Punjabi Kahaniyan

by admin

Punjabi Kahanian

Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.

Latest Punjabi Kahanian

ਸ਼ੇਰ ਤੇ ਚੂਹਾ 

 ਪੁਰਾਣੀ ਵਰਜਨ ਅਨੁਸਾਰ ਇੱਕ ਸ਼ੇਰ ਨੂੰ ਚੂਹਾ ਨੀਂਦ ਵਿੱਚੋਂ ਜਗਾ ਦਿੰਦਾ ਹੈ, ਸ਼ੇਰ ਗੁੱਸੇ ਨਾਲ ਉਸਨੂੰ ਘੂਰਦਾ ਹੈ ਅਤੇ ਉਸਨੂੰ ਮਾਰਨ ਲੱਗਦਾ ਹੈ। ਚੂਹਾ ਮਾਫ਼ੀ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਅਜਿਹੇ ਨਿੱਕੇ ਜਿਹੇ ਦਾ ਸ਼ਿਕਾਰ ਕਰਨਾ ਸ਼ੇਰ ਦੀ ਸ਼ਾਨ ਨੂੰ ਸ਼ੋਭਾ ਨਹੀਂ ਦਿੰਦਾ। ਸ਼ੇਰ ਇਸ ਦਲੀਲ ਨਾਲ ਸਹਿਮਤ ਹੋ ਜਾਂਦਾ ਹੈ ਅਤੇ ਉਸਨੂੰ ਛੱਡ ਦਿੰਦਾ ਹੈ। ਬਾਅਦ ਵਿਚ, ਸ਼ੇਰ ਸ਼ਿਕਾਰੀਆਂ ਦੇ ਜਾਲ ਵਿੱਚ ਫਸ

Read More »

ਪੰਜਾਬ ਨੂੰ ਚੰਬੜੀਆਂ ਗਲਤ ਮਨੌਤਾਂ

ਜਿਸ ਘਰ ਵਿੱਚ ਚਾਰ ਕੁੜੀਆਂ ਹਨ ਤੇ ਕੋਈ ਭਰਾ ਨਹੀਂ ਤਾਂ ਪਿੰਡ ਵਾਲੇ ਉਸ ਘਰ ਨੂੰ ਚੈਨ ਨਾਲ ਜਿਉਣ ਵੀ ਨਹੀਂ ਦਿੰਦੇ। ਮਾਤਾਪਿਤਾ ਵੀ ਇਸ ਕਰਕੇ ਡਿਪਰੈਸ਼ਨ ਵਿੱਚ ਰਹਿੰਦੇ ਹਨ ਤੇ ਉਹਨਾਂ ਨੂੰ ਵੇਖ ਕੇ ਚਾਰੇ ਕੁੜੀਆਂ ਵੀ। “ਬੀ.ਏ ਕਰਨ ਵਾਲੇ ਬੱਚੇ ਤਾਂ ਨਾਲਾਇਕ ਹੁੰਦੇ ਹਨ। ਸਾਇੰਸ ਪੜੋ ਜਾਂ ਕਾਮਰਸ।”.  ਇਹ ਗਲਤ ਵੀਚਾਰ ਹਨ। ਤੋੜੀਏ ਇਹ ਜੰਜ਼ੀਰਾਂ। ਕੁੜੀਆਂ ਮੁੰਡਿਆਂ ਨਾਲੋਂ ਵੀ ਵੱਧ ਹਨ। ਬੀ.ਏ. ਕਰਨ

Read More »

ਪਿਆਸਾ ਕਾਂ 

ਜੂਨ ਦਾ ਮਹੀਨਾ ਸੀ | ਗਰਮੀ ਆਪਣੇ ਪੂਰੇ ਜੋਬਨ ‘ਤੇ ਸੀ | ਗਰਮ ਹਵਾ ਅੱਗ ਦੇ ਦਰਿਆ ਵਾਂਗ ਵਗ ਰਹੀ ਸੀ ਦੁਪਹਿਰ ਦਾ ਸਮਾਂਸੀ ਤੇ ਹਰ ਪਾਸੇ ਕਰਫਿਊਵਾਂਗ ਖਾਮੋਸ਼ੀ ਦਾ ਆਲਮ ਸੀ | ਅਸਮਾਨ ਵੱਲ ਝਾਕਦਿਆਂ ਪੰਛੀ ਵੀ ਟਾਵਾਂ-ਟਾਵਾਂ ਹੀ ਨਜ਼ਰ ਆ ਰਿਹਾ ਸੀ | ਸ਼ਿੱਦਤ ਦੀ ਇਸ ਗਰਮੀ ਵਿਚ ਇਕ ਪਿਆਸਾ ਕਾਂ ਪਾਣੀ ਦੀ ਭਾਲ ਵਿਚ ਇਧਰ-ਉਧਰ ਉਡ ਰਿਹਾ ਸੀ ਪਰ ਉਸ ਨੂੰ ਦੂਰ-ਦੂਰ

