਆ ਗਈ , ਦੁਕਾਨਦਾਰ ਨੂੰ ਕਹਿੰਦਾ ” ਇਸ ਦੀ ਮਾਰ ਕਿੰਨੀ ਐ ?” ਦੁਕਾਨਦਾਰ ” ਅੱਗੇ ਨੂੰ ਇਕ ਕਿੱਲਾ , ਪਿੱਛੇ ਨੂੰ ਦਸ ਕਿੱਲੇ ” ਗਾਹਕ ” ਉਹ ਕਿਵੇਂ ?” ਦੁਕਾਨਦਾਰ ” ਇਕ …
-
ਪਿਛਲੀ ਪੋਸਟ ਜ਼ਿੰਦਗੀ ਦੇ ਕਈ ਵਰਤਾਰਿਆਂ ਪ੍ਰਤੀ ਸਾਡਾ ਸੂਖ਼ਮ ਹੋਣਾ ਅਤਿ-ਜ਼ਰੂਰੀ ਹੈ । ਪੜ੍ਹਨਾ ਵੀ ਜ਼ਰੂਰੀ ਹੈ । ਹਰ ਕ੍ਰਿਆ ਨੂੰ ਨਵੀਂ ਅੱਖ ਨਾਲ਼ ਦੇਖਣਾ ਪੈਣਾ । ਵਰਤਮਾਨ ਦੀ , ਇਤਿਹਾਸ ਦੀ ਅਤੇ ਆਉਣ ਵਾਲ਼ੇ ਵਕਤ ਦੀ ਇੱਕ ਜ਼ਾਤੀ-ਸਮਝ ਵੀ ਜ਼ਰੂਰੀ ਹੈ । ਨਹੀਂ ਤਾਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਸਾਡੀ ‘ਵਕਤ-ਬਰਬਾਦੀ’ ਹੀ ਹੋਣਗੀਆਂ । ਜ਼ਰੂਰੀ ਨਹੀਂ ਕਿ ਕਿਸੇ ਗੰਭੀਰ ਵਿਸ਼ੇ ‘ਤੇ ਬਣੀ ਫ਼ਿਲਮ ਹੀ ਚੰਗੀ …