Stories related to maa

 • 156

  ਪੰਜ ਸੌ ਦੀਆਂ ਗੋਲੀਆਂ 

  October 2, 2020 0

  ਸੀਰਤ ਦੇ ਵਿਆਹ ਨੂੰ ਬਾਰਾਂ ਸਾਲ ਹੋ ਚੁੱਕੇ ਸਨ। ਵਿਆਹ ਦੇ ਛੇ ਸਾਲਾਂ ਅੰਦਰ ਕੁਦਰਤ ਨੇ ਦੋ ਹੱਸਦੇ ਖੇਡਦੇ ਧੀ- ਪੁੱਤ ਉਹਦੀ ਝੋਲੀ ਪਾਏ ਸਨ। ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉੰਦੀ ਹੋਈ ਉਹ ਆਪਣੀ ਛੋਟੀ ਜਿਹੀ ਦੁਨੀਆਂ ਵਿੱਚ ਬਹੁਤ ਖੁਸ਼ ਸੀ।…

  ਪੂਰੀ ਕਹਾਣੀ ਪੜ੍ਹੋ
 • 119

  ਸੋਨੇ ਦਾ ਗੁੰਬਦ

  September 21, 2020 0

  ਬੰਤੋ ਦੀ ਉਮਰ ਲਗਭਗ 50 ਕੁ ਸਾਲ ਦੀ ਸੀ...ਬੰਤੋ ਦਾ ਇੱਕ ਪੁੱਤ ਸੀ... ਬੰਤੋ ਘਰਾ ਵਿੱਚ ਗੋਹਾ-ਕੂੜਾ ਕਰਦੀ ਸੀ ਤੇ ਬੰਤੋ ਦਾ ਮੁੰਡਾ ਦਿਹਾੜੀਆਂ ਕਰਦਾ ਸੀ...ਘਰਵਾਲਾ ਕੁਝ ਵਰੇ ਪਹਿਲਾ ਦਿਹਾੜੀ ਗਿਆ ਬੋਰ ਵਿੱਚ ਦੱਬ ਗਿਆ ਸੀ ਜਿਸ ਨਾਲ ਉਸਦੀ ਮੌਤ…

  ਪੂਰੀ ਕਹਾਣੀ ਪੜ੍ਹੋ
 • 305

  ਫਰਿਸ਼ਤਾ

  August 27, 2020 0

  ਕੁਝ ਦਿਨ ਪਹਿਲਾਂ ਮੇਰੇ ਬੇਟੇ ਦੇ ਦੋਸਤ ਦਾ ਫੋਨ ਆਇਆ। "ਆਂਟੀ !ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣੀ ਸੀ।" ਮੈਂ ਥੋੜ੍ਹਾ ਘਬਰਾ ਗਈ ,"ਹਾਂ !ਦੱਸੋ ਬੇਟਾ ਦੀ ਗੱਲ ਹੈ?" ਉਹ ਬੋਲਿਆ ,"ਆਂਟੀ ! ਜੋਤ ਨੂੰ ਕਲਾਸ ਵਿੱਚ ਬਲੈਕ ਬੋਰਡ ਦਿਖਾਈ ਨਹੀਂ ਦਿੰਦਾ।…

  ਪੂਰੀ ਕਹਾਣੀ ਪੜ੍ਹੋ
 • 196

  ਪਾਇਲਟ

  August 26, 2020 0

  ਸੀਮਾ ਇੱਕ ਪੜ੍ਹੀ ਲਿਖੀ ਘਰੇਲੂ ਔਰਤ ਸੀ। ਉਹ ਸਾਰਾ ਦਿਨ ਆਪਣੇ ਬੱਚਿਆਂ ਵਿੱਚ ਮਸਤ ਰਹਿੰਦੀ । ਕਦੇ ਉਨ੍ਹਾਂ ਨੂੰ ਪੜ੍ਹਾ ਰਹੀ ਹੁੰਦੀ ,ਕਦੇ ਉਨ੍ਹਾਂ ਨੂੰ ਖਾਣ ਪੀਣ ਲਈ ਦਿੰਦੀ । ਉਹ ਘਰ ਦੇ ਨਿੱਕੇ ਨਿੱਕੇ ਕੰਮ ਕਰਦਿਆਂ ਬੜਾ ਖੁਸ਼ੀ ਮਹਿਸੂਸ…

  ਪੂਰੀ ਕਹਾਣੀ ਪੜ੍ਹੋ
 • 602

  ਮਤਰੇਈ ਮਾਂ

  April 27, 2020 0

  ਮਤਰੇਈ ਮਾਂ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਇੱਕ ਨਰਸਰੀ ਕਲਾਸ ਵਿੱਚ ਪੜ੍ਹਦੀ6 ਕੋ ਸਾਲ ਦੀ ਮਾਸੂਮ ਜਿਹੇ ਚੇਹਰੇ ਵਾਲੀ ਕੁੜੀ ਛੁੱਟੀ ਹੋਣ ਤੋਂ ਬਾਅਦ ਵੀ ਕਦੇ ਘਰ ਜਾਣ ਨੂੰ ਕਾਹਲੀ ਨਹੀਂ ਸੀ, ਬਾਕੀ ਬੱਚਿਆਂ ਦੀ ਤਰਾਂ ਛੁੱਟੀ ਹੋਣ…

