Stories by tag: motivational stories

Motivational

ਵਰਤਮਾਨ

ਇੱਕ ਗੋਰਾ ਏ..ਉਮਰ ਹੋਵੇਗੀ ਕੋਈ ਅਠੱਤਰ--ਉਣੀਆਸੀ ਸਾਲ...ਅਜੇ ਵੀ ਘੋੜੇ ਵਾਂਙ ਹਰ ਕੰਮ ਭੱਜ ਭੱਜ ਕੇ ਕਰਦਾ! ਇੱਕ ਦਿਨ ਕਾਫੀ ਪੀਂਦਿਆਂ ਮਖੌਲ ਜਿਹੇ ਨਾਲ ਪੁੱਛ ਲਿਆ ਕੇ ਦੋਸਤਾ ਜੇ ਕੋਈ ਕੈਂਸਰ-ਕੂੰਸਰ/ਐਕਸੀਡੈਂਟ ਨਾ ਹੋਇਆ ਤਾਂ ਸਾਡੇ ਕੋਲ ਤੇ ਅਜੇ ਤੀਹ ਪੈਂਤੀ ਸਾਲ ਹੈਗੇ ਨੇ ਪਰ ਤੇਰੀ ਤੇ ਐਕਸਪਾਇਰੀ ਡੇਟ ( ਮਿਆਦ ) ਲੰਘ ਚੁਕੀ ਏ.! ਤੈਨੂੰ ਹੁਣ ਕਿੱਦਾਂ ਲੱਗਦਾ...? ਬੜੀ ਜ਼ੋਰ ਦੀ…...

ਪੂਰੀ ਕਹਾਣੀ ਪੜ੍ਹੋ
Motivational

ਕਲਜੁਗ

ਬਿਰਤਾਂਤ ਨੰਬਰ ਇੱਕ... ਡਾਕਟਰਾਂ ਨਾਲ ਗੰਢ-ਤਰੁੱਪ ਕਰ ਉਹ ਰਾਤ ਵੇਲੇ ਆਈ.ਸੀ.ਯੂ ਵਿਚ ਦਾਖਿਲ ਹੋਇਆ ਅਤੇ ਅੰਤਿਮ ਘੜੀਆਂ ਗਿਣਦੇ ਬਾਪ ਦਾ ਅੰਗੂਠਾ ਨਾਲ ਲਿਆਂਦੇ ਕੁਝ ਕਾਗਜਾਂ ਤੇ ਲੁਆ ਲਿਆ! ਅਕਾਲ ਚਲਾਣੇ ਮਗਰੋਂ ਅਜੇ ਅਖੰਡ ਪਾਠ ਦਾ ਭੋਗ ਵੀ ਨਹੀਂ ਸੀ ਪਿਆ ਕੇ ਵੱਡੇ ਨੂੰ ਪਲਾਟਾਂ ਦੀ ਚਾਰਦੁਆਰੀ ਕਰਾਉਂਦਿਆਂ ਦੇਖ ਨਿੱਕਾ ਆਪੇ ਤੋਂ ਬਾਹਰ ਹੋ ਗਿਆ ਅਤੇ ਗੱਲ ਹੱਥੋਂ ਪਾਈ ਤੱਕ ਜਾ…...

ਪੂਰੀ ਕਹਾਣੀ ਪੜ੍ਹੋ
Motivational

ਟਰਬਨ

ਉਸ ਦਿਨ ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਚਾਰ ਕੁਰਸੀਆਂ ਵਾਲੇ ਇੱਕ ਟੇਬਲ ਤੇ ਜਾ ਬੈਠਾ! ਬਿੰਦ ਕੂ ਮਗਰੋਂ ਹੀ ਇੱਕ ਵਹੀਲ-ਚੇਅਰ ਤੇ ਬੈਠੇ ਗੋਰੇ ਨੂੰ ਕੁਝ ਲੋਕ ਸਹਾਰਾ ਦਿੰਦੇ ਹੋਏ ਅੰਦਰ ਲੈ ਆਏ.. ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਆਸੇ ਪਾਸੇ ਤੱਕਦੇ ਹੋਏ ਖਾਲੀ ਥਾਂ ਲੱਭਣ ਲੱਗੇ.. ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ…...

ਪੂਰੀ ਕਹਾਣੀ ਪੜ੍ਹੋ
Mix

ਜ਼ਿੰਦਗੀ ਵਿੱਚ ਤਣਾਓ-ਦਬਾਓ

ਇੱਕ ਪ੍ਰੋਫ਼ੈਸਰ ਸਾਹਿਬ ਦੇ ਅੱਸੀਵੇਂ ਜਨਮ ਦਿਨ 'ਤੇ ਉਨ੍ਹਾ ਦੇ ਕਈ ਕਾਮਯਾਬ ਵਿਦਿਆਰਥੀ, ਉਨ੍ਹਾ ਦੇ ਘਰ ਇਕੱਠੇ ਹੋਏ। ਗੱਲਬਾਤ ਚੱਲ ਰਹੀ ਸੀ। ਹਰ ਕਿਸੇ ਦੀ ਸ਼ਿਕਾਇਤ ਸੀ ਕਿ ਜ਼ਿੰਦਗੀ ਵਿੱਚ ਤਣਾਓ-ਦਬਾਓ ਵਧ ਗਏ ਹਨ। ਸਾਰੇ ਇਸ ਸਮੱਸਿਆ ਦੇ ਕਾਰਨਾਂ ਅਤੇ ਸਮਾਧਾਨ ਬਾਰੇ ਬਹਿਸ ਕਰ ਰਹੇ ਸਨ। ਆਪਣੇ ਮਹਿਮਾਨ ਵਿਦਿਆਰਥੀਆਂ ਨੂੰ ਕੌਫ਼ੀ ਪਿਲਾਉਣ ਦੇ ਉਦੇਸ਼ ਨਾਲ ਪ੍ਰੋਫ਼ੈਸਰ ਸਾਹਿਬ ਰਸੋਈ ਵਿੱਚ ਗਏ…...

