About Bhupinder Kaur Sadhaura

Punjabi Kahania by Bhupinder Kaur Sadhaura

Motivational

ਯਤਨ

"ਬੇਟਾ ਬੰਟੀ ਜਿੱਦ ਨਹੀਂ  ਕਰਦੇ, ਜਲਦੀ ਸਕੂਲ ਜਾਓ। ""ਨਹੀਂ -ਨਹੀਂ  ,ਮੈਂ ਸਕੂਲ ਨਹੀਂ  ਜਾਂਦਾ, ਮੈਨੂੰ ਅਧਿਆਪਕ ਨੇ ਫੇਲ ਕਰ ਦਿੱਤਾ  ਹੈ। " ਇਕ ਮਧੂਮੱਖੀੀ ਜ਼ਮੀਨ ਤੇ ਆ ਡਿੱਗੀ ਤੇ ਤੜਫਣ ਲੱਗੀ। ਬੰਟੀ ਧਿਆਨ ਨਾਲ  ਮੱਖੀ ਵੱਲ ਦੇਖਣ ਲੱਗਾ। ਮੱਖੀ ਵਾਰ-ਵਾਰ ਉੱਠਣ ਦਾ ਯਤਨ ਕਰ ਰਹੀ  ਸੀ। ਮਧੂਮੱਖੀ ਬਾਰ -ਬਾਰ ਡਿੱਗ ਪੈਂਦੀ। ਮੱਖੀ ਕਿੰਨੀ ਦੇਰ ਇਵੇਂ ਹੀ ਕਰਦੀ ਰਹੀ। ਅੰਤ ਉਸਨੇ…...

ਪੂਰੀ ਕਹਾਣੀ ਪੜ੍ਹੋ
Mix | Social Evils

ਬਾਲ ਵਿਆਹ

ਸਪਨਾ ਤੇ ਰਮਨਾ ਦੋਵੇ ਭੈਣਾਂ  ਹਨ। ਦੋਵੇ ਸਵੇਰੇ ਚਾਰ  ਵਜੇ  ਜਾਗ ਜਾਂਦੀਆਂ  ਹਨ। ਸਵੇਰ ਦੀ ਸੈਰ ਕਰਕੇ ਮਾਂ ਨਾਲ ਕੰਮ  ਕਰਦੀਆਂ ਹਨ। ਰੋਜ ਸਾਫ ਸੁਥਰੀ ਵਰਦੀ ਪਾ ਕੇ ਸਕੂਲ ਜਾਂਦੀਆਂ ਹਨ। ਦੋਵੇ ਭੈਣਾਂ ਦੀਆਂ  ਆਦਤਾਂ  ਇਕੋ ਜਿਹੀਆਂ ਹਨ। ਸਪਨਾ ਤੇ ਰਮਨਾ ਸਕੂਲ ਜਾਣ  ਲਈ  ਤਿਆਰ  ਹੋਈਆਂ। ਉਨ੍ਹਾਂ  ਦੇ ਪਿਤਾ  ਸ਼ਰਾਬ ਦੇ ਨਸ਼ੇ ਵਿੱਚ ਝੂਮਦੇ  ਆ ਰਹੇ  ਸੀ।  ਸਪਨਾ ਨੇ ਕਿਹਾ…...

ਪੂਰੀ ਕਹਾਣੀ ਪੜ੍ਹੋ
Short Stories

ਪੀ.ਜੀ

ਕੁਲਵੰਤ ਸਿੰਘ  ਸਵੇਰੇ -ਸਵੇਰੇ ਕਿਧਰ ਜਾ ਰਿਹਾ ਹੈ। "ਕੁਲਵੰਤ  ਸਿੰਘ  ਦੇ ਦੋਸਤ ਰਵਿੰਦਰ ਸਿੰਘ  ਨੇ ਹਸਦਿਆਂ ਹੋਇਆ  ਕਿਹਾ। ਯਾਰ ਕੋਈ ਛੋਟਾ ਜਿਹਾ  ਮਕਾਨ ਦੇਖਣ ਚੱਲਿਆ। ਕੁਲਵੰਤ ਸਿੰਘ  ਨੇ  ਕਿਹਾ। ਮਕਾਨ ਤੂੰ ਕੀ  ਕਰਨਾ  ਤੇਰੇ ਕੋਲ  ਦੋ ਵੱਡੀਆਂ ਕੋਠੀਆਂ  ਨੇ। "  ਕੁਲਵੰਤ  ਸਿੰਘ  ਕੁਝ ਉਦਾਸ ਹੁੰਦੇ ਕਹਿਣ ਲੱਗਾ ਤੇਰੀ ਭਰਜਾਈ  ਦੇ ਸਵਰਗ ਸਿਧਾਰਨ ਤੋ ਬਾਦ ਮੈਂ ਦੋਨਾ ਮੁੰਡਿਆਂ ਦੇ ਨਾਮ ਕੋਠੀਆਂ ਲਗਵਾ ਦਿੱਤੀਆਂ…...