Read More »

ਕਾਂ ਅਤੇ ਲੂੰਬੜੀ 

 ਕਹਾਣੀ ਹੈ ਕਿ ਇੱਕ ਕਾਂ ਦੇ ਹੱਥ ਇਕ ਪਨੀਰ ਦਾ ਟੁੱਕੜਾ ਲੱਗਾ ਤਾਂ ਉਹ ਚਾਈਂ ਚਾਈਂ ਲੈ ਕੇ ਰੁੱਖ ਉਪਰ ਜਾ ਬੈਠਾ। ਇਸ ਸਭ ਕੁਝ ਨੂੰ ਇਕ ਲੂੰਬੜੀ ਤਾੜ ਰਹੀ ਸੀ। ਉਸ ਪਨੀਰ ਦਾ ਟੁੱਕੜਾ ਖੋਹਣ ਦੀ ਤਰਕੀਬ ਸੋਚਦਿਆਂ ਰੁੱਖ ਹੇਠਾਂ ਜਾ, ਕਾਂ ਦੀ ਸਿਫਤ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ। ਤੇਰੇ ਪੈਰ ਬੜੇ ਸੋਹਣੇ ਨੇ, ਤੇਰਾ ਪਿੰਡਾ ਲਿਸ਼ਕਾਂ ਪਿਆ ਮਾਰਦਾ ਹੈ, ਤੇਰੀ ਚੁੰਝ ਕਿੰਨੀ

Read More »

ਮਜਬੂਰੀਆਂ

ਸ਼ਹਿਰ ਵਿੱਚ ਝੁੱਗੀਆਂ ਝੌਪੜੀਆਂ ਦੇ ਵਾਸੀ ਮੁੰਡੇ, ਕੁੜੀਆਂ ਨੂੰ ਲਫਾਫੇ, ਕਾਗਜ਼, ਗੱਤੇ, ਲੋਹਾ ਆਦਿ ਇਕੱਠਾ ਕਰਦਿਆਂ ਨੂੰ ਤੱਕਣਾ ਆਮ ਜਿਹੀ ਗੱਲ ਏ। ਇਹ ਸਭ ਕੁਝ ਕਰਨਾ ਉਨਾਂ ਦੀ ਲੋੜ ਹੋ ਸਕਦੀ ਏ ਜਾਂ ਫਿਰ ਮਜ਼ਬੂਰੀ ਵੀ। ਨੌਜਵਾਨ ਕੁੜੀਆਂ ਮੋਢੇ ਬੋਰੀਆਂ ਪਾਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਝੁੱਗੀਆਂ ਵਿਚੋਂ ਨਿਕਲ ਜਾਂਦੀਆਂ ਸਨ। ਉਹ ਸਾਰਾ ਦਿਨ ਸ਼ਹਿਰ ਦੇ ਚੰਗੇ ਮਾੜੇ ਥਾਵਾਂ ਉੱਤੇ ਫਿਰਦੀਆਂ ਰਹਿੰਦੀਆਂ ਸਨ। ਜਦ ਸ਼ਾਮ,

Read More »

ਦੂਜਾ ਤਲਾਕ

ਪੀਤਕੰਵਲ ਡਬਲ-ਬੈਂਡ ਉੱਤੇ ਇਕੱਲੀ ਲੇਟੀ ਅੱਜ ਦੀ ਵਾਪਰੀ ਘਟਨਾ ਬਾਰੇ ਸੋਚ ਰਹੀ ਸੀ। ਉਸ ਦੇ ਬਚਪਨ ਦੇ ਦਿਨ ਕਿੰਨੇ ਬੇਫਿਕਰ ਅਤੇ ਅੱਖੜੇ ਸਨ। ਉਹ ਉਹੀ ਕੁਝ ਹੀ ਕਰਿਆ ਕਰਦੀ ਸੀ ਜੋ ਉਸ ਨੂੰ ਚੰਗਾ ਲੱਗਦਾ ਸੀ। ਜਵਾਨੀ ਵਿੱਚ ਉਹ ਹਰ ਮੁੰਡੇ ਨੂੰ ਗਾਜਰ-ਮੁਲੀ ਹੀ ਸਮਝਿਆ ਕਰਦੀ ਸੀ। ਉਸ ਨੂੰ ਪਿਆਰ ਕਰਨ ਦੀ ਨਹੀਂ ਕਰਵਾਉਣ ਦੀ ਆਦਤ ਸੀ। ਉਸ ਨੇ ਆਪਣੇ ਪਤੀ ਨੂੰ ਕੇਵਲ ਇਸ ਕਰਕੇ

