About Bhupinder Kaur Sadhaura

Punjabi Kahania by Bhupinder Kaur Sadhaura

Motivational

ਸਪਨਾ ਦਾ ਸੁਪਨਾ

ਸਪਨਾ ਦਾ ਇਕ ਹੀ ਸੁਪਨਾ ਸੀ। ਡਾਕਟਰ ਬਣਨ ਦਾ। ਉਹ ਆਪਣਾ ਸਪਨਾ ਪੂਰਾ ਕਰਨ ਲਈ ਤਨ-ਮਨ ਨਾਲ ਜੁਟ ਗਈ ਸੀ। ਉਹ ਸਾਰਾ ਦਿਨ ਮਿਹਨਤ ਕਰਦੀ। ਸਪਨਾ ਦਾ ਰਿਜਲਟ ਆਇਆ ਤਾਂ ਉਸ ਦਾ ਸਲੈਕਸ਼ਨ ਨਾ ਹੋਇਆ ਪਰ ਉਸ ਤੋਂ ਘੱਟ ਨੰਬਰਾਂ ਵਾਲੀ ਐ.ਸੀ ਕੁੜੀ ਦਾ ਸਲੈਕਸ਼ਨ ਹੋ ਗਿਆ । ਉਹ ਬਹੁਤ ਉਦਾਸ ਹੋ ਗਈ । ਸਪਨਾ ਦੀ ਮਾਂ ਮਨਜੋਤ ਤੋਂ ਸਪਨਾ…...

ਪੂਰੀ ਕਹਾਣੀ ਪੜ੍ਹੋ
Motivational

ਸਾਹਸ

"ਆਤਮ ਹੱਤਿਆ ਹੀ ਠੀਕ ਹੈ। ਇਸ ਜੀਵਨ ਦਾ ਅੰਤ। ਨਾ ਹੋਵੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਮੈਨੂੰ ਗੱਡੀ ਦੇ ਹੇਠਾਂ ਹੀ ਆ ਜਾਣਾ ਚਾਹੀਦਾ ਹੈ।" ਪੂਜਾ ਦੁਖੀ ਹੋਈ ਆਪਣੇ ਮਨ ਵਿੱਚ ਬੋਲਦੀ ਤੁਰੀ ਜਾ ਰਹੀ ਸੀ। ਗੁਰਦੁਆਰੇ ਦੇ ਬੂਹੇ ਅੱਗੇ ਪੈਰ ਅਟੱਕ ਗਏ। ਉਸਨੂੰ ਆਪਣਾ ਆਪ ਸੁੰਨ ਜਿਹਾ ਜਪਿਆ। ਜਿਵੇ ਉਹ ਬਹੁਤ ਵੱਡਾ ਗੁਨਾਹ ਕਰਨ ਜਾ ਰਹੀ ਹੋਵੇ। "ਹੈ! ਏਨੀ…...

ਪੂਰੀ ਕਹਾਣੀ ਪੜ੍ਹੋ
Emotional | Short Stories

ਰਿਸ਼ਤਿਆਂ ਦਾ ਪਿਆਰ

ਮੇਰੀ ਬੇਟੀ ਦੀ ਸ਼ਾਦੀ ਹੈ। ਸਾਰੇ ਰਿਸ਼ਤੇਦਾਰ ਪਹੁੰਚ ਗਏ ਹਨ। ਸਾਰੇ ਰਿਸ਼ਤੇਦਾਰਾਂ ਦੇ ਮੂੰਹ 'ਤੇ ਇਕ ਹੀ ਗੱਲ ਹੈ। ਕੁੜੀ ਦਾ "ਚਾਚਾ ਕਿਉਂ ਨਹੀਂ ਆਇਆ ?" ਜੀ ਰੁਸਿਆ ਹੋਇਆ ਹੈ। "ਮੈਂ ਕਹਿੰਦੀ ਹਾਂ। ਰੁਸਿਆ ਤਾਂ ਰੁਸਿਆ ਹੀ ਰਹਿਣ ਦਿਉ । ਧੀ ਧਿਆਣੀ ਦਾ ਵਿਆਹ ਹੈ ਫੇਰ ਆਕੜ ਕਿਉਂ ? ਆਪੇ ਹੀ ਆ ਜਾਣਾ ਚਾਹੀਦਾ ਸੀ। ਸਾਰੇ ਰਿਸ਼ਤੇਦਾਰ ਕਹਿਣ ਲੱਗੇ ।…...