ਪੂਰੀ ਕਹਾਣੀ ਪੜ੍ਹੋ
Short Stories

ਬੇਟੀ

ਸ਼ੀਨਾ ਦਾ ਨਾਮ ਸਟੇਜ ਤੇ ਬੋਲਿਆ  ਉਹ ਸਨਮਾਨ ਲੈਣ ਲਈ ਪਹੁੰਚ ਗਈ। ਉਸਨੇ ਸਨਮਾਨ ਲਿਆ। ਹਾਲ ਤਾੜੀਆਂ ਨਾਲ  ਗੂੰਜ ਗਿਆ। ਸ਼ੀਨਾ ਬਹੁਤ ਖੁਸ਼ ਹੈ, ਖੁਸ਼ ਵੀ ਕਿਉਂ ਨਾ  ਹੁੰਦੀ। ਉਸਨੇ ਪਹਿਲੀ ਵਾਰ ਵਿਚ ਯੂ਼. ਪੀ. ਐਸ. ਸੀ. ਦਾ ਟੈਸਟ ਕਲੀਅਰ ਨਹੀਂ ਕੀਤਾ ਸਗੋ ਦੂਜਾ ਰੈਕ ਪ੍ਰਾਪਤ  ਕੀਤਾ। ਉਸਨੂੰ ਮੁੱਖ ਮਹਿਮਾਨ  ਨੇ ਸਨਮਾਨ ਦਿੱਤਾ। ਮੁੱਖ ਮਹਿਮਾਨ  ਨੇ ਸ਼ੀਨਾ ਨੂੰ ਅਸ਼ੀਰਵਾਦ ਦਿੰਦੇ ਕਿਹਾ, "ਵਾਹ!! ਬੇਟੀ, ਵਾਹ!!…...

ਪੂਰੀ ਕਹਾਣੀ ਪੜ੍ਹੋ
Emotional

ਕਬਰ

ਬਜ਼ੁਰਗ ਆਸ਼ਰਮ ਵਿਚ ਸਾਰੇ ਖੁਸ਼ ਸਨ ।ਖੁਸ਼ ਵੀ ਕਿਉੰ ਨਾ ਹੁੰਦੇ ,ਅੱਜ ਕਈ ਦਿੰਨਾ ਬਾਅਦ ਉਨ੍ਹਾਂ ਨੂੰ ਫ਼ਲ ਖਾਣ ਨੂੰ ਮਿਲ ਰਹੇ ਸਨ । "ਲਓ ਮਾਂ ਜੀ । " ਸੰਤਰਾ ਤੇ ਕੇਲਾ ਦਿੰਦਾ ਹੋਏ ਦਾਨੀ ਨੌਜਵਾਨ ਨੇ ਕਿਹਾ । ਮਾਂ ਜੀ , ਸ਼ਬਦ ਸੁਣਕੇ ਉਸਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ । "ਕੀ ਹੋਇਆ ?"…...

ਪੂਰੀ ਕਹਾਣੀ ਪੜ੍ਹੋ
Emotional | Short Stories

ਪਰਾਇਆ ਧਨ

'ਧੀਆਂ ਤਾਂ ਪਰਾਇਆ ਧਨ ਹਨ , ਮੈਨੂੰ ਪੁੱਤ ਚਾਹੀਦਾ ਹੈ । ਜਿੰਦਗੀ ਦਾ ਸਹਾਰਾ ਉਸ ਦੇ ਪਤੀ ਨੇ ਕਿਹਾ । ਪਤੀ ਦੇ ਸਾਹਮਣੇ ਉਸ ਦੀ ਪੇਸ਼ ਨਾ ਗਈ । ਉਸ ਨੇ ਅਰਦਾਸਾ ਕੀਤੀਆਂ । ਸੁੱਖਾ ਸੁਖੀਆ । ਉਸ ਦੇ ਪਤੀ ਦੀ ਖੁਹਾਇਸ਼ ਪੂਰੀ ਹੋਈ ਉਨ੍ਹਾਂ ਦੇ ਘਰ ਇਕ ਸੁੰਦਰ ਲੜਕੇ ਦਾ ਜਨਮ ਹੋਇਆ । ਦੋਵੇ ਲੜਕੀਆਂ ਜਵਾਨ ਹੋ ਗਈਆਂ ।…...