  ਪੂਰੀ ਕਹਾਣੀ ਪੜ੍ਹੋ
 • 371

  ਮੇਰੀ ਮਾਂ ਬੋਲੀ

  April 25, 2020 0

  ਅਹਿਸਾਸਾਂ ਤੋਂ ਪਰੇ .. ਸਮਾਜ/ ਦੁਨੀਆ ਵਿੱਚ ਵਿਚਰਦੇ ਹੋਏ ਆਪਾਂ , ਬਿਨਾਂ ਲਫ਼ਜ਼ਾਂ ਤੋਂ ਅਧੂਰੇ ਹਾਂ... ਲਫ਼ਜ਼... ਭਾਸ਼ਾ... ਬੋਲੀ... ਆਪਣੀ ਜ਼ਿੰਦਗੀ ਦੀ ਰੀੜ ਦੀ ਹੱਡੀ ਨੇ.... ਪਹਿਲਾ ਲਫ਼ਜ਼ ਮੈਂ ਮਾਂ ਬੋਲਿਆ ਮਾਂ... ਮੇਰੀ ਮਾਂ ਬੋਲੀ ਪੰਜਾਬੀ ਦੀ ਦਾਤ 🙏❤️ ਹਾਂ!…

  ਪੂਰੀ ਕਹਾਣੀ ਪੜ੍ਹੋ
 • 376

  ਮਾਂ ਕੀ ਕਰੇ……..!!!!

  April 23, 2020 0

  ਮਾਂ ਦਾ ਧੀਆਂ ਤੋਂ ਚੋਰੀ ਪੁੱਤਰਾਂ ਨੂੰ ਮਲਾਈ ਖਿਲਾਂਉਣਾ ਤੇ ਪੁੱਤਰਾਂ ਤੋਂ ਚੋਰੀ ਧੀਆਂ ਦਾ ਦਹੇਜ ਤਿਆਰ ਕਰਨਾ ਤੇ ਪਤੀ ਤੋਂ ਚੋਰੀ ਪੇਕਿਆਂ ਦੀ ਸਾਰ ਪੁੱਛਣੀ…..!!!! ਸਭ ਕੀ ਹੈ “ਸਿਰਫ ਲਹੂ ਦੇ ਰਿਸ਼ਤਿਆਂ ਨੂੰ ਨਿਭਾਉਂਣਾ”…!!!! ਦਾਦੀ ਦੇ ਤਾਹਨਿਆਂ ਨੂੰ ਸਹਿਣਾ……ਭੂਆ…

  ਪੂਰੀ ਕਹਾਣੀ ਪੜ੍ਹੋ
 • 276

  ਬਹੁਤ ਸਬਰਾਂ ਵਾਲੀ ਸੀ ਮੇਰੀ ਅੰਮੀਂ

  April 3, 2020 0

  ਤਪਦੀਆਂ ਦੁਪਾਹਿਰਾਂ ਚ ਉੱਚੇ - ਉੱਚੇ ਟਿੱਬਿਆਂ ਵਾਲੇ ਰਾਹ ਖੇਤ ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸਾਂ ਨਿਆਣੀਂ ਹੁੰਦੀ । ਅੰਮੀਂ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ " ਜਾ ਮੇਰੀ ਧੀ ਰੋਟੀ ਬਾਅਦ ਚ ਖਾ ਲਵੀਂ ,…

  ਪੂਰੀ ਕਹਾਣੀ ਪੜ੍ਹੋ
 • 833

  ਮੰਮੀ

  March 27, 2020 0

  ਉਸਦਾ ਨਾਂ ਮਿਸੇਜ਼ ਸਟੈਲਾ ਸੀ, ਪਰ ਸਾਰੇ ਉਸਨੂੰ ਮੰਮੀ ਕਹਿੰਦੇ ਸਨ। ਦਰਮਿਆਨੇ ਕੱਦ ਤੇ ਪੱਕੀ ਉਮਰ ਦੀ ਔਰਤ ਸੀ ਉਹ। ਉਸਦਾ ਪਤੀ ਜੈਕਸਨ ਪਹਿਲੇ ਮਹਾ-ਯੁੱਧ ਵਿਚ ਮਾਰਿਆ ਗਿਆ ਸੀ। ਜਿਸਦੀ ਪੈਨਸ਼ਨ ਸਟੈਲਾ ਨੂੰ ਲਗਭਗ ਦਸ ਸਾਲ ਤੋਂ ਮਿਲ ਰਹੀ ਸੀ।…

  ਪੂਰੀ ਕਹਾਣੀ ਪੜ੍ਹੋ