ਪੂਰੀ ਕਹਾਣੀ ਪੜ੍ਹੋ
Emotional

ਜਿੰਦਗੀ-ਮੌਤ

ਅਸੀਂ ਕੁਰਸ਼ੇਤਰ ਜਾ ਰਹੇ ਸੀ। ਤਪਦੀ ਗਰਮੀ ਸੀ। ਮੈਂ ਆਪਣੇ ਪਤੀ ਨੂੰ ਸੰਬੋਧਿਤ ਕਰਕੇ ਕਿਹਾ "ਜਰਾ ਬਾਈਕ ਰੋਕਣਾ।" ਤੁਸੀਂ ਦੇਖਣਾ ਸਾਹਮਣੇ ਨਹਿਰ ਦੇ ਪਾਣੀ ਨਾਲ ਮੂੰਹ ਹੱਥ ਧੋ ਲਵਾਂਗੇ ।" ਅਸੀਂ ਇਸ ਤਪਦੀ ਧੁੱਪ ਤੋਂ ਕੁਝ ਸਮੇਂ ਲਈ ਰਾਹਤ ਪਾ ਲਵਾਂਗੇ । ਅਸੀਂ ਛਾਂ ਦਾਰ ਰੁੱਖ ਦੇ ਨੇੜੇ ਹੀ ਗਏ ਤਾਂ ਸਾਨੂੰ ਰੋਣ ਦੀ ਆਵਾਜ਼ ਆਈ । ਮੈਂ ਅੰਦਰ ਤਕ…...

ਪੂਰੀ ਕਹਾਣੀ ਪੜ੍ਹੋ
Emotional | Social Evils

ਸੋਚ

ਭੈਣਰੂਪਾਂ ਨੂੰ ਕਈ ਦਿਨਾਂ ਤੋਂ ਬੁਖਾਰ ਹੈ। ਉਸਦਾ ਬੁਖਾਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਪਿੰਡ ਦੇ ਡਾਕਟਰ ਤੋਂ ਦਵਾਈ ਖਾਂਦੀ ਪਰ ਅਰਾਮ ਨਹੀਂ ਆ ਰਿਹਾ । ਰੂਪਾਂ ਦੀ ਮਾਂ ਵੀ ਚਿੰਤਾ ਤੁਰ ਹੋ ਗਈ ਹੈ। ਹਾਏ ! ਹਾਏ! ! ਮੇਰੀ ਧੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ । ਇਸਦਾ ਬੁਖਾਰ ਹੀ ਨਹੀਂ ਉਤਰ ਰਿਹਾ ।ਕਿੰਨੀ ਕਮਜ਼ੋਰ ਹੋ ਗਈ…...

ਪੂਰੀ ਕਹਾਣੀ ਪੜ੍ਹੋ
General | Social Evils

ਅਸਲੀਅਤ

"ਤੂੰ ਕਿਵੇਂ ਹੈ ਸੁਨੇਹਾ? ਤੂੰ ਬੜੇ ਦਿਨਾਂ ਬਾਅਦ ਮਿਲੀ ਹੈ। "ਪਿੰਕੀ ਨੇ ਸੁਨੇਹਾ ਨੂੰ ਕਿਹਾ। ਪਿੰਕੀ ਤੇ ਸੁਨੇਹਾ ਦੋਨੋ ਬਚਪਨ ਦੀਆਂ ਸਹੇਲੀਆਂ ਹਨ। ਪੇਕੇ ਦੋਵਾਂ ਦਾ ਮੇਲ ਹੁੰਦਾ ਹੈ । ਪਿੰਕੀ ਨੇ ਸੁਨੇਹਾ ਨੂੰ ਕਿਹਾ "ਬਹੁਤ ਪਤਲੀ ਹੋ ਗਈ ਹੈ ਯਾਰ ਮੈਨੂੰ ਵੀ ਪਤਲੇ ਹੋਣ ਦਾ ਰਾਜ ਦੱਸ। "ਹਸਦੇ ਹੋਏ ਪਿੰਕੀ ਕਹਿੰਦੀ ਹੈ। "ਬੱਸ ਪੁੱਛ ਨਾ " ਸੁਨੇਹਾ ਪਿੰਕੀ ਨੂੰ…...

ਪੂਰੀ ਕਹਾਣੀ ਪੜ੍ਹੋ
Mix | Short Stories

ਇੱਜਤ

ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ । ਅੱਜ ਉਸਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਗਈ ਹੋਈ ਸੀ। ਤਾਂ ਹੀ ਤਾਂ ਮਨਦੀਪ ਕੱਲੀ ਜਾ ਰਹੀ ਸੀ। ਉਹ ਘਰ ਵੱਲ ਆ ਰਹੀ ਸੀ। ਬਹੁਤ ਗਰਮੀ ਸੀ। ਰਸਤਾ ਸੁੰਨਸਾਨ ਸੀ । ਮਨਦੀਪ ਨੂੰ ਇਵੇ ਮਹਿਸੂਸ ਹੋਇਆ ਕਿ ਉਸਦਾ ਪਿੱਛਾ ਕੋਈ ਕਰ ਰਿਹਾ ਹੈ। ਉਸਨੇ ਪਿਛੇ ਮੁੜ ਕੇ ਦੇਖਿਆ।…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.