ਪੂਰੀ ਕਹਾਣੀ ਪੜ੍ਹੋ
Religious

ਮਾਇਆ

ਇੱਕ ਰਾਜਾ ਸੀ, ਇਕ ਦਿਨ ਉਸ ਨੇ ਅਪਣੇ 3 ਮੰਤਰੀਆਂ ਨੂੰ ਸੱਦਿਆ ਤੇ ਹੁਕਮ ਦਿੱਤਾ ਕੇ ਬਾਗ ਵਿੱਚ ਜਾਉ ਤੇ ਇੱਕ ਇੱਕ ਥੈਲਾ ਤਾਜ਼ਾ ਅਤੇ ਵਧੀਆ ਫਲ ਭਰ ਕੇ ਲੈ ਆਉ ਤਿੰਨੋ ਮੰਤਰੀ ਥੈਲੇ ਲੈ ਕੇ ਅਲੱਗ ਅਲੱਗ ਬਾਗਾਂ ਵਿੱਚ ਚਲੇ ਗਏ ਪਹਿਲੇ ਮੰਤਰੀ ਨੇ ਰਾਜੇ ਦੀ ਪਸੰਦ ਵਾਲੇ ਤਾਜੇ ਫਲ ਇਕੱਠੇ ਕੀਤੇ ਥੈਲਾ ਭਰ ਲਿਆ ਦੂਜੇ ਮੰਤਰੀ ਨੇ ਸੋਚਿਆ…...

ਪੂਰੀ ਕਹਾਣੀ ਪੜ੍ਹੋ
Motivational

ਅਬਰਾਹਿਮ ਲਿੰਕਨ ਪ੍ਰਿੰਸੀਪਲ ਦੇ ਨਾਮ ਇੱਕ ਚਿੱਠੀ

ਰਾਸ਼ਟਰਪਤੀ ਅਬਰਾਹਿਮ ਲਿੰਕਨ(1861-1867)ਜਦੋਂ ਆਪਣੇ ਬੇਟੇ ਰੋਬਰਟ ਨੂੰ ਪਹਿਲੇ ਦਿਨ ਸਕੂਲ ਭੇਜਣ ਲੱਗਾ ਤਾਂ ਸਕੂਲ ਦੀ ਪ੍ਰਿੰਸੀਪਲ ਦੇ ਨਾਮ ਇੱਕ ਚਿੱਠੀ ਲਿਖ ਭੇਜੀ..ਵਿਚ ਲਿਖਿਆ ਸੀ ਕੇ 1.ਮੇਰੇ ਪੁੱਤ ਦਾ ਇਹ ਸਕੂਲ ਵਿਚ ਪਹਿਲਾ ਦਿਨ ਹੈ..ਥੋੜਾ ਘਬਰਾਵੇਗਾ..ਨਰਵਸ ਵੀ ਹੋਵੇਗਾ..ਕਿਰਪਾ ਕਰਕੇ ਖਿਆਲ ਰਖਿਓ ਕਿਤੇ ਘਬਰਾ ਕੇ ਉਸ ਰਾਹ ਤੋਂ ਨਾ ਥਿੜਕ ਜਾਵੇ ਜਿਹੜਾ ਇਸਨੂੰ ਦੁਨੀਆ ਦੇ ਅਣਗਿਣਤ ਯੁਧਾਂ,ਤ੍ਰਾਸਦੀਆਂ ,ਮੁਸ਼ਕਿਲਾਂ ਅਤੇ ਹੋਰ ਤਲਖ਼ ਹਕੀਕਤਾਂ…...

ਪੂਰੀ ਕਹਾਣੀ ਪੜ੍ਹੋ
Motivational

ਬੋਲਾਂ ਦੀ ਤਾਕਤ 

11 ਸਾਲ ਦੀ ਕੁੜੀ ਅਮਰੀਕਾ ਦੇ ਸਕੂਲ ਵਿੱਚ ਪੜ ਰਹੀ ਹੈ ਤੇ ਸਕੂਲ ਵਿੱਚ ਲੱਗੀ ਟੀਵੀ ਤੇ ਕਮਰਸ਼ਲ ਆਉਂਦੀ ਹੈ ਕਿ ਅਮਰੀਕਾ ਦੇਸ਼ ਵਿੱਚ ਸਾਰੀਆਂ ਔਰਤਾਂ ਪਤੀਲਿਆਂ ਤੇ ਤੌੜੀਆਂ ਨੂੰ ਲੱਗੀ ਗਰੀਸ ਤੇ ਘਿਉ ਨਾਲ ਸਾਰਾ ਦਿਨ ਘੁਲਦੀਆਂ ਰਹਿੰਦੀਆਂ ! ਮਤਲਬ ਸਾਡਾ ਭਾਂਡੇ ਧੋਣ ਵਾਲਾ ਸਾਬਣ ਵਰਤੋ ! ਉਸ ਵੇਲੇ ਉਸ ਕੁੜੀ ਨਾਲ ਦੋ ਹੋਰ ਮੁੰਡੇ ਇਹ ਸਾਰਾ ਸੁਣ ਰਹੇ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.