Read More »

ਕਦੇ ਵੀ ਵਿਹਲੇ ਨਹੀਂ ਰਹਿਣਾ…

ਡਿਪਰੈਸ਼ਨ ਜਾਂ ਉਦਾਸੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਦੇ ਵੀ ਵਿਹਲੇ ਨਾ ਰਹੀਏ। ਜਿੰਨਾ ਅਸੀਂ ਆਪਣੇ ਕੰਮ ਵਿੱਚ ਰੁੱਝੇ (busy) ਰਹਾਂਗੇ। ਓਨਾ ਹੀ ਖੁਸ਼ ਰਹਾਂਗੇ ਤੇ ਡਿਪਰੈਸ਼ਨ ਤੋਂ ਬਚੇ ਰਹਾਂਗੇ। Busy is Blessed, ਭਾਵ ਜੋ ਰੁੱਝਿਆ ਹੋਇਆ ਹੈ ਉਸ ’ਤੇ ਬੜੀ ਕਿਰਪਾ ਹੈ। ਭਾਵੇਂ ਕੋਈ ਹਸਪਤਾਲ ਜਾਂ ਕੋਰਟ ਕਚਿਹਰੀ ਦੇ ਆਹਰ ਵਿੱਚ ਰੁੱਝਿਆ ਹੈ ਉਹ ਵੀ ਵਿਹਲੇ ਬੰਦੇ ਨਾਲੋਂ ਚੰਗਾ ਹੈ।

Read More »

 ਭੈੜੀ ਸੰਗਤ 

ਇਕ ਸ਼ਾਹੂਕਾਰ ਆਦਮੀ ਦਾ ਲੜਕਾ ਭੈੜੀ ਸੰਗਤ ਵਿਚ ਪੈ ਗਿਆ। ਉਸ ਨੇ ਉਸ ਨੂੰ ਬਹੁਤ ਸਮਝਾਇਆ ਪਰ ਲੜਕੇ ਉੱਪਰ ਕਿਸੇ ਗੱਲ ਦਾ ਅਸਰ ਨਾ ਹੋਇਆ। ਲੜਕੇ ਦੇ ਭਵਿੱਖ ਬਾਰੇ ਸੋਚ ਕੇ ਪਿਤਾ ਬਹੁਤ ਗੰਭੀਰ ਹੋ ਗਿਆ।  ਅਖੀਰ ਉਸ ਨੇ ਲੜਕੇ ਨੂੰ ਸੁਧਾਰਣ ਲਈ ਇਕ ਵਿਉਂਤ ਬਣਾਈ। ਇਕ ਦਿਨ ਉਸ ਨੇ ਆਪਣੇ ਨੌਕਰ ਕੋਲੋਂ ਦੋ ਕਿਲੋ ਵਧੀਆ ਸੇਬ ਮੰਗਵਾਏ। ਉਸ ਨੇ ਉਸ ਨੂੰ ਇਕ ਗਲਿਆ ਸੜਿਆ

Read More »

ਲਾਗ ਦੀ ਬਿਮਾਰੀ

ਸਹਿਜਪ੍ਰੀਤ ਦੀ ਮੰਮੀ ਨੂੰ ਫਿਕਰ ਜਿਹਾ ਹੋ ਗਿਆ ਸੀ। ਉਸ ਦੀ ਧੀ ਕਦੇ ਇਨੀ ਸੁਸਤ ਅਤੇ ਖੋਈ ਖੋਈ ਜਿਹੀ ਨਹੀਂ ਹੋਈ ਸੀ। ਉਹ ਸਕੂਲ ਵਿੱਚ ਪੜ੍ਹਦੀ ਬੜੀ ਹੱਸਮੁੱਖ ਅਤੇ ਸ਼ਰਾਰਤੀ ਹੁੰਦੀ ਸੀ। ਸ਼ਹਿਰ ਦੇ ਕਾਲਜ ਜਾ ਕੇ ਵੀ ਉਸ ਦੇ ਸੁਭਾਅ ਵਿੱਚ ਕੋਈ ਵਧੇਰੇ ਫਰਕ ਨਹੀਂ ਪਿਆ ਸੀ। ਇਕ ਮਹੀਨੇ ਤੋਂ ਉਹ ਵੇਖ ਰਹੀ ਸੀ ਕਿ ਕੁੜੀ ਚੁੱਪ ਚੁੱਪ ਅਤੇ ਕੁਝ ਸੋਚਾਂ ਵਿੱਚ ਡੁੱਬੀ ਰਹਿੰਦੀ

Read More »

Punjabi Stories All Topics