
ਅਪ੍ਰੈਲ ਦੇ ਮਹੀਨੇ ਕਿਸੇ ਨੂੰ ਲੈਣ ਵਿੰਨੀਪੈਗ ਏਅਰਪੋਰਟ ਗਿਆ.. ਫਲਾਈਟ ਘੰਟਾ ਲੇਟ ਸੀ...ਏਧਰ ਓਧਰ ਘੁੰਮਦੇ ਦੀ ਨਜਰ "ਕੇਨ" ਨਾਮ ਦੇ ਇਸ ਗੋਰੇ ਤੇ ਜਾ ਪਈ..ਵਿਚਕਾਰ ਜਿਹੇ ਟੇਬਲ ਤੇ ਕੁਝ ਫਲ ਫਰੂਟ ਰੱਖ ਕਿਸੇ ਕਮੇਡੀ ਸ਼ੋ ਦੀ ਪ੍ਰਮੋਸ਼ਨ ਕਰਨ ਬੈਠਾ ਸੀ..!…
ਪੂਰੀ ਕਹਾਣੀ ਪੜ੍ਹੋਉਹ ਪੰਜ ਜਮਾਤਾਂ ਹੀ ਪਾਸ ਸੀ...ਸ਼ਾਇਦ ਇਸੇ ਲਈ ਹੀ ਕਨੇਡਾ ਆ ਕੇ ਬੜੀ ਮੇਹਨਤ ਕਰਨੀ ਪਈ...ਹਮਾਤੜ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ...ਕਦੀ ਕਲੀਨਿੰਗ,ਕਦੀ ਗਰਾਜ ਕਦੀ ਮਸ਼ਰੂਮਾਂ ਦੀ ਫੈਕਟਰੀ ਤੇ ਕਦੀ ਪੀਜਾ ਡਿਲੀਵਰੀ! ਪਰ ਕੰਮ ਕੱਲੇ ਨੇ ਹੀ ਕੀਤਾ…
ਪੂਰੀ ਕਹਾਣੀ ਪੜ੍ਹੋਅਸੀਂ ਤੀਜੀ ਜਾਂ ਚੌਥੀ ਚ ਪੜ੍ਹਦੇ ਸੀ ਸ਼ਾਇਦ ਉਦੋਂ ! ਮੇਰੇ ਨਾਲ ਸਾਡੇ ਪਿੰਡ ਦਾ ਤਰਖਾਣਾਂ ਦਾ ਮੁੰਡਾ ਸੀ ਤੇ ਅਸੀਂ ਦੁਪਹਿਰ ਨੂੰ ਦੋਨੋ ਜਣੇ ਬਾਹਰ ਛੱਪੜ ਦੇ ਉੱਪਰ ਪਿੱਪਲ਼ ਨਾਲ ਪਾਈ ਪੀਂਘ ਝੂਟਣ ਚਲੇ ਗਏ ! ਪਿੱਪਲ਼ ਦੇ ਦੁਆਲੇ…
ਪੂਰੀ ਕਹਾਣੀ ਪੜ੍ਹੋਮੇਰੀ ਸਮਝ ਮੁਤਾਬਿਕ ਹਵਾਈ ਜਹਾਜ ਦੇ ਸਫ਼ਰ ਦੌਰਾਨ ਪਿੱਛੇ ਬੈਠਾ ਡੈਡ ਅਚਾਨਕ ਕੀ ਦੇਖਦਾ ਏ ਕੇ ਅਗਲੀ ਸੀਟ ਤੇ ਬੈਠੀ ਧੀ ਨੂੰ ਨੀਂਦ ਦੇ ਝੋਕੇ ਆ ਰਹੇ ਨੇ..ਓਸੇ ਵੇਲੇ ਆਪਣਾ ਹੱਥ ਉਸਦੇ ਸਿਰ ਹੇਠ ਰੱਖ ਦਿੰਦਾ ਏ ਤਾਂ ਕੇ ਸੀਟ…
ਪੂਰੀ ਕਹਾਣੀ ਪੜ੍ਹੋਜ਼ਿੰਦਗੀ ਕੋਈ ਫਿਲਮ ਤਾਂ ਨਹੀਂ ਜਿਸਨੂੰ ਤੁਸੀਂ ਮਨ ਚਾਹੇ ਢੰਗ ਨਾਲ ਪੇਸ਼ ਕਰ ਲਉਗੇ ਪਰ ਜ਼ਿੰਦਗੀ ਇੱਕ ਕਿਤਾਬ ਜ਼ਰੂਰ ਹੋ ਸਕਦੀ ਏ ਜਿਸਨੂੰ ਤੁਸੀਂ ਆਪਣੇ ਢੰਗ ਨਾਲ ਲਿਖ ਸਕਦੇ ਉ। ਹਰ ਇੱਕ ਪੰਨਾ ਹਰ ਆਮ ਦਿਨ ਵਾਂਗੂੰ, ਜੋ ਗਲਤੀ ਪਿਛਲੇ…