ਪੂਰੀ ਕਹਾਣੀ ਪੜ੍ਹੋ
General | Social Evils

ਸੁਧਾਰ 

ਮੈਂ ਆਪਣੇ ਕਮਰੇ ਵਿਚ ਬੈਠਾ ਸਿਗਰਟ ਪੀ ਰਿਹਾ ਸੀ । ਮੇਰਾ ਧਿਆਨ ਸਿਗਰਟ ਦੇ ਉੱਠ ਰਹੇ ਧੂੰਏ ਵੱਲ ਸੀ । ਮੈਂ ਆਪਣੇ ਵਿਚ ਹੀ ਮਸਤ ਸੀ । ਮੈ ਨਾਲ-ਨਾਲ ਸ਼ਰਾਬ ਦਾ ਪੈੱਗ ਵੀ ਲਗਾ ਰਿਹਾ ਸੀ । "ਪਾਪਾ ਜੀ ! ਪਾਪਾ ਜੀ ! ਮੈਨੂੰ ਵੀ ਗਿਲਾਸ ਦੇ ਦਿਓ । ਮੈਂ ਵੀ ਪੀ ਕੇ ਦੇਖਾਂਗਾ । ਤੁਸੀਂ ਸ਼ਰਾਬ ਪੀਂਦੇ ਕਿੰਨੇ ਖੁਸ਼…...

ਪੂਰੀ ਕਹਾਣੀ ਪੜ੍ਹੋ
General

ਖੁਸ਼ਹਾਲੀ 

ਕਰਮੋ ਤੇ ਧਰਮੋ ਦੋਵੇਂ ਡੇਰੇ ਵਾਲੇ ਬਾਬੇ ਦੇ ਗਈਆਂ । ਕਰਮੋ ਘਰ ਦੇ ਨਿੱਤ ਦੇ ਕਲੇਸ਼ ਤੋਂ ਬਹੁਤ ਦੁਖੀ ਸੀ । ਉਸ ਨੇ ਜਾਂਦਿਆਂ ਆਪਣੀ ਦੁੱਖ ਭਰੀ ਕਹਾਣੀ ਦੱਸਣੀ ਸ਼ੁਰੂ ਕੀਤੀ , 'ਬਾਬਾ ਜੀ , ਮੇਰਾ ਪਤੀ ਸ਼ਰਾਬੀ ਏ , ਉਹ ਸ਼ਰਾਬ ਪੀ ਕੇ ਬੜੀ ਕੁੱਟ-ਮਾਰ ਕਰਦਾ ਏ , ਕੱਲ੍ਹ ਮੈਂ ਲੋਕਾਂ ਦੇ ਕੱਪੜੇ ਧੋਣ ਗਈ ਹੋਈ ਸੀ । ਜਦੋਂ…...

ਪੂਰੀ ਕਹਾਣੀ ਪੜ੍ਹੋ
Motivational

ਸਪਨਾ ਦਾ ਸੁਪਨਾ

ਸਪਨਾ ਦਾ ਇਕ ਹੀ ਸੁਪਨਾ ਸੀ। ਡਾਕਟਰ ਬਣਨ ਦਾ। ਉਹ ਆਪਣਾ ਸਪਨਾ ਪੂਰਾ ਕਰਨ ਲਈ ਤਨ-ਮਨ ਨਾਲ ਜੁਟ ਗਈ ਸੀ। ਉਹ ਸਾਰਾ ਦਿਨ ਮਿਹਨਤ ਕਰਦੀ। ਸਪਨਾ ਦਾ ਰਿਜਲਟ ਆਇਆ ਤਾਂ ਉਸ ਦਾ ਸਲੈਕਸ਼ਨ ਨਾ ਹੋਇਆ ਪਰ ਉਸ ਤੋਂ ਘੱਟ ਨੰਬਰਾਂ ਵਾਲੀ ਐ.ਸੀ ਕੁੜੀ ਦਾ ਸਲੈਕਸ਼ਨ ਹੋ ਗਿਆ । ਉਹ ਬਹੁਤ ਉਦਾਸ ਹੋ ਗਈ । ਸਪਨਾ ਦੀ ਮਾਂ ਮਨਜੋਤ ਤੋਂ ਸਪਨਾ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.