ਪੂਰੀ ਕਹਾਣੀ ਪੜ੍ਹੋਮੈ ਜਦੋਂ ਵੀ ਵਰਜਿਸ਼ ਕਰਨੀ ਉਦੋਂ ਹੀ ਮੇਰੇ ਸਿਰ ਵਿੱਚ ਚੀਸ ਪੈਣੀ ਸ਼ੁਰੂ ਹੋ ਜਾਣੀ । ਮੈ ਆਖਿਰ ਡਾਕਟਰ ਕੋਲ ਜਾ ਵੜਿਆ ਤੇ ਉਹ ਕਹਿੰਦਾ Don’t overdo it . ਕਿ ਹੱਦੋਂ ਵੱਧ ਨ ਕਰਿਆ ਕਰ । ਮੈ ਕਿਹਾ ਮੈ ਤਾਂ…
ਪੂਰੀ ਕਹਾਣੀ ਪੜ੍ਹੋਨਿੱਕੇ ਹੁੰਦਿਆਂ ਵਾਪਰੀਆਂ ਕੁਝ ਡਰਾਉਣੀਆਂ ਘਟਨਾਵਾਂ ਕਰਕੇ ਹਨੇਰੇ ਦਾ ਡਰ ਉਸਦੇ ਅੰਦਰ ਪੱਕੀ ਤਰਾਂ ਘਰ ਕਰ ਗਿਆ ਸੀ...ਰਾਤ ਸੁੱਤੀ ਪਈ ਨੂੰ ਅਕਸਰ ਆਉਂਦਾ ਇੱਕ ਅਜੀਬ ਜਿਹਾ ਸੁਫਨਾ ਉਸਦੀ ਜਾਨ ਹੀ ਕੱਢ ਕੇ ਲੈ ਜਾਂਦਾ..ਹਨੇਰੀ ਜਿਹੀ ਜਗਾ ਵਿਚ ਉਹ ਕੱਲੀ ਤੁਰੀ…
ਪੂਰੀ ਕਹਾਣੀ ਪੜ੍ਹੋਦਿਨੇ ਗਿਆਰਾਂ ਕੂ ਵਜੇ ਸ਼ਹਿਰ ਦੇ ਇੱਕ ਪਿਛੜੇ ਇਲਾਕੇ ਵਿਚ ਕਿਸੇ ਨੂੰ ਘਰ ਦਿਖਾਉਣ ਮਗਰੋਂ ਅਜੇ ਵਾਪਿਸ ਗੱਡੀ ਵੱਲ ਨੂੰ ਤੁਰਿਆਂ ਹੀ ਆ ਰਿਹਾ ਸਾਂ ਕੇ ਮਗਰੋਂ ਕਿਸੇ ਦੀ ਅਵਾਜ ਪਈ... ਪੰਜ ਸੱਤ ਸਾਲਾਂ ਦੀ ਗੋਰੀ ਬੱਚੀ...ਟੇਬਲ ਉੱਤੇ ਇੱਕ ਜੱਗ…
ਪੂਰੀ ਕਹਾਣੀ ਪੜ੍ਹੋਸੀਮਾ ਗੁਪਤਾ ਸੀ ਸ਼ਾਇਦ ਉਸਦਾ ਨਾਮ..ਉਮਰ ਹੋਵੇਗੀ ਕੋਈ ਪੱਚੀ ਕੂ ਸਾਲ.. ਜਦੋਂ ਨਵੀਂ ਨਵੀਂ ਲੈਕਚਰਰ ਲਗੀ ਤਾਂ ਕਲਾਸ ਵਿਚਂ ਸ਼ਰਾਰਤਾਂ ਕਾਰਨ ਅਕਸਰ ਹੀ ਵਿਚਾਰੀ ਦੇ ਪਸੀਨੇ ਛੁੱਟ ਜਾਇਆ ਕਰਦੇ..ਬਥੇਰੀਆਂ ਬੇਨਤੀਆਂ ਕਰਿਆ ਕਰਦੀ ਕੇ ਨਵੀਂ ਹਾਂ ਪਲੀਜ ਥੋੜਾ ਸਹਿਯੋਗ ਦਿਓ... ਸਹਿਯੋਗ…
ਪੂਰੀ ਕਹਾਣੀ ਪੜ੍ਹੋ